satnam singh

satnam singh

Fan of kuldeep maanak saab

  • Popular
  • Latest
  • Video

""

"ਨਾ ਕੋਈ ਐਸਾ ਸੂਰਮਾ ਜਿੰਨੇ ਕੀਤਾ ਕੈਦ ਹਵਾਵਾਂ ਨੂੰ ਅੱਖੀਆਂ ਦੇਖਣੋਂ ਹੱਟਦੀਆਂ ਨਾ ਉਸ ਕਮਲੀ ਦੇਆਂ ਰਾਹਵਾਂ ਨੂੰ"

ਨਾ ਕੋਈ ਐਸਾ ਸੂਰਮਾ ਜਿੰਨੇ ਕੀਤਾ ਕੈਦ ਹਵਾਵਾਂ ਨੂੰ
ਅੱਖੀਆਂ ਦੇਖਣੋਂ ਹੱਟਦੀਆਂ  ਨਾ ਉਸ ਕਮਲੀ ਦੇਆਂ  ਰਾਹਵਾਂ ਨੂੰ

 

40 Love
12 Share

""

"ਤੂੰ ਸੋਹਣੀਏ G.T ਰੋਡ ਵਾਂਗੂ ਅਸੀਂ ਤਾਂ ਕੱਚੇ ਰਸਤੇ ਆ ਤੂੰ ਬੜੇ ਬਾਪ ਦੀ ਬੇਟੀ ਐਂ ਸਾਡੇ ਖਾਬ ਬੜੇ ਹੀ ਸਸਤੇ ਆ kailon wala yaar tera"

ਤੂੰ ਸੋਹਣੀਏ G.T ਰੋਡ ਵਾਂਗੂ ਅਸੀਂ ਤਾਂ ਕੱਚੇ ਰਸਤੇ ਆ 
ਤੂੰ ਬੜੇ ਬਾਪ ਦੀ ਬੇਟੀ ਐਂ
ਸਾਡੇ ਖਾਬ ਬੜੇ ਹੀ ਸਸਤੇ ਆ


kailon wala yaar tera

kailon# wala #Yaar# tera😇😇

22 Love
4 Share

""

"A writer is blessed because ਜੋ ਦੁਨੀਆਂ ਚ ਚਲਦੇ ਪਿਆਰ ਕੋਲੋਂ ਡਰਦੀ Use ਕਰ ਕਰ ਜਿਹੜੇ ਛੱਡਦੇ ਕਵਾਰੀਆਂ ਨੂੰ ਜਿਨ੍ਹਾਂ ਨੇ ਨਕਾਬ ਚਾੜੇ ਹੋਏ ਆ ਸ਼ਰੀਫੀਆਂ ਦੇ ਜਾਣਦੀਆਂ ਮੈਂ ਉਨ੍ਹਾਂ ਹੁਸਨ ਵਪਾਰੀਆਂ ਨੂੰ"

A writer is blessed because ਜੋ ਦੁਨੀਆਂ ਚ ਚਲਦੇ ਪਿਆਰ ਕੋਲੋਂ ਡਰਦੀ 
Use ਕਰ ਕਰ ਜਿਹੜੇ ਛੱਡਦੇ ਕਵਾਰੀਆਂ ਨੂੰ
ਜਿਨ੍ਹਾਂ ਨੇ ਨਕਾਬ ਚਾੜੇ  ਹੋਏ ਆ ਸ਼ਰੀਫੀਆਂ ਦੇ 
ਜਾਣਦੀਆਂ ਮੈਂ ਉਨ੍ਹਾਂ ਹੁਸਨ ਵਪਾਰੀਆਂ ਨੂੰ

@kailon

15 Love

""

"HUM AAP PAR SHAKK NHI KARTE HUM TO AAP KI FIKAR KARTE HAN AAP SE MOHABAT HA DIL SE TABHI TO HAR BAAT MAY AAPKA ZIKAR KARTE HAN"

HUM AAP PAR SHAKK NHI KARTE 
HUM TO AAP KI FIKAR KARTE HAN 
AAP SE MOHABAT HA DIL SE 
TABHI TO HAR BAAT MAY AAPKA ZIKAR KARTE HAN

@kailon#

14 Love
3 Share

""

"In the search of Love ਭੁੱਲ ਕੇ ਵੀ ਨਹੀਉਂ ਭੁੱਲ ਸਕਦਾ ਰੱਬ ਵਂਗੂ ਤੈਨੂੰ ਹਰ ਸਾਹ ਧਿਆਊਂਗਾ ਜੇ ਪੁਛੇ ਰੱਬ ਤੇਰੀ ਕੀ ਮੁਰਾਦ ਹੈ ਹਰ ਜਨਮ ਚ ਤੇਰਾ ਨਾਂ ਲਿਖਾਂਉਗਾ"

In the search of Love  ਭੁੱਲ ਕੇ ਵੀ ਨਹੀਉਂ ਭੁੱਲ ਸਕਦਾ
ਰੱਬ ਵਂਗੂ ਤੈਨੂੰ ਹਰ ਸਾਹ ਧਿਆਊਂਗਾ

ਜੇ ਪੁਛੇ ਰੱਬ ਤੇਰੀ ਕੀ ਮੁਰਾਦ ਹੈ
ਹਰ ਜਨਮ ਚ ਤੇਰਾ ਨਾਂ ਲਿਖਾਂਉਗਾ

@kailon @kailon

11 Love
1 Share