Nojoto: Largest Storytelling Platform
gaggibhamma9214
  • 32Stories
  • 85Followers
  • 251Love
    2.7KViews

Gaggi bhamma

bhamme khurd

  • Popular
  • Latest
  • Video
7f0da27272d4c253ac27903efebe29be

Gaggi bhamma

geetkari

geetkari

7f0da27272d4c253ac27903efebe29be

Gaggi bhamma

ਨਾ ਮਾਣ ਕਰੀ ਕਦੇ 
        ਦੌਲ਼ਤ ਦਾ
ੲਿਹਨੇ ਨਾਲ਼ ਕਦੇ ਵੀ
   ਜਾਣਾਂ ਨਹੀ
ਨੰਗੇ ਅਾੲੇ ਸੀ ਤੇ ਨੰਗੇ 
ਜਾਣਾਂ ੲੇ
ਗੱਲ਼ ਸੱਚੀ ੲੇ ਕੋੲੀ
ਪਖਾਣਾਂ ਨਹੀ 
                          ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਜਿਸਮਾਂ ਦੀ ਤਾਂ ਭੁੱਖ 
   ਹੁੰਦੀ ਅਾਂ
ਸੱਚਾਂ ਪਿਅਾਰ ਤਾਂ ਰੂਹਾਂ
ਤੋ ਹੁੰਦਾਂ 
                     ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਜਿੰਦਗੀ ਦਾ ਵਿਸਵਾਂਸ 
             ਨਹੀ
ੲਿਹਨੇ ਕਿਹੜੇ ਮੋੜ ਤੇ
         ਤੁਰ ਜਾਣਾਂ 
ਕਿੳੁ ਮਾਂਣ ਕਰੇ ਸੋਹਣੀ
      ਸੂਰਤ ਦਾ
ੲਿਹਨੇ ਵਾਂਗ ਮਿੱਟੀ ਦੇ
ਖੁਰ ਜਾਣਾਂ    
                        ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਸੋਚ ਸਮੁੰਦਰ ਵਾਂਗ ਬਣਾ
         ਲ਼ੈ
ਖੁੱਲ਼ੀ ਅਤੇ ਤਾਂਜੀ ਓੲੇ.
ਤੂੰ ਅਾਪਣਾਂ ਸੁਪਨਾਂ
ਪੂਰਾਂ ਕਰ ਲ਼ੈ 
ੳੁਝ ਕੋਣ ਕਿਸੇ ਰਾਂਜੀ ਓੲੇ.

  ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਨਾ ਦਿਲ਼ਾਂ ਕਿਸੇ ਨੂੰ ਚਾਂਅ 
    ਬੈਠੀ 
ਨਾ ਤੈਨੂੰ ਕਿਸੇ ਨੇ ਚਾਹੁੰਣਾਂ ੲੇ
ਤੂੰ ਮਸੂਕ ਬਣਾਂ ਲ਼ੈ
ਗੀਤਕਾਂਰੀ ਨੂੰ
ਸਾਰੀ ਜਿੰਦਗੀ ੲਿਹਨੇ ਕੰਮ
ਅਾੳੁਣਾਂ ੲੇ
                          ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਕੲੀ ਕਹਿੰਦੇ ਮੈਨੂੰ ਬਦਲ਼ 
     ਗਿਅਾਂ .
ਮੈ ਕਿਹਾਂ ਬਦਲ਼ੇ ਨੀ ਬਸ
 ਸਮਝ ਗੲੇ.
ਮਿੱਠੇ ਮੂੰਹਾਂ ਵਾਲ਼ਿਅਾਂ ਦੀ
 ਪਛਾਂਣ ਰਮਜ ਗੲੇ.  
             
 ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਤੂੰ ਸੌਚ ਗੰਦੀ ਨਾ ਰੱਖੀ 
ਮਨਾਂ.
ਗੰਦੇ ਕੱਪੜੇ ਹੋੲੇ ਤਾਂ ਚਲ਼ਜੂ 
ਗਾ.
ਨਾ ਦਿਲ਼ੋ ਕਿਸੇ ਦਾ ਮਾੜਾਂ
ਕਰੀ.
ਚੰਗਾਂ ਕੰਮ ਤਾਂ ਅਾਪੇ ਫਲ਼
ਜੂ ਗਾ

                 lyrics ਗੱਗੀ ਭੰਮਾਂ

7f0da27272d4c253ac27903efebe29be

Gaggi bhamma

ਜਦ ਵੀ ਹੱਸੀੲੇ ਦਿਲ਼ ਤੋ 
ਹੱਸੀੲੇ.
ਯਾਰਾਂ ਲੲੀ ਮਨ ਵਿੱਚ 
ਖਾਂਰ ਨਾ ਰੱਖੀੲੇ.

ਗੱਗੀ ਭੰਮਾਂ

7f0da27272d4c253ac27903efebe29be

Gaggi bhamma

foji saab

foji saab

loader
Home
Explore
Events
Notification
Profile