Nojoto: Largest Storytelling Platform
rkss8247373402514
  • 24Stories
  • 7Followers
  • 162Love
    767Views

Rk SS

  • Popular
  • Latest
  • Video
83ff1e8bb72c753cda08d515738f502a

Rk SS

one sided love❤

#lovebeat

one sided love❤ #lovebeat

27 Views

83ff1e8bb72c753cda08d515738f502a

Rk SS

adhura safar

#Broken

adhura safar #Broken

37 Views

83ff1e8bb72c753cda08d515738f502a

Rk SS

❤️दिल में दिल की खोज❤️
दिल में दिल कि एक खोज में निकले...
एक अच्छे दिल कि खोज में हम हर रोज़ है निकले..
दिल की खोज में दिल के ही हर मोड़ से निकले..
कुछ टुकड़ों को वहीं छोड़कर , कुछ टुकड़ों को जोड़ने निलके..
अब तो आलम जूं है कि,बस एक ही काम है जिसपे हम हर रोज़ है निकले...
दिल में दिल की एक खोज में निकले...✍🏻✍🏻 #dil mea dil ki khoj#

#Dil mea dil ki khoj#

7 Love

83ff1e8bb72c753cda08d515738f502a

Rk SS

कागज़ कलम ओर मैं

कागज़ कलम ओर मैं

195 Views

83ff1e8bb72c753cda08d515738f502a

Rk SS

ਕੌਣ ਕਹਿੰਦਾ ਤੇਰੀ ਮੇਰੀ ਗੱਲ ਹੋਏ ਨਾ
ਆਪਾ ਤਾਂ ਰੋਜ਼ ਗੱਲਾਂ ਕਰਦੇ ਆ, 
ਮੇੇਰੇ ਹੰਝੂਆਂ ਚ,ਤੇਰੇ ਹਾਸਿਆ ਚ
ਮੇਰੀ ਉਡੀਕ ਚ, ਤੇਰੀਆਂ ਰੁਸਵਾਈਆਂ ਚ
ਆਪਾ ਰੋਜ਼ ਗੱਲਾਂ ਕਰਦੇ ਆ
ਮੇਰੀਆਂ ਸੋਚਾਂ ਚ,ਮੇਰੇ ਖਾਬਾਂ ਚ 
ਬੜਾ ਸ਼ੋਰ ਆ ਆਸ ਪਾਸ
ਪਰ ਇੱਕ ਅਜ਼ੀਬ ਜਿਹਾ ਸੰਨਾਟਾ ਹੈ
ਤੇਰੇ ਮੇਰੇ ਵਿੱਚ
ਪਰ ਫਿਰ ਵੀ,ਆਪਾ ਗੱਲਾਂ ਤਾਂ ਕਰਦੇ ਹੀ ਆ
ਮੇਰੇ ਬੋਲ਼ਾ ਚ,ਤੇਰੀ ਚੁੱਪ ਚ
ਮੇੇਰੇ ਝੂਠ ਚ, ਤੇਰੇ ਸੱਚ ਚ
ਤੇਰੇ ਮੱਕੇ ਚ, ਮੇੇਰੇ ਹਜ਼ ਚ
ਕਿ ਗੱਲ ਨੀ ਕਰ ਸਕਦੇ ਆਪਾ ਸੱਚ ਚ!?? # teria meria glaa

# teria meria glaa

8 Love

83ff1e8bb72c753cda08d515738f502a

Rk SS

🍁 A dream come true🍁
ਇਕ ਮਿੱਠਾ ਜਿਹਾ ਅਹਸਾਸ ਸੀ ਦਿਲ ਵਿੱਚ, ਜੋ ਮਰਿਗਤ੍ਰਿਸ਼ਨਾ ਵਾਂਗ ਸਤੋਦਾ ਸੀ..
ਲੱਭਦਾ ਰਹਿੰਦਾ ਸੀ ਓਨੂੰ ਹਕੀਕਤ ਵਿੱਚ, ਜੋ ਚਿਹਰਾ ਮੇਰੇ ਸੁਪਨਿਆਂ ਵਿਚ ਆਉਂਦਾ ਸੀ..
ਆਕੇ ਫਿਰ ਉਹ ਖੁਆਬਾ ਦੇ ਵਿਚ ਮੇਰੇ ਦਿਲ ਦੇ ਤਾਰ ਜਗਾਉਂਦਾ ਸੀ..
ਨਜ਼ਰ ਆਕੇ ਵੀ ਉਹ ਮੈਨੂੰ ਨਜ਼ਰ ਕਦੇ ਨਾ ਆਉਂਦਾ ਸੀ..
ਲੱਭਦਾ ਰਹਿੰਦਾ ਸੀ ਓਨੂੰ ਹਕੀਕਤ ਵਿੱਚ, ਜੋ ਚਿਹਰਾ ਮੇਰੇ ਸੁਪਨਿਆਂ ਵਿਚ ਆਉਂਦਾ ਸੀ...
ਇਕ ਦਿਨ ਅੱਖਾਂ ਸਾਮ੍ਹਣੇ ਆਇਆ ਇਕ ਚਿਹਰਾ,ਤੱਕਦੇ ਹੀ ਓਨੂੰ ਸੁਪਨੇ ਵਰਗਾ ਬਣ ਗਿਆ ਚਾਰ ਚੁਪੇਰਾ...
ਫਿਰ ਖੁਆਬਾ ਦੇ ਵਾਂਗ ਦਿਲ ਦਾ ਹਾਲ ਹੋ ਗਿਆ ਮੇਰਾ..
ਉਦੋ ਹੀ ਅਹਿਸਾਸ ਹੋ ਗਿਆ ਸੱਜਣਾ ਉਹ ਚੇਹਰਾ ਸੀ ਤੇਰਾ.....✍🏻✍🏻 #ik supna#tu mera khab

#Ik supnatu mera khab

10 Love

83ff1e8bb72c753cda08d515738f502a

Rk SS

teri meri gl

teri meri gl

93 Views

83ff1e8bb72c753cda08d515738f502a

Rk SS

#onesided love🌺❤❤

#oneSided love🌺❤❤

132 Views

83ff1e8bb72c753cda08d515738f502a

Rk SS

#one sided love # dil ki baat# tute dil k zajbaat

#One sided love # dil ki baat# tute dil k zajbaat

57 Views

83ff1e8bb72c753cda08d515738f502a

Rk SS

#Dosti

52 Views

loader
Home
Explore
Events
Notification
Profile