Nojoto: Largest Storytelling Platform
sukhmindersinghs6832
  • 17Stories
  • 51Followers
  • 107Love
    0Views

Sukhmindersingh Sukhmindersingh

  • Popular
  • Latest
  • Repost
  • Video
7e79f26d727196b6b7b6a0b2d5b039e6

Sukhmindersingh Sukhmindersingh

ਇੱਕ ਦਿਨ ਸੋਵਣ ਹੋਇਗੋ,ਲਾਂਬੇ ਗੋਡ 
ਪਸਾਰ।
(ਫਿਰ ਮਾਣ ਕਾਸਦਾ ?)

©Sukhmindersingh Sukhmindersingh ਗੁਰੂ ਮੇਰੇ ਸੰਗ ਸਦਾ ਹੈ ਨਾਲ

ਗੁਰੂ ਮੇਰੇ ਸੰਗ ਸਦਾ ਹੈ ਨਾਲ #Thoughts

7e79f26d727196b6b7b6a0b2d5b039e6

Sukhmindersingh Sukhmindersingh

ਟਿੱਕਰੀ ਤੇ 22.23.ਨਾਲ਼ 24.25.26. ਏਹੀ.ਟੂਰਨਮੈੰਟ ਹੁਣ ਹੋਣੇ ਸਿੰਘੂ ਬਾਰਡਰ.ਖੇਡ ਜੋ ਕਬੱਡੀ ਵਾਲ਼ੇ,ਭਿੜਨਗੇ ਜੋਸ਼ ਕਾਹਲ਼ੇ,ਗੱਠਵੇਂ ਸਰੀਰਾਂ ਨੂੰ ਬਣਾਕੇ ਪੂਰੇ ਗਾਡਰ.ਜ਼ਜ਼ਬਾ ਤੇ ਜੋਸ਼,ਨਾਲ਼ ਕਾਇਮ ਰੱਖ ਹੋਸ਼,ਦਿੱਲੀ ਦਰਬਾਰ ਤਾਈਂ ਹੱਥ ਜੋ ਦਿਖਾਉਣੇ ਨੇ.ਕੱਢੋ ਕੋਈ ਹੱਲ,ਤੇ ਚਲਾ ਕੇ ਮੁੜ ਗੱਲ,ਇਹਨਾਂ ਠੋਸ ਜੁੱਸਿਆਂ ਨੇ,ਲੀਹਾਂ ਤੇ ਲਿਆਉਣੇ ਨੇ...

©Sukhmindersingh Sukhmindersingh ਆਪਣੀ ਮਾਂ ਖੇਡ ਕਬੱਡੀ ਦੇ ਟੂਰਨਾਮੈਂਟ ਸਿੰਘੂ ਤੇ ਟਿੱਕਰੀ ਬਾਰਡਰ ਤੇ ਕਰਵਾਉਣੇ ਅੱਛਾ ਸੰਦੇਸ਼.

#sunrays

ਆਪਣੀ ਮਾਂ ਖੇਡ ਕਬੱਡੀ ਦੇ ਟੂਰਨਾਮੈਂਟ ਸਿੰਘੂ ਤੇ ਟਿੱਕਰੀ ਬਾਰਡਰ ਤੇ ਕਰਵਾਉਣੇ ਅੱਛਾ ਸੰਦੇਸ਼. #sunrays #Health&Fitness

7e79f26d727196b6b7b6a0b2d5b039e6

Sukhmindersingh Sukhmindersingh

ਸਿਆਸੀ ਕਰਨ ਡਰਾਮੇ ਲੱਗੇ.ਸੋਚਣ ? ਲਗਦੈ!ਆਪਾਂ ਗਏ ਹੁਣ ਠੱਗੇ.ਪੱਕਾ ਹੱਲ ਬਿਲ ਰੱਦ ਕਰ ਹੋਣੈ,ਫੇਰ ਤਾਂ ਅੰਨਦਾਤੇ ਦੀ ਬੱਲੇ ਬੱਲੇ....

©Sukhmindersingh Sukhmindersingh ਹੁਣ ਆਪਣਾ ਕੀ ਬਣੂ..?
ਵਿਰੋਧ ਚ ਮੁੱਕਾ ਤਣੂ....

ਹੁਣ ਆਪਣਾ ਕੀ ਬਣੂ..? ਵਿਰੋਧ ਚ ਮੁੱਕਾ ਤਣੂ.... #Thoughts

7e79f26d727196b6b7b6a0b2d5b039e6

Sukhmindersingh Sukhmindersingh

ਚੰਗਾ ਨਿੱਕਲੇ ਕੋਈ ਹੱਲ,ਮਿਲ ਬੈਠ ਹੋਜੇ ਗੱਲ,ਹੁਣ ਕਰੋ ਅਰਦਾਸਾਂ.ਬਣੇ ਦੁਨੀਆਂ ਚ ਭੱਲ,ਰਹੇ ਦੁੱਖ ਸਾਰੇ ਝੱਲ,ਹੁਣ ਬੱਝ ਜਾਣ ਆਸਾਂ.ਇਹ ਜੋ ਚੋਣਾਂ ਨੇ ਰਿਵਾਇਤੀ,ਠੱਗਾਂ ਵਾਸਤੇ ਕਿਫਾਇਤੀ,ਭਲਾ ਰੱਖੋ ਵਿੱਚ ਸੁਆਸਾਂ.ਬੰਦੇ ਪੰਜ ਪੰਚਾਇਤੀ,ਜੋ ਨੇ ਪਾਰਟੀ ਹਿਦਾਇਤੀ,ਘੋਲ਼ ਹੋ ਗਿਆ ਵਿੱਚ ਮਾਸਾਂ...

©Sukhmindersingh Sukhmindersingh ਮਿਲ ਕੇ ਕਰੀਏ ਕੋਈ ਇਲਾਜ.
ਨਹੀੱ ਰੁਲ਼ਣਗੇ ਤਖਤ ਤੇ ਤਾਜ਼.

#MereKhayaal

ਮਿਲ ਕੇ ਕਰੀਏ ਕੋਈ ਇਲਾਜ. ਨਹੀੱ ਰੁਲ਼ਣਗੇ ਤਖਤ ਤੇ ਤਾਜ਼. #MereKhayaal

7e79f26d727196b6b7b6a0b2d5b039e6

Sukhmindersingh Sukhmindersingh

ਕਿਉੰ ਕਰਦੇ ਬਦਨਾਮ,ਪੰਥ ਦੇ ਰੰਗਾਂ ਨੂੰ.ਜਾਂ ਫਿਰ ਛੱਡ ਕੇ ਤੁਰ ਪਓ,ਪੁੱਠੇ ਢੰਗਾਂ ਨੂੰ.ਨੀਲੇ ਪੀਲ਼ੇ ਰੰਗ ਜੋ,ਬੰਨ ਕੇ ਚਲਦੇ ਨੇ.ਮਿਲ ਜਾਂਦੈ ਸਤਿਕਾਰ,ਅਕਾਲੀ ਦਲ ਦੇ ਨੇ.ਜਾਂ ਫਿਰ ਸਿੱਖ ਸਿਧਾਂਤਾਂ,ਵਾਲ਼ੀ ਕਦਰ ਕਰੋ.ਬਣੀਏ ਸ਼ੁਭ ਕਰਮਾਂ ਦੇ ਪਾਂਧੀ ,ਦਾਤਾ ਨਦਰਿ ਕਰੋ.ਲਾਹਾ ਲਊ ਖੁਦਗਰਜ਼ਾਂ,ਰੋਲ਼ੇ ਅਕਾਲੀ ਨੇ.ਲਗਦੈ ! ਅੰਨਦਾਤਾ ਅਪਣਾਇਆ,ਪੰਥ ਦੇ ਵਾਲੀ ਨੇ..

©Sukhmindersingh Sukhmindersingh ਭੇਖੀ ਬਣਕੇ ਠੱਗਿਆ ਤਾਂ ਜਾ ਸਕਦੈ.
ਸੇਵਾ ਨਹੀਂ ਹੁੰਦੀ...?

#Corona_Lockdown_Rush

ਭੇਖੀ ਬਣਕੇ ਠੱਗਿਆ ਤਾਂ ਜਾ ਸਕਦੈ. ਸੇਵਾ ਨਹੀਂ ਹੁੰਦੀ...? #Corona_Lockdown_Rush #Thoughts

7e79f26d727196b6b7b6a0b2d5b039e6

Sukhmindersingh Sukhmindersingh

ਕਰੇ ਧੜੇ ਉਹ ਨਕਾਰਾ,ਪੁੱਤਾਂ ਧੀਆਂ ਅਤੇ ਕੋੜਮੇ ਦੇ ਜੋ ਬਣਾਉਨੈ ਉਏ.ਆਖੇਂ ਪੰਥ ਪਿਆਰਾ,ਏਸ ਪੜਦੇ ਚ ਸਦਾ ਅੱਖੀੰ ਘੱਟੇ ਪਾਉਨੈ ਉਏ.ਹੁੰਦੀ ਦੋਗਲੀ ਨਜ਼ਰ,ਖੁਦ ਪੁਟਦੈਂ ਕਬਰ,ਦੇਖ ਇੱਕ ਦੂਜੇ ਵੰਨੀ ਜਾਵੇਂ ਸੜੀਂ ਚਾਤਰਾ.ਬਾਣੀ ਆਤਮਾ ਹੈ ਤੇਰੀ,ਸੋਵ ਆਪਣੀ ਨਾਂ ਏਹਦੇ ਵਿੱਚ ਜੜੀਂ ਚਾਤਰਾ.ਬਾਣੀ ਅੰਦਰੋਂ ਜਗਾਵੇ.ਸੋਚ.....੨

©Sukhmindersingh Sukhmindersingh ਗੁਰਬਾਣੀ ਮਾਰਗ ਦਰਸ਼ਕ ਹੈ.
ਇਹਦੀ ਰੋਸ਼ਨੀ ਚ ਹੀ ਪ੍ਰੋਗਰਾਮ ਦਿੱਤੇ ਜਾਣ....

ਗੁਰਬਾਣੀ ਮਾਰਗ ਦਰਸ਼ਕ ਹੈ. ਇਹਦੀ ਰੋਸ਼ਨੀ ਚ ਹੀ ਪ੍ਰੋਗਰਾਮ ਦਿੱਤੇ ਜਾਣ.... #Thoughts

7e79f26d727196b6b7b6a0b2d5b039e6

Sukhmindersingh Sukhmindersingh

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਵਧਾਈ ਹੋਵੇ.ਆਓ ! ਸਵੈ-ਚਿੰਤਨ ਕਰਦੇ ਹੋਏ ਖੁਦ ਦੀਆਂ ਘਾਟਾਂ ਦੂਰ ਕਰਕੇ ਸੰਪੂਰਨ ਹੋਣ ਵੱਲ ਵਧੀਏ..?

©Sukhmindersingh Sukhmindersingh #Corona_Lockdown_Rush
7e79f26d727196b6b7b6a0b2d5b039e6

Sukhmindersingh Sukhmindersingh

ਤੂੰਹੀ ਨਿਰੰਕਾਰ.

©Sukhmindersingh Sukhmindersingh ਤੇਰਾ ਦਿੱਤਾ ਖਾਵਣਾ..

ਤੇਰਾ ਦਿੱਤਾ ਖਾਵਣਾ..

7e79f26d727196b6b7b6a0b2d5b039e6

Sukhmindersingh Sukhmindersingh

ਦਿੱਲੀਏ ! ਅਸੀਂ ਪਹੁੰਚਗੇ ਟਿਕਰੀ ਬਾਰਡਰ,
ਤੂੰ ਤਾਂ ਬਣ ਬੈਠੀ ਐਂ ਨਾਬਰ.
ਜਿੱਤੇ ਬਿਨਾਂ ਹੁਣ ਮੁੜਨਾ ਨਹੀਂ,
ਸਾਡੇ ਕੋਲ਼ ਰਾਸ਼ਨ ਕਦੇ ਵੀ ਥੁੜਨਾ ਨਹੀਂ.
ਸੱਥਰ ਤੇਰਾ ਮੱਲ ਲਿਆ ਏ,
ਕਲੀਨ ਤੇ ਸਖਤੀ ਗੱਲ ਕਿਆ ਏ.
ਬਿਲ ਰੱਦ ਕਰਕੇ ਸ਼ੋਭਾ ਖੱਟ,
ਫਿਰ ਪੜ੍ਹਲੀਂ ਇਤਿਹਾਸਿਕ ਰੋਲ,ਕੀ ਕਰਦੈ ਜੱਟ.

©Sukhmindersingh Sukhmindersingh ਦਬਕਾ ਤੇਰਾ ਕਦੇ ਨਹੀਂ ਝੱਲਣਾ.
ਜਿੱਤਣ ਤੱਕ  ਹੈ  ਸੱਥਰ  ਮੱਲਣਾ.

ਦਬਕਾ ਤੇਰਾ ਕਦੇ ਨਹੀਂ ਝੱਲਣਾ. ਜਿੱਤਣ ਤੱਕ ਹੈ ਸੱਥਰ ਮੱਲਣਾ.

7e79f26d727196b6b7b6a0b2d5b039e6

Sukhmindersingh Sukhmindersingh

ਸੰਯੁਕਤ ਮੋਰਚੇ ਦੇ ਸੱਦੇ ਤੇ,
ਦਿੱਲੀ ਜਾਨੇ ਆਂ.
ਕਿਸਾਨੀ ਦੀ ਜਿੱਤ ਹੋਵੇ,
ਆਪਣਾ ਫਰਜ਼ ਨਿਭਾਨੇ ਆਂ.
ਬਣਦਾ ਹਿੱਸਾ ਪਾਨੇ ਆਂ.

©Sukhmindersingh Sukhmindersingh ਅਸੀਂ ਜਿੱਤਣਾ ਹੈ ਸਾਡੀ ਲਲਕਾਰ ਦਿੱਲੀਏ.

ਅਸੀਂ ਜਿੱਤਣਾ ਹੈ ਸਾਡੀ ਲਲਕਾਰ ਦਿੱਲੀਏ.

loader
Home
Explore
Events
Notification
Profile