Nojoto: Largest Storytelling Platform
kuldeepjandu1744
  • 5Stories
  • 7Followers
  • 19Love
    0Views

Kuldeep Jandu

  • Popular
  • Latest
  • Video
806223ac0577196adb4a85180bcab59e

Kuldeep Jandu

ਲੋਕਾਂ ਨੂੰ ਪਤਾ ਨਹੀਂ ਨੀਂ ਸੱਚਾ ਪਿਆਰ ਕਿਵੇਂ ਮਿਲ ਜਾਂਦਾ 
ਮੈਨੂੰ ਤੇ ਸਵੇਰੇ ਉੱਠ ਕੇ ਮੰਜੇ ਥੱਲੋ
ਆਪਣੀਆ ਚੱਪਲਾਂ ਨੀ
ਮਿਲਦੀਆ
806223ac0577196adb4a85180bcab59e

Kuldeep Jandu

 Dil di gal

Dil di gal #Shayari

806223ac0577196adb4a85180bcab59e

Kuldeep Jandu

ਗੱਲਾਂ ਕਰੀਏ ਰੋਜ਼ ਭਾਵੇਂ ਹਜ਼ਾਰਾਂ ਨਾਲ ਦੁਨੀਆਂ ਚੰਗੀ ਲਗਦੀ ਜਿਗਰੀ ਯਾਰਾਂ ਨਾਲ
806223ac0577196adb4a85180bcab59e

Kuldeep Jandu

ਦਿਲ ਟੁੱਟਦਾ ਹੈ  ਤਾਂ
ਆਵਾਜ਼ ਨਹੀਂ ਆਉਂਦੀ 
ਹਰ ਕਿਸੇ ਨੂੰ ਮੁੱਹਬਤ
ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ
ਨਸੀਬ ਦੀ ਗੱਲ ਏ ਸੱਜਣਾ
ਕੋੲੀ ਭੁੱਲਦਾ ਨਹੀਂ ਤੇ
ਕਿਸੇ ਨੂੰ ਯਾਦ ਹੀ ਨਹੀਂ ਆਉਂਦੀ
806223ac0577196adb4a85180bcab59e

Kuldeep Jandu

ਡੂਗੀਆ ਸੱਟਾ ਵਜੀਆ  ਉਤੋ ਉਮਰਾ  ਨਿਆਣਿਆਂ ਨੇ
ਹੁਣ ਨਹੀ ਚਿਹਰੇ ਹੱਸਦੇ ਇਹ ਤਸਵੀਰਾਂ ਪੁਰਾਣੀਆਂ ਨੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile