Nojoto: Largest Storytelling Platform
kannu2967412422846
  • 20Stories
  • 47Followers
  • 90Love
    0Views

Kannu

  • Popular
  • Latest
  • Video
8b2c4f272a17b9300641b4a102dc27aa

Kannu

ਜਿਹੋ ਜਿਹਾ ਸਮਜਿਆ ਤੂੰ
ਮੈ ਓਹੋ ਜਿਹਾ ਨਹੀਂ ਗਾ
ਹਾਂ, ਮੈਂ ਚੰਗਾ ਨਹੀਂ ਗਾ।
ਤੇਰੀ ਹਰ ਗੱਲ ਤੇ
Ok hnji ਕਹਿ ਦਿਨਾ ਆ
ਜਾਂ ਕਹਿ ਦਿਨਾ ਮੈਨੂੰ ਪਤਾ ਨਹੀਂ ਗਾ
ਹਾਂ, ਮੈਂ ਚੰਗਾ ਨਹੀਂ ਗਾ।। Kannu

Kannu

8b2c4f272a17b9300641b4a102dc27aa

Kannu

ਸੱਭ ਕੁਝ ਕਿਸਮਤ ਨਾਲ ਨਹੀਂ ਮਿਲਦਾ, ਕੁਝ ਪਾਉਣ ਲਈ ਮਿਹਨਤ ਵੀ ਕਰਨੀ ਪੈਂਦੀ ਏ।। Kannu

Kannu

8b2c4f272a17b9300641b4a102dc27aa

Kannu

ਤੂੰ ਤਾਂ ਕਿਸੇ ਹੋਰ ਕੋਲ ਏ! 

ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾਂ ਨੇ।। Kannu

Kannu

8b2c4f272a17b9300641b4a102dc27aa

Kannu

ਸੱਜਣਾ ਦੁਨੀਆਦਾਰੀ ਨੂੰ ਸਮਝਾਉਣਾ ਨਹੀਂ ਸਮਜਣਾ ਸਿੱਖ।। Kannu

Kannu

8b2c4f272a17b9300641b4a102dc27aa

Kannu

ਜੇਕਰ ਮਿਹਨਤ ਕਰਨ ਦੇ ਬਾਵਜੂਦ ਵੀ ਕਿਸਮਤ ਸਾਥ ਨਾ ਦੇਵੇ ਦੁੱਖ ਤਾਂ ਲਗਦਾ ਹੀ ਆ ਸੱਜਣਾ।। Kannu

Kannu

8b2c4f272a17b9300641b4a102dc27aa

Kannu

ਜਿੰਦਗੀ ਨੂੰ ਜਿਉਣਾ ਸਿੱਖ ਸੱਜਣਾ । ਖੁਸ਼ੀਆ ਆਪੇ ਆਉਣਗੀਆਂ।। Kannu

Kannu

8b2c4f272a17b9300641b4a102dc27aa

Kannu

ਕੁਝ ਸਵਾਲ ਬਾਕੀ ਨੇ 
ਕੁਝ ਜਵਾਬ ਬਾਕੀ ਨੇ।
ਹਾਲੇ ਤਾਂ ਸੱਜਣਾ ਤੇਰੇ ਨਾਲ ਕਈ ਹਿਸਾਬ ਬਾਕੀ ਨੇ।। kannu

kannu

8b2c4f272a17b9300641b4a102dc27aa

Kannu

ਕੁਝ ਹਾਲਤਾਂ ਨੇ ਮਾਰਿਆ ਆ
ਕੁਝ ਕਿਸਮਤ ਦੇ ਮਾਰੇ ਪਏ ਆ
ਕੀ ਕਰੀਏ ਸੱਜਣਾ ਜਿੰਦਗੀ ਮੂਹਰੇ ਹਾਰੇ ਪਏ ਆ। kannu

kannu

8b2c4f272a17b9300641b4a102dc27aa

Kannu

#OpenPoetry ਰੱਬਾ ਯਾਰਾਂ ਮੇਰਿਆ ਨੂੰ ਹਮੇਸ਼ਾ ਖੁਸ਼ ਰੱਖੀ।

Happy friendship Day. Kannu
8b2c4f272a17b9300641b4a102dc27aa

Kannu

ਇਹ ਜਾਨ ਹੁਣ ਤੇਰੀ ਆ ਚਾਹੇ ਰੱਖ ਲਈ ਚਾਹੇ ਮਾਰ ਦਈ। Kannu

Kannu

loader
Home
Explore
Events
Notification
Profile