Nojoto: Largest Storytelling Platform
ranjeetkaurkaur5079
  • 504Stories
  • 187Followers
  • 4.6KLove
    31.2KViews

ranjeet hans

  • Popular
  • Latest
  • Repost
  • Video
83768fde5256fe457c786a16aefefdbf

ranjeet hans

ਕਰਦਾ ਏ ਏਤਬਾਰ ਬਹੁਤ ਫ਼ਿਕਰ ਵੀ 
ਕਰਦਾ ਏ। ਦੁਨਿਆ ਤੋਂ ਡਰਦਾ ਏ 
 ਸਾਥ  ਛੱਡਣਾ ਨਾ ਚਾਹੁੰਦਾ ਗੱਲਾ ਸਾਰੀ 
ਉਮਰ ਦੀਆਂ ਕਰਦਾ ਏ। ਪਰ ਜੀਵਨ ਸਾਥੀ 
ਆਪਣਾਂ ਹੋਰ ਥਾਂ
 ਫਿਰਦਾ ਲੱਭਦਾ ਏ। ਦਸ ਕਿਵੇ ਕਹਾ ਫਿਰ ਮੈ 
ਵੀ ਜ਼ਿੰਦਗੀ 
ਮੈ ਤੇਰੇ ਨਾਮ ਹੈ ਲਾਤੀ। ਆਹੀ ਗੱਲਾ ਸੋਚ 
ਮੇਰਾ ਦਿਲ ਦੂਰ ਉਸ ਤੋ ਰਹਿੰਦਾ ਭੱਜਦਾ ਏ ।

©ranjeet hans #SAD
83768fde5256fe457c786a16aefefdbf

ranjeet hans

ਲੋਗ ਅਖਾਣ ਮੈ ਜ਼ਿੰਦਾ ਵਾ 
ਪਰ ਮੈ ਆਪਣੀ ਨਬਜ਼ ਫੜ੍ਹ ਵੇਖੀ 
 ਮੈਨੂੰ ਕੁੱਝ ਮਹਿਸੂਸ ਨਹੀਂ ਹੋ ਰਿਹਾ
 ਨਹੀਂ ਕੋਈ ਸਮਜੇਗਾ ।
  ਇੱਕ ਚਲਦੀ ਫਿਰਦੀ ਲਾਸ ਵਾਂ।

©ranjeet hans
83768fde5256fe457c786a16aefefdbf

ranjeet hans

मेरी कहानी सिर्फ मैं जानती हु 
 किस किस ने पीठ पीछे खंजर 
  उठाए, लोगो की क्या बात कहे 
  उन्होंने बस अदाजे लगाए।,
। रंजीत कौर सरहिंद ।

©ranjeet hans #SAD
83768fde5256fe457c786a16aefefdbf

ranjeet hans

कभी मेरे दिल में झाक कर देखना 
  हैरान रह जाओगे अपनी जगह देख कर,, 
तुम से चाहती हु इतना में बिखर गई हूं
      तिनकों की तरह बस तुम ही समेट कसते हो मुझे, अपना  कंधा दे कर । 
                                      रंजीत कौर सरहिंद

©ranjeet hans #TereHaathMein
83768fde5256fe457c786a16aefefdbf

ranjeet hans

आ रही हु मैं हालातों उर ठोकरों से 
 निकल कर, पहिले से थोड़ा मजबूत 
 हो कर, इस बार टूटेगी नहीं तोड़ेगी।

©ranjeet hans #DiyaSalaai
83768fde5256fe457c786a16aefefdbf

ranjeet hans

आ रही हु मैं हालातों उर ठोकरों से 
 सिख कर, पहिले से थोड़ा मजबूत 
 हो कर, इस बार टूटेगी नहीं तोड़ेगी।

©ranjeet hans #bekhudi
83768fde5256fe457c786a16aefefdbf

ranjeet hans

ਦਿਲ ਕੇਹਂਦਾ ਓਦੇ ਤੋਂ ਹਰ ਖੁਸੀ ਦੇਵਾ ਵਾਰ ।
 ਦਿਮਾਗ ਕੇਹਂਦਾ ਖੁਸ਼ੀਆ ਹੈ ਕਿੱਥੇ ਤੇਰੇ ਨਾਲ।
 ਦਿਲ ਕੇਹਂਦਾ ਉਸ ਨੂੰ ਕਿਸੇ ਦਾ ਨਾ ਹੋਣ ਦੇ ਹਮੇਸ਼ਾ ਰੱਖ ਆਪਣੇ ਕੋਲ। ਦਿਮਾਗ ਕੇਹਂਦਾ ਨਾ ਉਸ ਦੀਆ 
ਖ਼ੁਸ਼ੀਆਂ ਨਾ ਆਪਣੇ ਫਾਇਦੇ ਲਈ ਰੋਲ।
 ਦਿਲ ਕੇਹਂਦਾ ਨਾਂ ਉਸ ਦਾ ਦਿਲ ਨਾ ਇੰਝ ਤੋੜ । 
  ਉਸ ਦਾ ਪਿਆਰ ਹੈ ਤੂੰ ਨਾ ਉਸ ਨੂੰ ਮਿੱਟੀ ਦੇ ਵਿੱਚ ਰੋਲ 
  ਦਿਮਾਗ ਕੇਹਂਦਾ ਨਹੀਂ ਤੂੰ ਉਸ ਨੂੰ ਕਰੇ ਪਿਆਰ
ਦਸ ਤੇਰੇ ਵਿੱਚ ਹੈ ਕਿ ਖਾਸ ਤੇਰੇ ਤੋਂ ਬਿਹਤਰ ਦਾ ਹੈ ਓਹ ਹੱਕਦਾਰ। 
। ਰਣਜੀਤ ਕੌਰ ਸਰਹਿੰਦ ।

©ranjeet hans #apart
83768fde5256fe457c786a16aefefdbf

ranjeet hans

गलत फेमी है तुम्हारी 
की में गैरों के लिए, दूर जा रही हु 
क्योंकि जान ता हु में जब अपने ही नहीं बने मेरे तो गैरो से क्या लेना मुझको ।

©ranjeet hans #UskeHaath
83768fde5256fe457c786a16aefefdbf

ranjeet hans

Sad love quotes in Hindi ਮੈ ਤਾਂ ਜਿੰਦਗੀ ਚ ਐਨੀ ਕ ਕੱਲੀ ਹੋ ਗਈ 
ਆ ਜਾਂਨ ਮੇਰੀਏ। ਹੁਣ ਤਾਂ ਕਿਸੇ  ਨੂੰ phone ਕਰਕੇ ਏਹ ਇਹ ਕਹਿਣ ਵਿੱਚ ਵੀ ਡਰ ਲੱਗਦਾ, ਕੀ ਮੈ ਬਹੁਤ ਟੈਂਸ਼ਨ ਵਿੱਚ ਆ। ਬੱਸ ਐਸੇ ਕਰਕੇ ਸਬ ਦੂਰ ਕਰਤੇ ਆਪਣੇ ਕੋਲੋਂ,

©ranjeet hans
83768fde5256fe457c786a16aefefdbf

ranjeet hans

White  ना कोई उम्मीद है किसी से 
ना कोई आस बाकी हैं।  चल रही  हु 
अकेले  इतना ही काफी है, ना उलझाओ 
अब मुझे  किसी बहम में।
 अभी थोड़ा गुजर गया हु थोड़ा बाकी हु 
अभी  खुद की करनी तलाश बाकी हैं।  


 रंजीत कौर श्रीहिंद

©ranjeet hans #sad_shayari
loader
Home
Explore
Events
Notification
Profile