Nojoto: Largest Storytelling Platform
jaggibawa6048
  • 133Stories
  • 23Followers
  • 1.3KLove
    360Views

Jaggi Bawa

  • Popular
  • Latest
  • Video
869c08445c17108ccf73340af1537211

Jaggi Bawa

ਮੈਂ ਤੇਰੇ ਨਾਲ ਨਾਲ ਤੁਰਨਾਂ ਕਿਉ ਕਿ ਤੂੰ ਮੇਰੀ ਚਾਲ ਏ 
ਮੇਰਾ ਹਰ ਸੁਪਨਾ ਤੇਰੇ ਨਾਲ ਏ 
ਮੇਰੀ ਬੇਬੇ ਤੋਂ ਜੋਂ ਸੁਣੀਆ ਉਹ ਕਹਾਣੀਆਂ ਵਰਗੀ ਏ
ਤੂੰ ਤਾਂ ਸੱਚੀ ਯਰ ਰਾਣੀ ਆ ਵਰਗੀ ਏ

©Jaggi Bawa
  #romanticstory
869c08445c17108ccf73340af1537211

Jaggi Bawa

ਅੱਖਾਂ ਵਿੱਚੋਂ ਪਾਣੀ ਹਰ ਪਲ ਵੇਹਦਾ ਰਹਿੰਦਾ,"ਤੇ ਦਿਮਾਗ਼ ਇਕੋ ਗੱਲ ਸੋਚਦਾ ਰਹਿੰਦਾ
ਦਿਲ ਤੇ ਸੀਸਾ ਟੁੱਟ ਕੇ ਫ਼ੇਰ ਜੁੜਦੇ ਕਿਉ ਨੀ ," ਤੇ ਲੋਕੀ ਸ਼ਿਵਿਆਂ ਵਿਚ ਜਾਕੇ ਕਦੇ ਮੁੜਦੇ ਕਿਉ ਨੀ

©Jaggi Bawa
  #Aansu
869c08445c17108ccf73340af1537211

Jaggi Bawa

ਕਦੇ ਮਹਿਲ ਉਚੇ ਨੀ ਬਣਦੇ
ਬਾਵੇ ਆ 
ਨੀਹਾਂ ਓਏ ਪੁਰਾਣੀਆ ਦੇ 
ਬੱਸ ਕਿਤਾਬਾਂ ਵਿਚ ਹੀ ਹੁੰਦੇ ਆ ਵਿਆਹ ਰਾਜੇ ਰਾਣੀਆਂ ਦੇ

©Jaggi Bawa
  #tumaurmain
869c08445c17108ccf73340af1537211

Jaggi Bawa

ਤੁਰ ਗਿਆ ਦੇ .....
।...ਮੇਲੇ ਨੇ ਸੱਜਣਾ

ਤੁਰ ਗਿਆ ਦੇ ..... ।...ਮੇਲੇ ਨੇ ਸੱਜਣਾ #विचार

869c08445c17108ccf73340af1537211

Jaggi Bawa

ਤੁਰ ਗਿਆ ਦੇ .....
।...ਮੇਲੇ ਨੇ ਸੱਜਣਾ

ਤੁਰ ਗਿਆ ਦੇ ..... ।...ਮੇਲੇ ਨੇ ਸੱਜਣਾ #विचार

869c08445c17108ccf73340af1537211

Jaggi Bawa

ਤੁਰ ਗਿਆ ਦੇ .....
।...ਮੇਲੇ ਨੇ ਸੱਜਣਾ

ਤੁਰ ਗਿਆ ਦੇ ..... ।...ਮੇਲੇ ਨੇ ਸੱਜਣਾ #विचार

869c08445c17108ccf73340af1537211

Jaggi Bawa

ਤੁਰ.... ਚੱਲੇ ਹੁਣ ਨਾ ਰੋਕੀ 
ਕੀ ਕੀਤਾ ਅਸੀਂ ....
ਹੁਣ ਨਾ ਸੋਚੀ.......
ਸੁਣਿਆ ਮਰਨ ਤੋ ਬਾਅਦ ਬੁਹਤ ਯਾਦ ਕਰਦਿਆ ਲੋਕੀ ... 
ਪਰ ਤੂੰ ਜਾਣ ਪਿੱਛੋਂ ਏਨਾ ਨਾ ਸੋਚੀ💔

©Jaggi Bawa
  ਤੁਰ ਗਿਆ ਦੇ .....
।...ਮੇਲੇ ਨੇ ਸੱਜਣਾ

ਤੁਰ ਗਿਆ ਦੇ ..... ।...ਮੇਲੇ ਨੇ ਸੱਜਣਾ #विचार

869c08445c17108ccf73340af1537211

Jaggi Bawa

ਤੇਰੀਆ ਗੱਲਾਂ ਨਾਲ ਹਲ ਕਈ ਸੀ 
ਤੂੰ ਦੂਰ ਕਾਹਦਾ ਹੋਇਆ 
ਭੁੱਲ ਚਲੇ ਕੀ ਗ਼ਲਤ ਤੇ ਕੀ  ਸਹੀ ਸੀ

©Jaggi Bawa
  miss u grand paa

miss u grand paa #विचार

869c08445c17108ccf73340af1537211

Jaggi Bawa

ਦੁਸ਼ਮਣ ਛੱਡ ਦੋਸਤ ਹੁਣ ਸਭ ਬਣਾ ਰਿਹਾ, ਮੈਂ ਮਿਹਨਤ ਸਦਕਾ ਕਿਸਮਤ ਨਾਲ ਮੱਥਾ ਲਾ ਰਿਹਾ ," ਏ ਵੀ ਹੋਲੀ ਹੋਲੀ ਰੰਗ ਮੇਰੇ ਵਿੱਚ ਘੁਲਣ ਲੱਗ ਪਈ ," ਤਾਹੀ ਕਾਮਯਾਬੀ ਹੱਥ ਬਾਵੇ ਦੇ ਚੁੰਮਣ ਲੱਗ ਪਈ

©Jaggi Bawa
869c08445c17108ccf73340af1537211

Jaggi Bawa

ਜਿਨ੍ਹਾਂ ਦੇ ਬੋਲਾਂ ਚੋਂ ਸਾਡੇ ਲਈ ਕਦੇ ਮਿਠਾਸ ਨੀ ਮੁੱਕੀ "ਉਹਨਾਂ ਦੀ ਹੁਣ ਆਉਣ ਦੀ ਆਸ ਜੀ ਮੁਕ ਗਈ✍️❣️

©Jaggi Bawa #alone
loader
Home
Explore
Events
Notification
Profile