Nojoto: Largest Storytelling Platform
balkar7895593251518
  • 82Stories
  • 23Followers
  • 1.0KLove
    5.0KViews

Balkar

  • Popular
  • Latest
  • Video
8d900ab5fe3f0b74370c9149f6b7d103

Balkar

8d900ab5fe3f0b74370c9149f6b7d103

Balkar

8d900ab5fe3f0b74370c9149f6b7d103

Balkar

ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ,. ਅੱਜ ਫੇਰ ਕੋਈ ਬਰਸੀਨ ਚੋਂ ਦਾਤੀ ਚੱਕ ਕੇ ਲੈ ਗਿਆ

©Balkar
  #baisakhi
8d900ab5fe3f0b74370c9149f6b7d103

Balkar

ਪੰਜਾਬ ਹੀ ਇੱਕ ਐਸੀ ਥਾਂ ਆ
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ
ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ
ਤੂੰ ਹੱਥ ਕਿੱਦਾਂ ਲਾਇਆ…

©Balkar
  #doori
8d900ab5fe3f0b74370c9149f6b7d103

Balkar

ਜਦੋ ਵੀ ਕਿਸੇ ਖਾਸ ਦੋਸਤ ਦੇ ਵਿਆਹ ਤੋ ਆਈਦਾ ਤਾਂ ਆਉਣ ਸਾਰ..🙁 ਘਰਦਿਆ ਦਾ ਇੱਕੋ ਸਵਾਲ ਹੁੰਦਾ ਕਿ ਦਾਰੂ 🍻 ਤਾਂ ਨੀ ਪੀਤੀ ਸੀ..🙁

©Balkar
  #cycle
8d900ab5fe3f0b74370c9149f6b7d103

Balkar

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ,
ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..?
ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀

©Balkar
  #Hanuman
8d900ab5fe3f0b74370c9149f6b7d103

Balkar

ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਾਸਾਨ ਤਰੀਕਾ.............🙏🙏 ਗੁਰੂਦੁਅਾਂਰੇ ਚ Wi- Fi ਲਗਵਾ ਦੋ.......... ਰਾਤ ਵੀ ਓਥੇ ਰਹਿਣ ਗੇ

©Balkar
  #hand
8d900ab5fe3f0b74370c9149f6b7d103

Balkar

ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡 ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜

©Balkar
  #KapilSharma
8d900ab5fe3f0b74370c9149f6b7d103

Balkar

ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ ਆ…….? ਕੀ………………? ਤੇਰੇ ਵਿਆਹ ਵਾਲੇ ਦਿਨ Facebook ਕੌਣ ਚਲਾਉਗਾ…..?

©Balkar
  #KapilSharma
8d900ab5fe3f0b74370c9149f6b7d103

Balkar

"ਘਰਵਾਲੀ ਵੀ ਹੱਕ ਜਤਾੳੁਦੀ ਹੈ ਤੇ ਮਾਂ ਵੀ ਹੱਕ ਜਤਾੳੁਦੀ ਹੈ ਵਿਅਾਹ ਦੇ ਬਾਅਦ ਤੇ ਅਾਦਮੀ ਕਸ਼ਮੀਰ 😨 ਬਣ ਜਾਂਦਾ ਹੈ

©Balkar
  #KapilSharma
loader
Home
Explore
Events
Notification
Profile