Nojoto: Largest Storytelling Platform
khushsharma8960
  • 35Stories
  • 4Followers
  • 244Love
    0Views

Khush Sharma

  • Popular
  • Latest
  • Video
8b6aacc10f5f20256e8bf798aacd4ede

Khush Sharma

........Happy Friendship Day........

यारों की यारी ने, हसाया है हमको,
यारों की यारी ने, भगाया - सताया है हमको,
हसते रहें वो सारी उम्र, हमारी रब से है बस जही दुआ,
चाहे किसी को कितना भी तंग करें, पर लगे ना उनको कोई बददुआ॥

©Khush Sharma #happyfriendshipday
8b6aacc10f5f20256e8bf798aacd4ede

Khush Sharma

मतलबी दोस्त ਅੱਜ - ਕੱਲ ਖੂਨ ਦੇ ਰਿਸਤਿਆਂ ਚ੍ ਵੀ ਫਿੱਕ ਪੈ ਜਾਂਦੀ,
ਕਈ ਵਾਰ ਮੁਕਦਮੇ ਵੀ ਪੈ ਜਾਂਦੇ ਲੜਨੇ,
ਅੱਜ - ਕੱਲ ਖੂਨ ਦੇ ਰਿਸਤੇ ਹੀ ਨਹੀਂ ਰਹੇ ਆਪਣੇ,
ਦੂਜੇ ਤਾਂ ਅਸੀਂ ਕੀ ਕਰਨੇ।

©Khush Sharma #मतलबी_रिश्ते
8b6aacc10f5f20256e8bf798aacd4ede

Khush Sharma

ਦੁਨੀਆਂ ਧੋਖਿਆਂ ਦੀ ਆ, ਪਿਆਰਾਂ ਦੀ ਨਹੀਂ ,
ਦੁਨੀਆਂ ਚਲਾਕਾਂ ਦੀ ਆ, ਹੁਸ਼ਿਆਰਾਂ ਦੀ ਨਹੀਂ,
ਇਸ ਦੁਨੀਆਂ ਤੇ ਲੋਕ ਦਿਲ ਨਹੀਂ, ਪੈਸੇ ਦੇਖਕੇ ਬਦਲਦੇ ਨੇ,
ਕਿਉਂਕਿ ਏਥੇ ਗਰੀਬਾਂ ਦੀਆਂ ਅਵਾਜ਼ਾਂ ਨਹੀਂ, ਅਮੀਰਾਂ ਦੇ ਪੈਸੇ ਚਲਦੇ ਨੇ।

©Khush Sharma #true
8b6aacc10f5f20256e8bf798aacd4ede

Khush Sharma

ਜੇ ਪਿਆਰ ਕਰਨਾ ਹੀ ਹੈ,
ਕੁਦਰਤ ਨਾਲ ਕਰੋ, ਲੋਕਾਂ ਨਾਲ ਨਹੀਂ।

©Khush Sharma #Biodiversity
8b6aacc10f5f20256e8bf798aacd4ede

Khush Sharma

Sad love quotes in Hindi ਅਰਦਾਸ ਵੀ ਕਰਕੇ ਦੇਖ ਲਈ, ਤੇ ਸਬਰ ਵੀ ਬਹੁਤ ਕੀਤਾ,
ਮਾਫ਼ ਵੀ ਕਰਕੇ ਦੇਖ ਲਿਆ, ਤੇ ਨਜ਼ਰ ਅੰਦਾਜ਼ ਵੀ ਬਹੁਤ ਕੀਤਾ,
ਹੁਣ ਡਰ ਹੈ ਇਕੋ ਗੱਲ ਦਾ, ਓ ਵੀ ਹੋਕੇ ਰਹਿਣੀ,
ਬੱਸ ਜਿੰਦਗੀ ਬਚੀ ਸੀ ਸਾਡੇ ਕੋਲ, ਹੁਣ ਓ ਵੀ ਖੋਕੇ ਰਹਿਣੀ।

©Khush Sharma #S_KILLER
8b6aacc10f5f20256e8bf798aacd4ede

Khush Sharma

ਅਸੀਂ Yaar 3 - 4, ਸਾਡੀਆਂ Yaarian ne ਗੂੜੀਆਂ,
ਅਸੀਂ hege na ਬਲਵਾਨ , prr ਪਵਾਈਆਂ ਕਈਆਂ de ne ਚੂੜੀਆਂ,
ਜਦੋਂ ਬੋਲੇ koi ਮਾੜਾ, ਕੱਢ dinde ਉਹਦੇ ਵੱਟ ne,
Yaar ਚਾਹੇ ਘੱਟ ne, ਪਰ ਸਾਰੇ ਅੱਤ ne।

©Khush Sharma #baarish
8b6aacc10f5f20256e8bf798aacd4ede

Khush Sharma

सफर एक होता है, रास्ते अनेक होते हैं,
पर सफर तय वही करता है, जो एक रास्ते पे होता है॥

©Khush Sharma #RoadToHeaven
8b6aacc10f5f20256e8bf798aacd4ede

Khush Sharma

कब हल्की फुल्की से भारी हो जाए जिंदगी,
जे तो सभ वक्त का नजारा है,
ख्वाहिशों के बोझ को कम करने के लिए,
इनको पुरा करना लक्ष्य हमारा है,
पैसा ही तो हर इंसान की जिंदगी में,
सबसे बढ़ी मजबूरी है,
ख्वाहिशों को पुरा करने के लिए,
पड़ना भी जरूरी है॥

©Khush Sharma #Time
8b6aacc10f5f20256e8bf798aacd4ede

Khush Sharma

ਰੱਬ ਨੇ ਹੈ ਜਵਾਬ ਦਿੱਤਾ, ਪੁੱਛੇ ਤੇਰੇ ਸਵਾਲ ਦਾ,
ਮਖੌਲ ਬਣਾਕੇ ਰੱਖ ਦਿੱਤਾ ਹੈ, ਲੋਕਾਂ ਨੇ ਪਿਆਰ ਦਾ,
ਚੱਲ ਮੰਨਿਆ ਤੇਰੇ ਲੱਗਾ ਹੈ ਦਿੱਲ ਕੱਚ ਦਾ, ਲੋਕਾਂ ਦੇ ਲੱਗੇ ਪੱਥਰ ਦੇ,
ਪਤਾ ਪੱਥਰ ਦੀ ਕੱਚ ਨਾਲ ਨਹੀਂ ਹੈ ਬਣਦੀ, ਫਿਰ ਏ ਕਿਉਂ ਇੱਕ ਦੂਜੇ ਨੂੰ ਟੱਕਰ ਦੇ।

©Khush Sharma broken mirror

broken mirror #कविता

8b6aacc10f5f20256e8bf798aacd4ede

Khush Sharma

ਅਸੀਂ ਰੋਏ ਨਹੀਂ ਸੀ ਅੱਜ ਤੱਕ, ਪਰ ਤੂੰ ਰਵਾਤਾ,
ਅਸੀਂ ਕਿਥੇ ਭੁੱਲੇ ਸੀ, ਪਰ ਤੂੰ ਭੁੱਲਣ ਲਈ ਮਜਬੂਰ ਕਰਵਾਤਾ,
ਦੂਰ ਰਹਿਣ ਨੂੰ ਤੂੰ ਕਿਹਾ ਸੀ, ਪਰ ਮੈਂ ਥੋੜੀ ਰਿਹਾ ਸੀ,
ਰਾਸਤੇ ਵੱਖ ਕਰਨ ਨੂੰ ਤੂੰ ਕਿਹਾ ਸੀ, ਮੈਂ ਥੋੜੀ ਕਿਹਾ ਸੀ।

©Khush Sharma #alone
loader
Home
Explore
Events
Notification
Profile