Nojoto: Largest Storytelling Platform
inderinkmusicwor7238
  • 15Stories
  • 26Followers
  • 90Love
    0Views

INDER KHEMKARAN

INDER KHEMKARAN MUSIC LOVER

  • Popular
  • Latest
  • Video
9200d08855d4672baa23f9dd83e20bd5

INDER KHEMKARAN

🙂 ਤੁਹਾਡੇ ਦਰਵਾਜੇ ਤੇ ਆ ਕੇ ਇੱਕ ਭੁੱਖਾ ਕੁੱਤਾ ਵੀ ਕੁਝ ਨਾਹ ਮਿਲਣ ਕਰਕੇ ਮੁੜ ਗਿਆ 
ਤਾਂ ਤੁਸੀਂ ਲੱਖਾਂ ਪੈਸੇ ਹੋਣ ਦੇ ਬਾਵਜੂਦ ਵੀ ਬਹੁਤ ਗਰੀਬ ਹੋ ਦਿਲ ਤੋ ਵੀ ਤੇ ਉਂਝ ਵੀ 
✍️ INK KHEMKARAN 🔥🔥🔥🔥
@sidhu_moosewala
@kiddworldwide #welovemoosewala
 #messi #lionelmessi @sabbybbt #australia #dirba
#sidhumoosewala #sidhu #moose #sidhumossewala #sidhu_moosewala #moosewala #ustad #legend #sidhumossewala #agammaan #thekid #legendmoosewala #dhaka #afsanakhan #sidhumoosewalafans #sidhumoosewala #dhakka #ishasharma #moose #sidhuustad
#sidhumoosewalafans #wesupportsidhumoosewala #jasiie_aunty_da_prohna
#sidhumoosewala2020 #moosewala2020 #welovemoosewala___@_sidhu.moosewala_ @jasiie_aunty_da_proh

🔥🔥🔥🔥 @sidhu_moosewala @kiddworldwide #welovemoosewala  messi lionelmessi @sabbybbt australia dirba sidhumoosewala sidhu moose sidhumossewala sidhu_moosewala moosewala ustad legend sidhumossewala agammaan thekid legendmoosewala dhaka afsanakhan sidhumoosewalafans sidhumoosewala dhakka ishasharma moose #sidhuustad sidhumoosewalafans wesupportsidhumoosewala #jasiie_aunty_da_prohna sidhumoosewala2020 moosewala2020 #welovemoosewala___@_sidhu.moosewala_ @jasiie_aunty_da_proh

9200d08855d4672baa23f9dd83e20bd5

INDER KHEMKARAN

ਇੰਦਰਾ ਤੇਰਾ  ਨਿਸ਼ਾਨਾ ਟਾਈਮ
 ਨਹੀਂ ਪੂਰਾ ਯੁੱਗ  
ਬਦਲਣ ਦਾ
ਵਾਂ ਘਬਰਾ ਨਾਹ 
 ਟਾਈਮ ਤਾਂ ਲੱਗੂ ✍️🙏

9200d08855d4672baa23f9dd83e20bd5

INDER KHEMKARAN

🙏
ਇੰਦਰ ਖੇਮਕਰਨ 
ਮੋਦੀ ਸਰਕਾਰ ਵੱਲੋਂ ਥਾਲੀਆਂ ਵਜਾਉਣ  ਤੇ ਮੋਮਬਤੀਆ ਜਗਾਉਣ ਦੀ ਜਗ੍ਹਾ ਜੇ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਨੂੰ ਕਹਿ ਦਿੱਤਾ ਜਾਂਦਾ  ਤਾਂ ਇਹ ਕੋਰੋਨਾ ਵਾਇਰਸ ਦਾ ਨਾਮੋ ਨਿਸ਼ਾਨ ਨਹੀਂ ਲੱਭਣਾ ਸੀ 
ਇਹਦਾ ਇਲਾਜ ਬੱਸ ਰੱਬ ਵਾਂ
✍️ਇੰਦਰ ਖੇਮਕਰਨ

9200d08855d4672baa23f9dd83e20bd5

INDER KHEMKARAN

ਤੁਸੀ ਸਿਰਫ ਮੈਨੂੰ ਮਹਿਸੂਸ ਕਰੋਗੇ 
ਮੈ ਇਹਨੇ ਤੁਹਾਡੇ ਕਰੀਬ ਹੋੳੂ 
ਜਿਹੜੇ ਚੇਹਰੇ ਤੋ ਦੁਨੀਆ ਨੂੰ 
ਨਫ਼ਰਤ ਸੀ ਹੁਣ ਵੇਖਣਾ ਵੀ ਨਹੀਂ ਨਸੀਬ ਹੋਊ 
✍️  
INDER KHEMKARAN

9200d08855d4672baa23f9dd83e20bd5

INDER KHEMKARAN

INDER KHEMKARAN
ਇਹ ਦੁਨੀਆ ਸਾਰੀ
 JUMANJI NEXT LEVEL GAME ਵਾਂ ਫਰਕ ਬੱਸ ਇਹ ਵਾ ਕਿ ਇਹਦੇ ਵਿੱਚ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਵਾਂ 
😊
✍️ਇੰਦਰ ਖੇਮਕਰਨ

9200d08855d4672baa23f9dd83e20bd5

INDER KHEMKARAN

ਸੋਹਣਾ ਲਿਖਿਆ ਕਿਸੇ ਨੇ ਕਹਿੰਦਾ ਪੈਸੇ ਮਗਰ ਲੱਗ ਕੇ ਰਿਸ਼ਤਾ ਤੇ ਯਾਰੀ ਟੁੱਟ ਜਾਏ
ਫਿਟੈ ਮੂੰਹ ਕਮਾਈ ਦੇ

9200d08855d4672baa23f9dd83e20bd5

INDER KHEMKARAN

ਇੰਦਰ ਖੇਮਕਰਨ ਨਾਂ ਜਾਣੇ ਕਿੰਨੇ ਕਾਲਜ ਤੇ ਸਕੂਲ 
ਦਿਆ ਲੱਗੀਆਂ ਇਸ਼ਕ ਦਿਆ ਅਧੂਰੀਆਂ ਕਹਾਣੀਆਂ 
ਇਸ਼ਕ ਦੀ ਕਿਤਾਬ ਵਿਚ ਹਮੇਸ਼ਾ  ਬੰਦ ਹੋ ਕੇ ਰਹਿ ਜਾਣੀਆ
✍️ INDER KHEMKARAN #qouties #shyari #music
9200d08855d4672baa23f9dd83e20bd5

INDER KHEMKARAN

ਇੰਦਰ ਖੇਮਕਰਨ ਦੁੱਖ ਤਾਂ ਹਰੇਕ ਦੀ ਜਿੰਦਗੀ ਵਿਚ ਹੁੰਦੇ ਵਾ ਪਰ ਉਹਨਾਂ ਦੁੱਖਾਂ ਕਰਕੇ ਤੁਸੀ ਆਪਣਾ ਹਰ ਇੱਕ ਦਿਨ ਨਵਾ ਆਉਂਦਾ ਵਾ ਤੁਸੀਂ  
 ਉਹ ਵੀ ਖਰਾਬ ਕਰਲੋ ਇਹ  ਗੱਲ ਠੀਕ ਨਹੀਂ 
✍️INDER KHEMKARAN
9200d08855d4672baa23f9dd83e20bd5

INDER KHEMKARAN

ਕਾਹਦਾ ਲਿਖਾਰੀ ਵਾ ਇੰਦਰ ਖੇਮਕਰਨ
ਕਿੰਨੇ ਗੀਤ ਲਿਖੇ ਪਰ ਮੇਰਾ ਨਾਮ 
ਤੇਰੇ ਕੋਲੋ ਕਿਸੇ ਵੀ ਗੀਤ ਵਿਚ 
ਪਾਇਆ ਤਾਂ ਗਿਆ ਨਹੀਂ ✍️
INDER KHEMKARAN
✍️ ✍️

✍️ #Quote

9200d08855d4672baa23f9dd83e20bd5

INDER KHEMKARAN

ਜੇ ਲਿਖਣਾ ਤੇ ਗਾਉਣਾ ਕੋਈ ਗੁਨਾਹ ਵਾ 
ਤਾਂ ਇਹ ਗੁਨਾਹ ਮੈ 
ਸਾਰੀ ਜ਼ਿੰਦਗੀ ਕਰੂਗਾ

@inder_khemkaran007

loader
Home
Explore
Events
Notification
Profile