Nojoto: Largest Storytelling Platform
maninderjanjua4509
  • 8Stories
  • 42Followers
  • 49Love
    138Views

Maninder Janjua

Writer

  • Popular
  • Latest
  • Video
8d9df51709dbf6220136fe5c86dc90d7

Maninder Janjua

ਸਾਨੂੰ ਹੰਜੂਆਂ ਦੇ ਲੜ੍ਹ ਲਾਕੇ ਤੁਰ ਗਏ,
ਜਾਂਦੇ-2 ਹੱਥ ਹਿਲਾਕੇ ਤੁਰ ਗਏ,

ਮੁੱਕ ਜਾਣਾ ਪਾਣੀ ਅੱਖ ਚੋ ਸਾਡੇ,
ਓਹ ਅੱਖੀਓ ਨੀਰ ਵਹਾਕੇ ਤੁਰ ਗਏ,

ਵਕ਼ਤ ਹੀ  ਦੱਸੂ ਕੀ ਸੀ ਕੀਮਤ ਸਾਡੀ,
ਭਾਵੇਂ ਅੱਜ ਸਾਨੂੰ ਉਹ ਗਵਾ ਕੇ ਤੁਰ ਗਏ,

ਰਾਹ ਭਾਵੇਂ ਔਖੇ,ਪਰ ਮੰਜਿਲ ਨੇੜੇ ਸੀ,
ਗੱਲ ਕਿਓਂ ਇਹ ਭੁਲਾ ਕੇ ਤੁਰ ਗਏ,

ਸਕੂਨ ਵੀ ਉੱਡਿਆ,ਰਿਹਾ ਕੁਝ ਨਾ ਪੱਲੇ,
ਮੂੰਹ ਵੀ ਏਦਾ ਲਟਕਾਕੇ ਤੁਰ ਗਏ,

ਪੁੱਛਿਆ ਨਾ ਓਹਨੇ ਕਿ ਨਿਰਾਜ਼ ਏ ਕਿਉ,
ਬਸ ਗੱਲ ਆਪਣੀ ਨੂੰ ਸੁਣਾਕੇ ਤੁਰ ਗਏ,

ਹਵਾ ਚਲੀ ਤੇ ਰੁਲ ਗਏ ਚਾਅ,
ਸਾਨੂੰ ਬਸ ਤੜਫਾ ਕੇ ਤੁਰ ਗਏ,

"ਮਨਿੰਦਰ"ਕਾਹਤੋਂ ਗਿੱਲਾ ਕੀਤਾ ਓਹਦੇ ਨਾਲ,
ਜੋ ਤੇਰੇ ਹੱਥ ਕਲਮ ਫ਼ੜਾ ਕੇ ਤੁਰ ਗਏ।

©Maninder Janjua
  #chai #ਸ਼ਾਇਰੀ

#chai #ਸ਼ਾਇਰੀ

8d9df51709dbf6220136fe5c86dc90d7

Maninder Janjua

ਕਦਰ ਵੀ ਨਹੀਓ ਪਾਈ ਤੇ ਬਦਨਾਮ ਕਰੀ ਜਾਂਦੇ ਨੇ,
ਪਹਿਲਾ ਚੋਰੀ -2 ਸੀ,ਹੁਣ ਸ਼ਰੇਆਮ ਕਰੀ ਜਾਂਦੇ ਨੇ,

ਕਦੇ ਭਿੱਜੀ ਨਹੀਂ ਸੀ ਅੱਖ,ਹੁਣ ਡਿਗਦੇ ਨੇ ਹੰਜੂ ਖਾਰੇ,
ਕੱਚ ਦੇ ਗਿਲਾਸ ਵਿੱਚ ਜਾਮ ਭਰੀ ਜਾਂਦੇ ਨੇ,

©Maninder Janjua #ਸ਼ਾਇਰੀ

#ਸ਼ਾਇਰੀ #Shayari

8d9df51709dbf6220136fe5c86dc90d7

Maninder Janjua

ਡਿੱਗ ਜਾਂਦੇ ਨੇ ਅਕਸਰ ਅੱਖਾਂ ਚੋ ਹੰਝੂ,
ਦੁੱਖ ਝੱਲਣ ਦੀ ਹੱਦ ਜਦੋਂ ਪਾਰ ਹੋਜੇ,

ਵੱਟ ਓਦੋਂ ਜਾਂਦੀਆ ਖ਼ੁਸ਼ੀਆਂ ਵੀ ਪਾਸਾ,
ਟਾਈਮ ਨਾਲੋਂ ਵੱਧ ਜਦੋਂ ਇੰਤਜ਼ਾਰ ਹੋਜੇ,

ਟੁੱਟਦੇ ਟੁੱਟਦੇ ਰਿਸ਼ਤੇ ਵੀ ਇੱਕ ਦਿਨ ਟੁੱਟ ਜਾਂਦੇ,
ਵਿਸ਼ਵਾਸ਼ ਨਾ ਆਵੇ ਤੇ ਮਨ ਲਚਾਰ ਹੋਜੇ,

ਮਹਿਕਦੇ ਫੁੱਲਾਂ ਨੂੰ ਤੋੜਕੇ ਟਾਹਣੀ ਨਾਲੋਂ,
ਮੁਰਝਾਏ ਪੱਤਿਆ ਲਈ ਘੱਟ ਪਿਆਰ ਹੋਜੇ,

ਨਾਜ਼ੁਕ ਦਿਲਾਂ ਦੀਆਂ ਗੱਲਾਂ ਤੋੜਨ ਪੱਥਰਾਂ ਨੂੰ,
ਖੁਦ ਉੱਤੇ ਬਹੁਤਾ ਜਦੋਂ ਹੰਕਾਰ ਹੋਜੇ,

ਭੁੱਲ ਕੇ ਵੀ ਮੁੜ ਆਉਂਦੇ ਨਹੀਂ ਬੀਤੇ ਦਿਨ,
ਭਾਵੇਂ ਖੜਾ ਇਕ ਪਾਸੇ ਸਾਰਾ ਸੰਸਾਰ ਹੋਜੇ,

"ਮਨਿੰਦਰ" ਘਬਰਾ ਕੇ ਕਿਸਨੇ ਕੀ ਖੱਟਿਆ,
ਰੱਖ ਹੌਂਸਲਾ ਤੇ ਸੋਚ ਬੇੜਾ ਪਾਰ ਹੋਜੇ।

©Maninder Janjua
  #galiyaan
8d9df51709dbf6220136fe5c86dc90d7

Maninder Janjua

Hasne nahi dete aur rulate bhi hain,

Rooth te bhi bahut hai aur samaj jate bhi hain,

Kayi baar ton chale jate hain Naaraz Hokar,
Fikar krte hai aur laut aate bhi hain,


Mann hi Mann main sochte rehte hain kuch,
Khush bhi ho magar ghabrate bhi hain,


Waqt ne smja diya k kon hai uska praya,
"MANINDER" tere ko bahut azmaate bhi hain

©Maninder Janjua #RailTrack
8d9df51709dbf6220136fe5c86dc90d7

Maninder Janjua

Aaj Kal bda rowounde sajjan,

Fatt dil te doonge lounde sajjan,


Asa na dil wich khot rakhi,

Har waqt rehan azmounde sajjan,


Umar beet gayi naal meri ohde,

Shakk nu aje vdhounde sajjan,


"Maninder" kot v aaj Kal sunna lagda,

Chete bde ne aounde sajjan,

©Maninder Janjua
8d9df51709dbf6220136fe5c86dc90d7

Maninder Janjua

ਖੁਵਾਬਾਂ ਦੇ ਵਿੱਚ ਤੇਰੀ ਅਸੀਂ ਤਸਵੀਰ ਬਣਾਈ ਬੈਠੇ ਆ,
ਤੇਰੇ ਹੱਥਾਂ ਤੇ ਖੁਦ ਦੀ ਸੱਜਣਾਂ ਤਕਦੀਰ ਬਣਾਈ ਬੈਠੇ ਆ,

©Maninder Janjua #sharadpurnima
8d9df51709dbf6220136fe5c86dc90d7

Maninder Janjua

ਕਦੇ ਦਿਲ ਦੇ ਜਜਬਾਤ ਕਲਮ ✒ ਦੇ ਜਰੀਏ ਬਿਆਨ ਕਰਕੇ ਤਾਂ ਦੇਖੀ,

ਮੁਹੱਬਤ ਹੋਰ ਵੀ ਸੋਹਣੀ ਲੱਗੂ,ਬਸ ਅੱਖਰਾਂ ਵਿੱਚ ਜਾਨ ਭਰ ਕੇ ਤਾਂ ਦੇਖੀ,

ਕੋਰੇ ਕਾਗਜ਼ ਜਿਹੀ ਜ਼ਿੰਦਗੀ ਭਰ ਜਾਊ ਕਈ ਰੰਗਾਂ ਨਾਲ,

"ਮਨਿੰਦਰ" ਹੰਝੂਆਂ ਦੀ ਜਗ੍ਹਾ ਪਿਆਰ ਦੀ ਬਰਸਾਤ ਕਰਕੇ ਤਾਂ ਦੇਖੀ,

©Maninder Janjua #meltingdown
8d9df51709dbf6220136fe5c86dc90d7

Maninder Janjua

ਇਸ਼ਕ ਦੇ ਰੋਗ ਅਵੱਲੇ ਸੱਜਣਾਂ,
ਰਹਿਣ ਨਾ ਦਿੰਦੇ ਇਕੱਲੇ ਸੱਜਣਾਂ,
ਦਿਮਾਗ ਤੇ ਦਿਲ ਦਾ ਟੁੱਟੇ ਨਾਤਾ,
ਕਰ ਛੱਡਦਾ ਫਿਰ ਝੱਲੇ ਸੱਜਣਾਂ,
ਰੂਹ ਨੂੰ ਰੂਹ ਜੇ ਸੱਚੀ ਮਿਲਜੇ,
ਕੀ ਸ਼ਾਪਾਂ,ਮੁੰਦਰੀਆਂ ਤੇ ਛੱਲੇ ਸੱਜਣਾਂ,
"ਮਨਿੰਦਰ" ਦੀ ਮੁਹੱਬਤ ਹਾਏ ਸੱਚੀ ਗੂੜੀ,
 ਪੈ ਜਾਣਾ ਹੁਣ ਤੇਰੇ ਪੱਲੇ ਸੱਜਣਾਂ।

©Maninder Janjua


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile