Nojoto: Largest Storytelling Platform
jaggi1702434561507
  • 30Stories
  • 58Followers
  • 159Love
    0Views

jaggi

ਜੋਕਰ🃏

  • Popular
  • Latest
  • Video
87d0e1e0545ae85a3c269b40d63a3509

jaggi

"ਮੁਲਾਕਾਤਾਂ"
####




ਮੈਂ ਹੁਣੇ ਹੀ ਅੱਖਾਂ ਖੋਲ੍ਹੀਆਂ ਹਨ 
ਉਹਨੂੰ ਮਿਲ ਕੇ ਆਇਆ ਹਾਂ 
ਤੇ ਇੱਕ ਉਹ ਹੈ
ਕਹਿੰਦੀ ਤੈਨੂੰ ਪਤੈ ਸਾਨੂੰ ਮਿਲਿਆਂ ਤਿੰਨ ਸਾਲ ਹੋ 
ਗਏ ਨੇ
✍ਜੱਗੀ

87d0e1e0545ae85a3c269b40d63a3509

jaggi

ਸੱਚ ਐ ਮੰਨਦਾ ਹਾਂ ਕਿ "ਹੋਰ" ਤੇ ਡੁੱਲਿਆ ਨਹੀਂ ਜਾਣਾ ,,,
ਪਰ ਵਹਿਮ ਹੈ "ਤੇਰਾ" ਇਹ ਕੇ ਤੈਨੂੰ ਭੁੱਲਿਆ ਨਹੀਂ ਜਾਣਾ
✍ਜੱਗੀ

87d0e1e0545ae85a3c269b40d63a3509

jaggi

ਅਜ ਕੋਈ ਚੇਤੇ ਆਇਆ ਜਖਮ ਉਚੇੜ ਗਿਆ
ਵਰਕਾ ਬੀਤੀ ਜਿੰਦਗੀ ਦਾ 
ਕੋਈ ਧੇੜ ਗਿਆ
ਸਿਕਵੇ ਗਿਲੇ ਮੁਹੱਬਤਾਂ 
ਸਭ ਕੁਝ ਚੇਤੇ ਆ ਗਿਆ ਜੀ
ਲੰਗਿਆ ਜਾਂਦਾ ਵਖਤ ਜਿੰਨਾਂ 
ਤੇ ਰੇਤੇ  ਪਾ ਗਿਆ ਸੀ 
ਥੋੜ੍ਹੇ ਹੀ ਸੀ ਯਾਰ ਜੋ  ਮੇਰੇ ਦਿਲ ਦੇ ਨੇੜੇ ਸੀ
ਕਈਆਂ ਦੇ ਨਾਲ  ਅੱਧ ਵਿੱਚ ਹੀ ਹੋ ਗਏ ਨਬੇੜੇ ਸੀ
ਇਹਨਾਂ ਕਰਕੇ ਜਿੰਦਗੀ ਪੁੰਗਰੀ
ਬਸ ਇਹ ਖਾਂਦਾਂ ਰਹਿ ਗਈਆਂ
ਚਲ ਛੱਡ ਹੁਣ ਹੋਰ ਕੀ ਕਹੀਏ 
ਹੁਣ ਤਾਂ ਯਾਦਾਂ ਹੀ ਰਹਿ ਗਈਆਂ
✍ਜੱਗੀ 🌹✍✍

🌹✍✍

87d0e1e0545ae85a3c269b40d63a3509

jaggi

ਸੁਣ ਤੂੰ ਕੁਝ ਬੋਲਿਆ ਨਾ ਕਰ ਬਸ ਚੁੱਪ  ਰਿਹਾ ਕਰ  
 ਮੈਂ ਤੈਨੂੰ ਸੁਣਨਾ ਨਹੀਂ ਸਮਝਣਾ ਚਾਹੁੰਦਾ

87d0e1e0545ae85a3c269b40d63a3509

jaggi


ਗਲਤੀਆਂ ਨਹੀਂ 
ਗਲਤ  ਫਹਿਮੀਆਂ ਸੀ   ਜਨਾਬ 
 ਨਹੀਂ 
ਰਿਸ਼ਤਾ ਤਾਂ  ਬਹੁਤ ਮਜਬੂਤ ਸੀ ਸਾਡਾ
 🤭🤭

🤭🤭

87d0e1e0545ae85a3c269b40d63a3509

jaggi

ਦਿਲ ਕੇ ਸਕੂਨ ਕੇ ਲੀਏ ਖੇਲਤੇ ਹੈਂ 
ਸਬਦੋਂ ਸੇ
ਹਮੇ ਸ਼ੌਕ  ਨਹੀਂ ਹੈ
ਬਰਬਾਦੀਓਂ ਕੇ ਕਿੱਸੇ 
ਸੁਨਾਣੇ ਕਾ
✍ਜੱਗੀ ❤

87d0e1e0545ae85a3c269b40d63a3509

jaggi

ਨਿਕਾਲ ਰਹਾ ਹੂੰ ਤੁਮਾਰਾ ਨਾਮ ਅਪਨੋਂ 
ਕੀ ਸੂਚੀ ਸੇ
ਮੈਨੇ ਖੁਦ ਦੇਖਾ ਹੈ
ਕਿ  ਤੁਮ ਬਹੁਤ  ਖੁਸ ਹੋ
ਗੈਰੋਂ ਕੀ ਦੁਨੀਆਂ ਮੇਂ

87d0e1e0545ae85a3c269b40d63a3509

jaggi

ਇਤਨੇ ਵੀ ਸਰੀਫ  ਨਹੀਂ ਹੈਂ ਹਮ
ਕਭੀ ਕਭੀ ਸ਼ੈਤਾਨ 
ਹਮਾਰਾ ਵੀ ਜਾਗ 
ਜਾਤਾ ਹੈ

87d0e1e0545ae85a3c269b40d63a3509

jaggi

ਅਭ ਕਿਆ ਬਤਾਊਂ ਮੈਂ ਕਿ ਕੈਸੇ  
ਚਲ ਰਹੀ ਹੈ ਜਿੰਦਗੀ 
ਬਸ ਜੈਸੇ ਤੈਸੇ ਚਲ ਰਹੀ ਹੈ 
ਚਲਾ ਰਹੇ ਹੈਂ ਹਮ
ਆਜ ਨਹੀਂ ਤੋ ਕਲ 
ਵੋ ਵਾਪਿਸ ਆ ਹੀ ਜਾਏਂਗੇ
ਬਸ ਇਨੀ ਦੋ ਲਫਜੋਂ ਸੇ 
ਦਿਲ ਬਹਿਲਾ ਰਹੇ ਹੈਂ ਹਮ
ਜਾਨਤੇ ਹੈਂ ਹੁਸਨ ਕੀ 
ਕੋਈ  ਕਮੀ ਨਹੀਂ ਹੈ  ਮਗਰ 
ਅਭ ਜੇ ਮਤ ਸਮਝਣਾ
 ਕਿ ਦਿਲ ਲਲਚਾ ਰਹੇ ਹੈਂ ਹਮ
✍ਜੱਗੀ

87d0e1e0545ae85a3c269b40d63a3509

jaggi

ਤੂੰ ਟੁੱਕੜਾ ਜਿਉਂ ਤਾਜ ਦਾ ਕੋਈ 
ਮੈ ਟਿੱਬਿਆਂ ਦੀ ਰੇਤ ਜਿਹਾ ਹਾਂ

ਸਾਊ ਵੀ ਨਹੀ ਵੈਲੀ ਵੀ ਨਹੀਂ 
ਉਂਝ ਤੂੰ ਮੰਨ ਲੈ ਚੇਤ ਜਿਹਾ ਹਾਂ

ਚੋਰੀ ਜੱਗ ਤੋਂ ਰੱਖ ਲਕੋਕੇ 
ਮੈ ਇਸਕੇ ਦੇ ਭੇਤ ਜਿਹਾ ਹਾਂ 

ਬੰਜਰ ਕਿਸਮਤ ਕੱਖ ਨੀ ੳਗਿਆ
ਪਰ ਮੈ ਪੰਜਾਬ ਦੇ ਖੇਤ ਜਿਹਾ ਹਾਂ
✍ ❤

loader
Home
Explore
Events
Notification
Profile