Nojoto: Largest Storytelling Platform
sandeepkaur2670
  • 64Stories
  • 151Followers
  • 375Love
    156Views

Sandeep Kaur

  • Popular
  • Latest
  • Video
85193cb8a174114dcd3aebd2280b34f8

Sandeep Kaur

ਉਲਝਣ ਭਰੀਆਂ ਜੋ ਬਾਤਾਂ ,
            ਤੂੰ ਉਹਨਾਂ ਦੇ ਜਵਾਬ ਜਿਹਾ ਲਗਦਾ
ਦੂਰੋਂ ਚੰਨ ਦਾ ਟੁਕੜਾ
          ਕੋਲੋਂ ਪੂਰੇ ਹੋਏ ਖ਼ਵਾਬ ਜਿਹਾ ਲਗਦਾ
ਕੁਝ ਕੁ ਭੋਲ਼ਾ ਪੰਛੀ  ,
         ਬਾਹਲ਼ਾ ਕੱਬੇ ਸਾਬ ਜਿਹਾ ਲਗਦਾ
ਮਾੜੀ ਮੋਟੀ ਮੰਨਣ ਵਾਲਾ 
       ਤੂੰ ਮਨਮਰਜੂ ਸਰਕਾਰ ਜਿਹਾ ਲਗਦਾ love

love

85193cb8a174114dcd3aebd2280b34f8

Sandeep Kaur

PCS 2020 
 
Punjab Civil services Exam 2020 notification is out .
Preliminary examination to be held in September 2020 .
 We are starting  an online crash course of
 2 months  from 15th June 2020 .
 For more details please contact 

( whatsapp 7717271297  or at telegram channel @Sandeepkaur5254) #ppcs
85193cb8a174114dcd3aebd2280b34f8

Sandeep Kaur

Punjab Civil Services Exam( PCS)2020 notification has been out today ..
 Preliminary Exam is to be held in the month of SEPTEMBER 2020..
We are starting an online Crash Course of 3 months for the preliminary exam.
Anybody interested in  joining the classes can contact  us at the telegram channel@Sandeepkaur5254 #opensky
85193cb8a174114dcd3aebd2280b34f8

Sandeep Kaur

खेल   ਹਾਰ ਹੌਸਲਾਂ ਬੈਠੀ ਨਾ ਰੰਗ ਲਗਣੇ ਰਹਿੰਦੇ ਨੇ...
ਮੰਜਿਲ ਪਾਉਣ ਲਈ ਤਾਨੇ ਮੇਣੇ ਝਲਣੇ ਪੈਦੇਂ ਨੇ....
ਹਾਰੀ ਹੋਈ ਬਾਜੀ ਵੀ ਜਿਹੜਾ ਸਰ ਕਰ ਜਾਵੇ , 
ਓਸੇ ਨੂੰ ਦੁਨੀਆ ਵਿੱਚ ਸਿਕੰਦਰ ਕਹਿੰਦੇ ਨੇ ।।।।।  






@uljhe_suljhe_khayal 
@karanpreet_singh_ghotra collaboration

collaboration

85193cb8a174114dcd3aebd2280b34f8

Sandeep Kaur

ਸਾਡੀ ਤੇਰੇ ਤਕ ਪਹੁੰਚ ਹੀ ਕਦ ਸੀ,
ਓਦੋਂ ਵੀ ਕਦ ਸੀ ,ਨਾਲ ਤੂੰ ਜਦ ਸੀ ।
ਹੁਣ ਤਾਂ ਫਿਰ ਵੀ ਹਲਾਲ ਹੋਇਆਂ 'ਚ ਆਏ 
ਐਡੇ  ਖੁਸ਼ਨਸੀਬ ਅਸੀਂ ਪਹਿਲਾਂ ਕਦ ਸੀ ।

@uljhe_suljhe_khayal with heavy heart

with heavy heart

85193cb8a174114dcd3aebd2280b34f8

Sandeep Kaur

ਫਸਲ ਤੇ ਹੋਈ ਗੜੇਮਾਰ ਜਾਂ ਸੋਕਾ ਪੈਣ ਦਾ ਜਿੰਨਾ ਦੁੱਖ ਹੁੰਦਾ ਜਿਮੀਂਦਾਰ ਨੂੰ 
ਇੰਨਾ  ਬਸ  ਇੰਨਾ ਹੀ ਦੁੱਖ ਆ ਮੈਨੂੰ ਤੇਰੇ ਨਾਲ ਹੋਏ ਇਸ਼ਕ ਦਾ । 

@uljhe_suljhe_khayal sad

sad

85193cb8a174114dcd3aebd2280b34f8

Sandeep Kaur

ਕਹਿੰਦੇ ਮੇਰੇ'ਚ ਤੈਨੂੰ ਸਾਰਿਆਂ ਤੋਂ ਵੱਧ ਚੰਗਾ ਕੀ ਲਗਦਾ?
ਮੈਂ ਆਖਿਆ ਤੁਹਾਡਾ ਮੇਰੇ ਲਈ ਚਾਹ ਬਣਾਉਣਾ ।

 
@ uljhe_suljhe_khayal tea time

tea time

85193cb8a174114dcd3aebd2280b34f8

Sandeep Kaur

S2S Academy follow me

follow me

85193cb8a174114dcd3aebd2280b34f8

Sandeep Kaur

ਸੇਵਾ ਵਿਖੇ, 
ਸਰਦਾਰ ਸਾਹਿਬ ,
143 ਦਿਲ ਰੋਡ ,
5254 ਮੁਹੱਬਤਪੁਰ ।

ਵਿਸ਼ਾ- ਪਿਆਰ ਵਿਚ ਆਈ ਕਟੌਤੀ ਬਾਰੇ ਜਾਣਕਾਰੀ ਲਈ ।

ਸਤਿਕਾਰਯੋਗ ਜਾਨ ਜੀ,
ਆਪ ਜੀ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਆਪ ਜੀ ਦੀ ਜਿੰਦਗੀ ਦੇ ਕਾਲਜ ਵਿੱਚ ਇਸ਼ਕ ਦਾ ਡਿਪਲੋਮਾ ਕਰ ਰਹੀ ਵਿਦਿਆਰਥਣ ਜੋ ਹਰ ਸਮੈਸਟਰ ਵਿਚ ਅੱਵਲ ਆਉਂਦੀ ਸੀ ,ਇਸ ਵਾਰ ਗਰੇਸ ਨੰਬਰਾਂ ਨਾਲ ਪਾਸ ਹੋਈ ਹੈ । ਇਮਤਿਹਾਨ ਵਿੱਚੋਂ ਘਟ ਨੰਬਰ ਆਉਣ ਦਾ ਕਾਰਨ ਇਸ਼ਕ ਦੀਆਂ ਕਿਤਾਬਾਂ ਦਾ ਨਾ ਮਿਲਣਾ ਸੀ । ਉਹ ਹਰ ਸਮੈਸਟਰ ਦੇ ਸ਼ੁਰੂਆਤ ਵਿਚ ਤੁਹਾਡੇ ਦੁਆਰਾ ਦਿੱਤੇ ਪਿਆਰ ਦੇ ਵਜ਼ੀਫੇ ਦੀ ਰਕਮ ਨਾਲ ਕਿਤਾਬ ਖਰੀਦ ਦੀ ਸੀ ਪਰੰਤੂ ਇਸ ਵਾਰ ਉਸ ਨੂੰ ਆਪ ਵਲੋਂ ਵਜ਼ੀਫਾ ਨਹੀਂ ਦਿੱਤਾ ਗਿਆ । 
ਕਿਰਪਾ ਕਰਕੇ ਤੁਸੀਂ ਇਸ ਸਮਸਿਆ ਦਾ ਹਲ ਆਪਣੀ ਦੇਖ-ਰੇਖ ਹੇਠ ਕਰਾਓ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।

ਆਪ ਜੀ ਦੀ ਆਗਿਆਕਾਰੀ ,
ਰੀਤ । application

application

85193cb8a174114dcd3aebd2280b34f8

Sandeep Kaur

ਮੈਂ ਰੇਤ ਜਿਹੀ  ਆ
ਤੂੰ ਮੇਰੇ ਨਾਲ ਇਸ਼ਕ ਇਮਾਰਤ ਬਣਾਉਣ ਦੇ 
ਖਵਾਬ ਨਾ ਦੇਖ ।









@uljhe_suljhe_khayal leave me

leave me

loader
Home
Explore
Events
Notification
Profile