Nojoto: Largest Storytelling Platform
nssidhu4493
  • 4Stories
  • 10Followers
  • 15Love
    0Views

NS Sidhu

  • Popular
  • Latest
  • Video
928e9ae4ef21f9f65ece59ed1f65bcd8

NS Sidhu

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ ,ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

928e9ae4ef21f9f65ece59ed1f65bcd8

NS Sidhu

ਅਜੀਬ ਜਹੀ ਬੇਚਾਨੀ ਹੈ… ਉਸਦੇ ਬਿਨਾ ਰਿਹ ਵੀ ਰਹੇ ਹਾਂ ਤੇ ਰਿਹਾ ਵੀ ਨਹੀ ਜਾ ਰਿਹਾ

928e9ae4ef21f9f65ece59ed1f65bcd8

NS Sidhu

ਮੈ ਉਥੇ ਜਾ ਕੇ ਵੀ ਮੰਗ ਲਵਾਗਾ ਸੌਹਣੀੲੇ ਤੈਨੂੰ ਕੋਈ ਮੈਨੂੰ ਦੱਸ ਤਾ ਦੇਵੇ ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ✌👍
#NS SIDHU #💞💞💞💞 miss u G

miss u G #NS

928e9ae4ef21f9f65ece59ed1f65bcd8

NS Sidhu

ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ,
ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile