Nojoto: Largest Storytelling Platform
sandeepkumar9638
  • 36Stories
  • 85Followers
  • 398Love
    94Views

ਸੰਦੀਪ ਮਰਜਾਣਾ

ਖੁਸ਼ ਰਹਿ ਸਜਣਾ

  • Popular
  • Latest
  • Video
86333fbfedc7fa0ab2404c5a918bab06

ਸੰਦੀਪ ਮਰਜਾਣਾ

ਕਿਸੇ ਨਮੇਂ ਇਨਸਾਨ ਦੇ ਆਉਣ ਨਾਲ ਜ਼ਿੰਦਗੀ ਸ਼ੂਰੁ ਨੀ ਹੁੰਦੀ..ਤੇ ਕਿਸੇ ਦੇ ਜਾਣ ਤੋਂ ਬਾਅਦ ਖਤਮ ਵੀ ਨਹੀਂ ਹੁੰਦੀ

©ਸੰਦੀਪ ਮਰਜਾਣਾ #WinterFog
86333fbfedc7fa0ab2404c5a918bab06

ਸੰਦੀਪ ਮਰਜਾਣਾ

tere pagal pann ch nal c. mai teri garbi ch v nal c mai ..but tu bhull gye Canada vale dekh nai te Punjab ch v tere lye sab kuj c mai

©ਸੰਦੀਪ ਮਰਜਾਣਾ #Darknight
86333fbfedc7fa0ab2404c5a918bab06

ਸੰਦੀਪ ਮਰਜਾਣਾ

kehna nai kuj ve bas dua karoga ki ..ki raba jo mera nai c is sal nahi milea hun ohi insan life ch ave jo apna smje

©ਸੰਦੀਪ ਮਰਜਾਣਾ #2021Wishes
86333fbfedc7fa0ab2404c5a918bab06

ਸੰਦੀਪ ਮਰਜਾਣਾ

rab tainu oh har ek khushi deve jo tu mere nal sochi c. bs umeed karda haan ki har pal tainu meri kami mehdoos hove ....dua karda haan ki a sal v tera tere mahi nal rangeen hove..

©ਸੰਦੀਪ ਮਰਜਾਣਾ #2021Wishes
86333fbfedc7fa0ab2404c5a918bab06

ਸੰਦੀਪ ਮਰਜਾਣਾ

na tum aao na teri yaad aye na tum.aao.na teri yaad aye..ek dua hai rab se ki jab tum milo toh tere samne meri maut aye 2

©ਸੰਦੀਪ ਮਰਜਾਣਾ #last wish

#Last wish

86333fbfedc7fa0ab2404c5a918bab06

ਸੰਦੀਪ ਮਰਜਾਣਾ

ਸਚੀਂ ਦੁਖ ਤਾਂ ਬਥੇਰਾ ਹੋਇਆ ਓਹਦੇ ਦੂਰ ਜਾਣ ਦਾ
ਪਰ ਮੰਗਾਂ ਮੈਂ ਦੁਆਵਾਂ 'ਯਾਰ' ਰਹੇ ਮੋਜਾਂ ਮਾਣਦਾ__
ਇਥੋਂ ਜਿੰਨੀ ਤਾਰਿਆਂ ਦੀ ਵਾਟ, ਓਨੀ ਦੂਰੀ ਅੱਜ ਪੈ ਗਈ
ਦਿਲ ਵਾਲੀ ਰੀਝ '♥♥SaNਦੀਪ♥♥"' ਬਸ ਦਿਲ ਵਿਚ ਰਹਿ ਗਈ__

©ਸੰਦੀਪ ਮਰਜਾਣਾ #alone
86333fbfedc7fa0ab2404c5a918bab06

ਸੰਦੀਪ ਮਰਜਾਣਾ

ਬਹੁਤ ਫਰਕ ਸੀ ਤੇਰੀ ਮੈਰੀ ਸੋਚ ਚ ਤੂੰ ਆਪਣੇ ਵਾਰੇ ਹੀ ਸੋਚਦੀ ਸੀ ਤੇ ਮੈ ਸਾਰੀ ਜ਼ਿੰਦਗੀ ਤੇਰੇ ਨਾਲ ਜਿਉਣ ਦੀ ਸੋਚਦਾ ਸੀ..

©ਸੰਦੀਪ ਮਰਜਾਣਾ #CloudyNight  sandeep kaur  deep gurmeet kaur meet sraj..midnight writer

#CloudyNight sandeep kaur deep gurmeet kaur meet sraj..midnight writer

86333fbfedc7fa0ab2404c5a918bab06

ਸੰਦੀਪ ਮਰਜਾਣਾ

ਕਦੇ ਤਾਂ ਯਾਦ ਮੈਨੂੰ ਕਰਦੀ ਹੋਣੀ ਉਹਦੀ ਵੀ ਅੱਖ ਮੈਰੀ ਅੱਖ ਵਾਂਗੂੰ ਪਾਣੀ ਨਾਲ ਭਰਦੀ ਹੋਣੀ..ਕਿ ਹੋਇਆ ਜੇ ਮਰਜਾਣੇ ਨੂੰ ਛੱਡ ਗਈ ਮੈਰੀ ਥੋੜੀ ਯਾਦ ਤਾ ਤੇਰੇ ਦਿਲ ਵਿਚ ਹੋਣੀ.ਕਦੇ ਤਾਂ ਯਾਦ ਮੈਨੂੰ ਕਰਦੀ ਹੋਣੀ

©ਸੰਦੀਪ ਮਰਜਾਣਾ # ਬਦਨਾਮ ਇਸ਼ਕ

# ਬਦਨਾਮ ਇਸ਼ਕ

86333fbfedc7fa0ab2404c5a918bab06

ਸੰਦੀਪ ਮਰਜਾਣਾ

ਤੂੰ ਤਰਸੇ ‌ਪੀ.ਆਰ (P.R) ਨੂੰ ਤੇ ਮੈਂ ਤੇਰੀਆਂ ਬਾਹਾਂ ਨੂੰ। mehtab panu

86333fbfedc7fa0ab2404c5a918bab06

ਸੰਦੀਪ ਮਰਜਾਣਾ

ਮਰਜਾਣਾ......

loader
Home
Explore
Events
Notification
Profile