Nojoto: Largest Storytelling Platform
sukhpalsingh3017
  • 4Stories
  • 205Followers
  • 57Love
    0Views

SUKHPAL SINGH

insta-sardar_thinking

  • Popular
  • Latest
  • Video
87dda06b8b00b86c15d76a74e23ab1fe

SUKHPAL SINGH

ਮੈ ਕੁਦਰਤ ਬੋਲ ਰਹੀ ਹਾਂ, ਮੈ ਹਾਂ ਬਹੁਤ ਖੁਸ਼।
ਮੈ ਇਨਸਾਨ ਤੋਂ ਬਦਲਾ ਲੈ ਲਿਆ,
ਉਹਨੂੰ ਉਸ ਦੇ ਘਰ ਚ ਹੀ ਕਰ ਕੈਦ ਲਿਆ,
ਹੁਣ ਬਾਹਰ ਨਿਕਲਣ ਤੋਂ ਪਹਿਲਾਂ ਸੋ ਬਾਰ ਸੋਚੂਗਾ।
ਮੇਰੇ ਨਾਲ ਦੋਬਾਰਾ ਖਿਲਵਾੜ ਕਰਨ ਤੋ ਪਹਿਲਾ ਸੋ ਬਾਰ ਸੋਚੁਗਾ।

Insta-Sardar_thinking #nature gurmeet kaur meet Har har Mahadev💞 RAPPER JAGSIR SINGH Raushan kumar Eisha Mahimastan

#Nature gurmeet kaur meet Har har Mahadev💞 RAPPER JAGSIR SINGH Raushan kumar Eisha Mahimastan #ਵਿਚਾਰ

15 Love

87dda06b8b00b86c15d76a74e23ab1fe

SUKHPAL SINGH

ਜੇ ਲਿਖੇ ਲੇਖ ਰੱਬ ਦੋਬਾਰਾ ਤੋਂ ਮੇਰੇ,
ਮਿੰਨਤਾਂ ਕਰ ਤੇਰਾ ਸਾਥ ਲਿਖਾ ਲਵਾਂ।

insta-sardar_thinking ਲੇਖ....#ਸ਼ਾਇਰ

ਲੇਖ....#ਸ਼ਾਇਰ

10 Love

87dda06b8b00b86c15d76a74e23ab1fe

SUKHPAL SINGH

ਫਿਰ ਉਹੀ ਰਾਤ ਆਈ।
 ਫਿਰ ਤੇਰੀ ਯਾਦ ਆਈ।
 ਤੈਨੂੰ ਯਾਦ ਕਰ ਮੈ ਰੋ ਲਿਆ।
 ਫਿਰ ਹੰਝੂ ਪੂੰਜ ਮੈ ਸੋ ਲਿਆ।

insta-sardar_thinking ਫਿਰ ਉਹੀ ਰਾਤ ਆਈ...#ਸ਼ਾਇਰ

ਫਿਰ ਉਹੀ ਰਾਤ ਆਈ...#ਸ਼ਾਇਰ

13 Love

87dda06b8b00b86c15d76a74e23ab1fe

SUKHPAL SINGH

ਤੇਰੀ ਯਾਦ ਦਾ ਮਚਿਆ ਗਰਦ ਏ।
ਇੱਕ ਕਟੀ ਚੰਦਰੀ ਰਾਤ ਜਾਗ ਕੇ,
ਉਤੋਂ ਇਹ ਵੀ ਬੜੀ ਕਾਲੀ ਤੇ ਸਰਦ ਏ।
ਦਿੱਤੇ ਦੁੱਖ ਨਾਲ ਦਿਲ ਬੜਾ ਦੁਖਿਆ,
ਉਤੋਂ ਆਖਦਾ ਏ, ਨਾ ਹੋਤਾ ਮਰਦ ਕੋ ਦਰਦ ਏ।
insta-sardar_thinking ਦਰਦ ਬੇਦਰਦ

ਦਰਦ ਬੇਦਰਦ #ਸ਼ਾਇਰੀ

14 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile