Nojoto: Largest Storytelling Platform
pawan1966965375902
  • 544Stories
  • 0Followers
  • 0Love
    0Views

Pawan

  • Popular
  • Latest
  • Video
91a7264bbfb7ab217ee9a6d8dbae0b52

Pawan

ਹੌਲੀ ਹੌਲੀ ਬੁਰੇ ਹਾਲਾਤ ਤੇ 
ਬੁਰੇ ਵਕਤ ਨੂੰ ਬਦਲ ਦੇਣਾ ਏ..
ਬਸ ਤੂੰ ਮੇਰਾ ਸਾਥ ਨਾ ਛੱਡੀ  
ਤੇਰੀ ਜ਼ਿੰਦਗੀ ਨੂੰ ਮੈਂ 
ਖੁਸ਼ੀਆ ਨਾਲ ਭਰ ਦੇਣਾ ਏ... ਮੇਰਾ ਸਾਥ ਨਾ ਛੱਡੀ

ਮੇਰਾ ਸਾਥ ਨਾ ਛੱਡੀ

91a7264bbfb7ab217ee9a6d8dbae0b52

Pawan

ਅੱਜ ਫਿਰ ਪਿਆਰ ਮੇਰਾ 
ਉਹਦੇ ਗੁੱਸੇ ਅੱਗੇ ਹਾਰ ਗਿਆ... 
ਗੈਰਾਂ ਨੇ ਨੀ ਮੈਂਨੂੰ ਤਾਂ ਉਹਦੀ 
ਬੇਪ੍ਰਵਾਹੀ ਨੇ ਮਾਰ ਲਿਆ.. ਉਹਦੀ ਬੇਪ੍ਰਵਾਹੀ

ਉਹਦੀ ਬੇਪ੍ਰਵਾਹੀ

91a7264bbfb7ab217ee9a6d8dbae0b52

Pawan

ਤੇਰੇ ਦਿਲ ਚ ਮੈਂ ਅਪਣਾ 
ਆਪ ਵਸਾ ਲਿਆ... 
ਤੇਰੀ ਹਰ ਖੁਸ਼ੀ ਨੂੰ ਹੀ ਮੈਂ 
ਅਪਣੀ ਦੁਆ ਬਣਾ ਲਿਆ... ਤੇਰੀ ਹਰ ਖੁਸ਼ੀ

ਤੇਰੀ ਹਰ ਖੁਸ਼ੀ

91a7264bbfb7ab217ee9a6d8dbae0b52

Pawan

ਤੇਰੇ ਦਿਲ ਨਾਲ ਜੁੜੇ 
ਮੇਰੇ ਦਿਲ ਦੇ ਤਾਰ ਨੇ...
ਤੇਰੇ ਨਾਲ ਹੀ ਹੁੰਦਾ ਮੈਂਨੂੰ 
ਜ਼ਿੰਦਗੀ ਦਾ ਅਹਿਸਾਸ ਏ..
ਤੇਰੇ ਨਾਲ ਮੈਂਨੂੰ ਖੁਦ ਨਾਲੋਂ
ਵੀ ਵੱਧ ਪਿਆਰ ਏ.. ਮੈਂਨੂੰ ਖੁਦ ਨਾਲੋਂ ਵੀ ਵੱਧ ਪਿਆਰ ਏ..

ਮੈਂਨੂੰ ਖੁਦ ਨਾਲੋਂ ਵੀ ਵੱਧ ਪਿਆਰ ਏ..

91a7264bbfb7ab217ee9a6d8dbae0b52

Pawan

ਤੇਰੇ ਬਾਝੋ ਅੱਜ ਦਿਲ 
ਉਦਾਸ ਜਿਹਾ ਏ.. 
ਤੇਰੇ ਨਾਲ ਨਾਤਾ ਮੇਰਾ 
ਉਹੀ ਖਾਸ ਜਿਹਾ ਏ.. 
ਤਾਂਹੀ ਮੈਨੂੰ ਹਰ ਪਲ ਰਹਿੰਦਾ 
ਤੇਰਾ ਇੰਤਜਾਰ ਜਿਹਾ ਏ...  ਦਿਲ ਉਦਾਸ ਜਿਹਾ ਏ..

ਦਿਲ ਉਦਾਸ ਜਿਹਾ ਏ..

91a7264bbfb7ab217ee9a6d8dbae0b52

Pawan

ਇਨਸਾਨ ਜਦੋਂ ਜ਼ਿੰਦਗੀ ਨਾਲ 
ਲੜਦਾ ਲੜਦਾ ਥੱਕ ਜਾਂਦਾ.. 
ਹੌਲੀ ਹੌਲੀ ਫਿਰ ਸਭ ਤੋਂ ਪਾਸਾ ਵੱਟ ਜਾਂਦਾ.. 
ਅੱਗੇ ਕੋਈ ਉਮੀਦ ਵੀ ਨਾ ਦਿਖੇ
ਜਦ ਫਿਰ ਉਸਦਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ..  ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ

ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ

91a7264bbfb7ab217ee9a6d8dbae0b52

Pawan

ਹੁਣ ਤਾਂ ਬਸ ਡੂੰਘੀ ਚੁੱਪ ਤੇ
ਸਬਰ ਮੈਂ ਧਾਰ ਲਿਆ....
ਪਰ ਰੱਬਾ! ਦੱਸ ਤਾਂ ਭਲਾ ਤੇਰੇ ਹੁੰਦੇ ਹੋਏ 
ਵੀ ਮੈਂ ਕਿਉ ਹਾਰ ਗਿਆ?
  ਤੇਰੇ ਹੁੰਦੇ ਹੋਏ ਵੀ ਮੈਂ ਕਿਉ ਹਾਰ ਗਿਆ?

ਤੇਰੇ ਹੁੰਦੇ ਹੋਏ ਵੀ ਮੈਂ ਕਿਉ ਹਾਰ ਗਿਆ?

91a7264bbfb7ab217ee9a6d8dbae0b52

Pawan

ਝੂਠ ਤੇ ਫਰੇਬ ਨਾਲ ਭਰਿਆ 
ਸਾਰਾ ਸੰਸਾਰ ਆ..
ਉਪਰੋ ਉਪਰੀ ਕਰਨ ਦਿਖਾਵੇ ਉਂਝ 
ਸੱਚੇ ਮਨੋ ਕੋਈ ਕਿਸੇ ਦੀ 
ਨਾ ਲੈਂਦਾ ਸਾਰ ਆ.. ਕੋਈ ਕਿਸੇ ਦੀ ਨਾ ਲੈਂਦਾ ਸਾਰ ਆ

ਕੋਈ ਕਿਸੇ ਦੀ ਨਾ ਲੈਂਦਾ ਸਾਰ ਆ

91a7264bbfb7ab217ee9a6d8dbae0b52

Pawan

ਹੱਸਦੇ ਚਿਹਰੇ ਪਿੱਛੇ ਲੁਕੇ 
ਦਰਦ ਬੇਹਿਸਾਬ ਨੇ... 
ਕੁਝ ਪੰਨੇ ਪੜ੍ਹਨੇ ਸੱਚੀ ਬੜੇ ਔਖੇ ਹੁੰਦੇ 
ਜ਼ਿੰਦਗੀ ਦੀ ਕਿਤਾਬ ਦੇ..  ਦਰਦ ਬੇਹਿਸਾਬ ਨੇ

ਦਰਦ ਬੇਹਿਸਾਬ ਨੇ

91a7264bbfb7ab217ee9a6d8dbae0b52

Pawan

ਕੋਈ ਤਾਂ ਉਹਦੇ ਤੱਕ ਮੇਰਾ ਸੁਨੇਹਾ ਲਾ ਦੋ..
ਉਹਦੀ ਇੱਕ ਝਲਕ ਲਈ ਵੀ ਤੜਫ ਰਹੇ ਆ
ਕੋਈ ਤਾਂ ਉਹ ਨੂੰ ਜਾ ਕੇ ਸਮਝਾ ਦੋ.. ਕੋਈ ਤਾਂ ਉਹਦੇ ਤੱਕ ਮੇਰਾ ਸੁਨੇਹਾ ਲਾ ਦੋ

ਕੋਈ ਤਾਂ ਉਹਦੇ ਤੱਕ ਮੇਰਾ ਸੁਨੇਹਾ ਲਾ ਦੋ

loader
Home
Explore
Events
Notification
Profile