Nojoto: Largest Storytelling Platform
nojotouser4999714289
  • 58Stories
  • 132Followers
  • 354Love
    0Views

ਸਵਰਨ ਕਵਿਤਾ

  • Popular
  • Latest
  • Video
89929a53f0840a4bbe0f31a467b47b4f

ਸਵਰਨ ਕਵਿਤਾ

ਅਵਲੜੇ ਦਰਦਾਂ ਦੀ
ਕਹਾਣੀ ਵਿੱਚ
ਹੰਝੂਆਂ ਦਾ ਨਾਂਅ
ਨਹੀਂ
ਨ ਮਾਂ ਬਾਪ ਦਾ ਕੋਈ
ਕਿਰਦਾਰ
ਨ ਭੈਣ ਭਰਾ ਦਾ
ਪਿਆਰ ਨਹੀਂ

8 Love

89929a53f0840a4bbe0f31a467b47b4f

ਸਵਰਨ ਕਵਿਤਾ

ਮੇਰੇ ਖ਼ੁਦਾ ਯਾ ਮੌਲਾ
ਕਰ ਰਹਿਮਤ
ਕਰੋਨਾ ਵਾਇਰਸ ਦੀ
ਨਾਮੁਰਾਦ ਬਿਮਾਰੀ ਦਾ ਹੋ ਅੰਤ
ਰੁਸ਼ਨਾ ਕੁਦਰਤ ਦੀ ਦੇਣ ਤੂੰ
ਹਰ ਪਾਸੇ
ਖੋਫ਼ ਦੀ ਹਨੇਰੀ ਦਾ ਛਾਇਆ
 ਜੋ ਅੰਧਕਾਰ ਹੈ
____ਸਵਰਨ ਕਵਿਤਾ #GuruTegBahadurJi
89929a53f0840a4bbe0f31a467b47b4f

ਸਵਰਨ ਕਵਿਤਾ

ਅੱਜ ਕਿਵੇਂ ਖਮੋਸ਼ ਹੁੰਦੇ
ਦਿਲ ਅੰਦਰਲੇ ਵਲਵਲੇ
ਯਕੀਨ ਰੱਖਦੇ ਨੇ
ਅੰਬਰੀਂ ਦੇ ਸਿਤਾਰੇ ਵੀ
ਤੂੰ ਬੋਲਣਾ ਸਿਖਾਇਆ ਹੈ
ਅੱਜ ਕਿਵੇਂ ਖਮੋਸ਼ ਹੁੰਦੇ
ਤੇਰੇ ਪਿਆਰ ਦੇ ਰੰਗ ਨੂੰ
ਫਿੱਕਾ ਪੈਂਦੇ ਨਾ ਦੇਖ ਹੋਵੇ। #GuruTegBahadurJi
89929a53f0840a4bbe0f31a467b47b4f

ਸਵਰਨ ਕਵਿਤਾ

ਹਮਨੇ ਖਿਲਣਾ ਸਿਖਾਂ
ਕਮਜੋਰ ਲੋਕ
ਮੁਰਝਾਣੇ ਕੀ ਬਾਤੇ
ਕਰਤੇ ਦੇਖੇ ਹੈ। #GuruTegBahadurJi
89929a53f0840a4bbe0f31a467b47b4f

ਸਵਰਨ ਕਵਿਤਾ

ਮੇਰੇ ਮਹਿਬੂਬ ਚੰਨ
ਤੂੰ ਇਬਾਦਤ ਮੇਰੀ
ਤੇਰੀ ਰਹਿਮਤ ਦੀ
ਇਕ ਨਜਰ ਲਈ
ਮੈਂ ਸਦੀਆਂ ਤੋਂ ਹਾਂ
ਇਥੇ ਹੀ ਖੜੀ। #GuruTegBahadurJi
89929a53f0840a4bbe0f31a467b47b4f

ਸਵਰਨ ਕਵਿਤਾ

ਮੰਜਿਲ ਆਪਣੀ ਨਹੀਂ
ਰਾਸਤਾ ਆਪਣਾ ਨਹੀਂ
ਇਕ ਮੁਸਾਫ਼ਿਰ ਹਾਂ
ਬਸ ਚਲਦੇ ਰਹਿਣਾ ਹੈ
ਜਿਵੇਂ ਨਦੀ ਵਹਿੰਦੀ ਹੈ
ਸੂਰਜ ਰੋਜ਼ ਨਿਕਲਦਾ
ਇਨਸਾਨ ਦੇ ਕਦਮਾਂ ਨੇ
ਹਮੇਸ਼ਾਂ ਅੱਗੇ ਵਧਣਾ ਹੈ #GuruTegBahadurJi
89929a53f0840a4bbe0f31a467b47b4f

ਸਵਰਨ ਕਵਿਤਾ

Happy New Year ਸਮੇਂ ਨਾਲ ਬੈਠਾ ਨਹੀਂ ਜਾਂਦਾ
ਬੈਠਿਆਂ ਅੱਗੇ ਲੰਘਿਆ ਨਹੀਂ ਜਾਂਦਾ
ਅਸਾਨੂੰ ਤੁਰਨ ਦੀ ਆਦਤ ਪੈ ਗਈ ਹੈ
ਨਵੇਂ ਸਾਲ ਵਿੱਚ ਕੁਝ ਨਵਾਂ ਹੋਏ
ਆਓ 2020ਐਸਾ ਕਰੀਏ
ਧੀਆਂ ਭੈਣਾਂ ਨੂੰ
ਸਾਡੇ ਤੋਂ ਖਤਰਾ ਮਹਿਸੂਸ ਨ ਹੋਏ।

3 Love

89929a53f0840a4bbe0f31a467b47b4f

ਸਵਰਨ ਕਵਿਤਾ

ਜ਼ਿੰਦਗੀ
 ਕੌੜੀ ਕੁਝ ਨਮਕੀਨ ਹੈ
ਇਸਦੇ ਰੰਗਾਂ ਦੀ ਗੱਲ
ਕੀ ਕਰਾਂ,,,,?
ਕਿਸੇ ਲਈ
ਰੰਗੀਨ ਤੇ ਕਿਸੇ ਲਈ
ਸਫੈਦ ਹੈ
ਜਿੰਦਗੀ ਨੂੰ ਹੱਸਦਿਆਂ ਗੁਜਾਰ ਦਿਓ
ਖੁਸ਼ੀ ਵਿੱਚ ਅਤੇ ਦੁੱਖ ਵਿਚ ਵੀ
ਇਸਨੂੰ ਹੀ ਜਿੰਦਗੀ ਕਹਿੰਦੇ ਹਾਂ

5 Love

89929a53f0840a4bbe0f31a467b47b4f

ਸਵਰਨ ਕਵਿਤਾ

ਰਿਸ਼ਤਿਆਂ ਦੀ ਉਮਰ ਰਿਸ਼ਤਿਆਂ ਦੀ ਉਮਰ
ਭਲਾ ਕਿੱਥੇ ਲੰਮੀ ਰਹਿ ਗਈ
ਸਫੈਦ ਹੋਇਆ
ਇਨਸਾਨਾਂ ਦਾ ਖੂਨ ਹੈ
ਬੇਰੰਗ ਜ਼ਿੰਦਗੀ ਦੀ ਤਸਵੀਰ ਹੋ ਕੇ ਰਹਿ ਗਈ
ਔਰਤ ਤੇ ਮਰਦ ਦੀ ਕਹਾਣੀ
ਇਹ ਉਹ ਇਮਾਰਤ ਹੈ
ਜੋ ਖੰਡਰ ਹੋਣ ਦੀ
ਦਹਿਲੀਜ਼ ਤੇ ਖੜੀ ਹੈ।

5 Love

89929a53f0840a4bbe0f31a467b47b4f

ਸਵਰਨ ਕਵਿਤਾ

ਉਹ ਹਵਾ ਹੀ ਆਈ ਸੀ
ਜਿਸਨੇ ਖੇਰੂੰ-ਖੇਰੂੰ ਕੀਤਾ
ਬਹਾਰ ਦੇ ਨਜਾਰੇ ਤਾਂ
ਸੁਪਨੇ ਤਾਂ ਹਵਾ ਹੋ ਗਏ।

9 Love

loader
Home
Explore
Events
Notification
Profile