Nojoto: Largest Storytelling Platform
lakhwindergrewal6906
  • 73Stories
  • 0Followers
  • 0Love
    0Views

lakhwinder grewal

  • Popular
  • Latest
  • Video
87f1a9297f92e412792da6e5c6a4ab76

lakhwinder grewal

ਗਰੇਵਾਲ

87f1a9297f92e412792da6e5c6a4ab76

lakhwinder grewal

ਗਰੇਵਾਲ

87f1a9297f92e412792da6e5c6a4ab76

lakhwinder grewal

ਜਿੰਦਗੀ ਚ' ਕੁੱਝ ਲੋਕ ਮਿਲੇ ਐਸੇ ' ਜਿੰਨ੍ਹਾ ਨੂੰ ਚਾਹੁੰਦੇ ਹੋਏ ਵੀ ਸਾਥੋ ਭੁੱਲ ਨਹੀਂਓ ਹੁੰਦਾ , ਕੁੱਝ ਕ' ਨਾਲ ਰਿਸ਼ਤੇ ਐਸੇ ਜੁੜੇ ' 
ਕਿ ਜਿੰਨ੍ਹਾ ਰਿਸ਼ਤਿਆ ਦਾ ਕੋਈ ਮੁੱਲ ਨਹੀਂਓ ਹੁੰਦਾ

87f1a9297f92e412792da6e5c6a4ab76

lakhwinder grewal

Grewal

87f1a9297f92e412792da6e5c6a4ab76

lakhwinder grewal

ਗਰੇਵਾਲ

87f1a9297f92e412792da6e5c6a4ab76

lakhwinder grewal

ਪੱਤਝੜਾਂ ਵੀ ਆਉਂਦੀਆਂ ਨੇ
ਹਰਿਆਲੀ ਸਦਾ ਰੁੱਖਾਂ ਤੇ ਰਹਿੰਦੀ ਨਾ......
ਗਰੇਵਾਲਾ ! ਹਾਸਿਆਂ ਤੋਂ ਪਾਸਾ ਨਾ ਮੋੜਿਆ ਕਰ
ਜ਼ਿੰਦਗ਼ੀ ਦੂਜੀ ਵਾਰੀ ਮੁੜ ਕੇ ਵਹਿੰਦੀ ਨਾ.....
ਗਰੇਵਾਲ

87f1a9297f92e412792da6e5c6a4ab76

lakhwinder grewal

ਗਰੇਵਾਲ

87f1a9297f92e412792da6e5c6a4ab76

lakhwinder grewal

87f1a9297f92e412792da6e5c6a4ab76

lakhwinder grewal


ਐਵੇਂ ਕੋਈ ਮੁਸਕਰਾਉਣ ਦਾ ਕਾਰਨ ਨਾ ਲੱਭ
ਨਹੀਂ ਤਾਂ ਉਮਰ ਇਸ ਤਰਾਂ ਹੀ ਬੀਤ ਜਾਉਗੀ
ਤੂੰ ਬਿਨਾਂ ਵਜ੍ਹਾ ਤੋਂ ਹੱਸ ਕੇ ਤਾਂ ਦੇਖ
ਤੇਰੇ ਨਾਲ ਤੇਰੀ ਜਿੰਦਗ਼ੀ ਵੀ ਮੁਸਕਰਾਊਗੀ

ਗਰੇਵਾਲ

87f1a9297f92e412792da6e5c6a4ab76

lakhwinder grewal

ਚੁੱਪ ਸਮੁੰਦਰ ਬਣ ਗਈ ਏ, ਖੁੱਦ ਨਾਲ ਜੰਗਾਂ ਜਾਰੀ ਨੇ
ਤੂੰ ਸੁਣਨ ਵਾਲਾ ਤਾਂ ਬਣ, ਕੁੱਝ ਗੱਲਾਂ ਹਾਜ਼ਿਰ ਨੇ

ਗਰੇਵਾਲ

loader
Home
Explore
Events
Notification
Profile