Nojoto: Largest Storytelling Platform
sahotasdeep4785
  • 297Stories
  • 142Followers
  • 2.8KLove
    576Views

sahota sdeep

lyrcs,singer &compozr

  • Popular
  • Latest
  • Repost
  • Video
9288c4ab66fc6772b350431a7abe8785

sahota sdeep

ਆਪਣਾ ਬਣਾ ਕੇ 

ਬੇਗਾਨਿਆਂ ਵਾਂਗੂ  ਸਾਡਤਾ 


ਜੋ ਰੋਜ਼ ਖ਼ਾਬਾਂ ਚ ਆਵੇ


ਉਨ੍ਹੇਂ 

ਮੇਰਾ ਖਿਆਲ ਵੀ ਦਿਲੋਂ  ਕਾਡਤਾ

©sahota sdeep #Love
9288c4ab66fc6772b350431a7abe8785

sahota sdeep

ਓਹਨਾ  ਨੈਣੋਂ ਵੀ  ਕਦੇ 

ਮੇਰੇ ਲਈ ਹੰਝੂ ਵਰਸਣ  ਗੇ 

ਜੋ ਛੱਡ ਕੇ  ਗਏ 

ਓਹ ਮੈਂਨੂੰ 

ਕਦੇ ਪੋਂਣ ਲਈ ਤਰਸਣ ਗੇ



........

©sahota sdeep ਹੰਝੂ

ਹੰਝੂ #Quotes

9288c4ab66fc6772b350431a7abe8785

sahota sdeep

9288c4ab66fc6772b350431a7abe8785

sahota sdeep

ਮੈਂ ਚੰਨ ਨਾਲ ਗੱਲਾਂ ਕਰਦੀ ਆਂ 

                          
                           ਤਾਰਿਆਂ ਨਾ ਬਿਨ੍ਹਾਂ ਗੱਲੋਂ  ਲੜਦੀ ਆਂ

ਕਮਲੀ ਜੀ ਹੋਈ ਫੀਰਾਂ ਮੈਂ ਸੱਜਣਾਂ 

                                  ਕਿੱਧਰੇ ਸਕੂੰ ਨਾ ਆਉਂਦਾ ਏ

ਫਿਰ ਸੋਚਦੀ ਆਂ ਮੈਂ ਚੁੱਪ ਹੀ ਰਾਹਾਂ 

                ਸਾਹਾਂ ਦੇ ਵਿੱਚ ਗੁਣ ਗੁਣਾਉਂਦਾ ਏ ।।



         .......

©sahota sdeep my new song lafzaan di pitaari 

ਚੋਂ ਕੁੱਝ ਲਾਈਨਾਂ

#Trending #Reels #nojohindi #nojotopunjabi

my new song lafzaan di pitaari ਚੋਂ ਕੁੱਝ ਲਾਈਨਾਂ #Trending #Reels #nojohindi #nojotopunjabi #Music

9288c4ab66fc6772b350431a7abe8785

sahota sdeep

ਵਾਹ ਉ ਰੱਬਾ ishq


keho ਜੀ ਸ਼ੈਹ ਬਣਾਈ ਆ


ਜਿੰਨੇ ਕੀਤਾ ਓਹਨੂੰ 

jinde ਜੀ। ਮੌਤ ਆਈ ਆ




______

©sahota sdeep #fourlinepoetry # nojoto
9288c4ab66fc6772b350431a7abe8785

sahota sdeep

#FourLinePoetry ਸਬੂਤ ਤਾਂ 

ਮੈਂ ਵੀ ਪੇਸ਼ ਕਰ ਸਕਦਾਂ  


ਪਰ ਮੈਂ 

ਇਸ਼ਕ
 ਚ 
ਸੌਦਾ ਨੀ ਕਰਨਾ


...

©sahota sdeep ✍️

#fourlinepoetry 
#Reels
9288c4ab66fc6772b350431a7abe8785

sahota sdeep

मैं जकड़ में था 


उसकी मोहोबत के

और वो 
महफूज़ थी 

किसी और की 
मोहोबत मैं


....

©sahota sdeep #Silence
9288c4ab66fc6772b350431a7abe8785

sahota sdeep

ਏਥੇ 
ਆਪਣੇ 
ਨਾਲ ਨੀ ਖੜ੍ਹਦੇ 

ਉਹ
ਤਾਂ 
ਫੇਰ ਬੇਗਾਨੀ
ਸੀ

©sahota sdeep #NationalSimplicityDay
9288c4ab66fc6772b350431a7abe8785

sahota sdeep

#FourLinePoetry ਜੀਦੇ ਖੂਨ ਚ ਹੀ ਦਗ਼ਾ 

ਓਹ ਕੀ ਕਰੂ 

ਵਫ਼ਾ🥲

©sahota sdeep #fourlinepoetry
9288c4ab66fc6772b350431a7abe8785

sahota sdeep

#FourLinePoetry ਬਚ ਬੁਰੇ ਹਲਾਤਾਂ ਤੋਂ 

ਪਤਾ ਪਤਾ 


ਸਿੰਘਾਂ ਦਾ

ਵੈਰੀ

©sahota sdeep #fourlinepoetry
loader
Home
Explore
Events
Notification
Profile