Nojoto: Largest Storytelling Platform
myself8697772892046
  • 100Stories
  • 103Followers
  • 547Love
    0Views

✍myself ਮੁਨਸ਼ੀ

leave the signs not the scratch ✍myself ਮੁਨਸ਼ੀ follow 🙏my page on Instagram - everyday_quotz Respect to Humanity 😊

  • Popular
  • Latest
  • Video
9434da9f41f0c2324a1696fd53f6ab5d

✍myself ਮੁਨਸ਼ੀ

ਗੱਲ ਮਾਝੇਂ,ਮਾਲਵੇ ਜਾ ਦੋਆਬੇ ਦੀ ਨੀਂ,ਤੁਹਾਡੀ ਪਹਿਚਾਣ ਹੈ ਨਾਲ ਪੰਜਾਬ ਆ,ਅਸੀ ਆਪਣੇ-ਆਪ ਨੂੰ ਹੀ ਆਪਸ ਚ ਵੰਡੀ ਜਾਨੇ ਇੱਥੋ ਪਤਾ ਲਗਦਾ ਸਾਡੀ ਸੋਚ ਬੇਨਕਾਬ ਆ..!

©✍myself ਮੁਨਸ਼ੀ follow me on Instagram everyday_quotz 

#farmersprotest

follow me on Instagram everyday_quotz #farmersprotest

9434da9f41f0c2324a1696fd53f6ab5d

✍myself ਮੁਨਸ਼ੀ

ਬਹੁਤਾ ਵੀ ਮਾਨ ਨਾ ਕਰੀ ਆਵਦੀ ਯਾਰੀ ਤੇ 
ਕਿਉਕਿਂ ਇੱਥੇ ਪੈਸਿਆ ਮਾਂਰੇ ਲੋਕ ਹਵਾ ਨੂੰ ਵੀ ਗੁਬਾਰੇ ਚ ਭਰ ਕੇ ਵੇਚ ਦਿੰਦੇ ਆ

©✍myself ਮੁਨਸ਼ੀ follow my page on Instagram everyday_quotz 
#stairs

follow my page on Instagram everyday_quotz #stairs

9434da9f41f0c2324a1696fd53f6ab5d

✍myself ਮੁਨਸ਼ੀ

ਕਦੇ ਵੀ ਮੇਰੀ ਜੁਰਤ ਦੀ ਤੋਹੀਨ ਕਰਨ ਬਾਰੇ ਨਾ ਸੋਚੀ,ਕਿਉਂਕਿ ਮੈਂ ਆਪਣੀ ਇੱਜ਼ਤ ਕਰਕੇ ਕਿਸੇ ਨੂੰ ਬੇਇੱਜ਼ਤ ਨਹੀ ਕਰਦਾ

©✍myself ਮੁਨਸ਼ੀ follow my page on Instagram everyday_quotz 

#Darknight

follow my page on Instagram everyday_quotz #Darknight #thought

9434da9f41f0c2324a1696fd53f6ab5d

✍myself ਮੁਨਸ਼ੀ

ਜਿੰਦਗੀ ਭਰ ਲਈ ਤੇਰਾ ਹੋ ਜਾਵਾਂ ਪਰ ਬਦਲਦੇ ਚਿਹਰਿਆਂ ਤੋਂ ਡਰਦਾ ਹਾਂ,ਤੇਰਾ ਪਰਛਾਵਾਂ ਬਣਨ ਨੂੰ ਦਿਲ ਕਰਦਾ ਪਰ ਮੈਂ ਹਨੇਰਿਆਂ ਤੋਂ ਡਰਦਾ ਹਾਂ...

©✍myself ਮੁਨਸ਼ੀ follow my page on Instagram everyday_quotz 

#blindLove

follow my page on Instagram everyday_quotz #blindLove #thought

9434da9f41f0c2324a1696fd53f6ab5d

✍myself ਮੁਨਸ਼ੀ

ਮੇਰੇ ਨਾਲ ਮੈਦਾਨ ਚ ਖੇਡਣ ਤੋ ਪਹਿਲਾਂ ਘਬਰਾਈਂ ਨਾ,ਕਿਉਂਕਿ ਜਿੱਤਣ ਦਾ ਸ਼ੋਕ ਤਾ ਮੈਨੂੰ ਹੈਗਾ ਹੀ ਏ ਤੇ ਹਾਰਨਾ ਮੈਂ ਜਿਆਦਾ ਪਸੰਦ ਕਰਦਾ
✍myself ਮੁਨਸ਼ੀ follow my page on Instagram everyday_quotz 
#findingyourself

follow my page on Instagram everyday_quotz #findingyourself #thought

9434da9f41f0c2324a1696fd53f6ab5d

✍myself ਮੁਨਸ਼ੀ

ਬਹੁਤੇ ਬੰਦਿਆਂ ਨਾਲ ਤਾਂ ਸਾਡਾ ਦਿਲ ਹੀ ਨੀ ਮਿਲਿਆ,ਜਿੰਨਾ ਨਾਲ ਮਿਲਿਆ ਸੀ ਓਹਨਾਂ ਨੇ ਮਿਲਣ ਜੋਗਾ ਨੀ ਛੱਡਿਆ

✍myself ਮੁਨਸ਼ੀ follow my page on Instagram everyday_quotz 

#DesertWalk

follow my page on Instagram everyday_quotz #DesertWalk #thought

9434da9f41f0c2324a1696fd53f6ab5d

✍myself ਮੁਨਸ਼ੀ

ਮੈਂ ਹਾਲ ਪੁੱਛਿਆ ਵੀ ਹੱਥ ਮਿਲਾਇਆ ਵੀ,ਯਾਰੀ ਪਿੱਛੇ ਸਭ ਗਵਾਇਆ ਵੀ ,
ਠੋਕਰਾਂ ਮਿਲੀਆਂ ਥਾਂ ਥਾਂ ਤੋ ਪਰ ਹੌਂਸਲਾ ਨੀ ਛੱਡਿਆ,ਕਈ ਸਾਨੂੰ ਛੱਡਗੇ ਕੋਈ ਗੱਲ ਨੀ ਪਰ ਕੋਈ ਦਿਲ ਚੋਂ ਨੀ ਕੱਡਿਆ follow my page on Instagram everyday_quotz 
#sunlight

follow my page on Instagram everyday_quotz #sunlight #thought

9434da9f41f0c2324a1696fd53f6ab5d

✍myself ਮੁਨਸ਼ੀ

ਅਸੀ ਦਿਲਾਂ ਦੀਆਂ ਜਾਣਨ ਵਾਲੇ ਆ ਦਿਮਾਗ ਦੀਆਂ ਨਹੀਂ ਵੀਰਿਆ, ਡੋਰਾਂ ਰੱਬ ਤੇ ਛੱਡੀਆਂ ਹੋਈਆ ਲੱਤਾਂ ਖਿੱਚਣ ਵਾਲੇ ਆ ਕਈ ਵੀਰਿਆ
✍myself ਮੁਨਸ਼ੀ #CupOfHappiness 
follow my page on Instagram everyday_quotz

#CupOfHappiness follow my page on Instagram everyday_quotz #thought

9434da9f41f0c2324a1696fd53f6ab5d

✍myself ਮੁਨਸ਼ੀ

ਗੱਲਬਾਤ ਕਰਨ ਦਾ ਤਰੀਕਾ ਇੱਕ ਐਸਾ ਹਥਿਆਰ ਆ ਜਿਹੜਾ ਕਿਸੇ ਨੂੰ ਵਰਤਣਾ ਨਹੀਂ ਆਉਂਦਾ ਸ਼ੌਕ ਨਾਲ ਇਸਨੂੰ ਰੱਖੀ ਤਾ ਸਾਰੇ ਹੀ ਫਿਰਦੇ ਆ ਪਰ ਇਹਨੂੰ ਸੰਭਾਲਣਾ ਨੀ ਆਉਂਦਾ follow my page on Instagram everyday_quotz 
#waiting

follow my page on Instagram everyday_quotz #waiting #thought

9434da9f41f0c2324a1696fd53f6ab5d

✍myself ਮੁਨਸ਼ੀ

ਬੇਗੁਣਾਹ ਨੂੰ ਗੁਣਾਹਾਂ ਵਿੱਚ ਪਾ ਕੇ ਜਿਹੜਾ ਗੁਣਾਹ ਤੂੰ ਕੀਤਾ ਸੱਜਣਾਂ ਇਸਦੀ ਸੁਣਵਾਈ ਤਾਂ ਦਿਲ ਦੀ ਅਦਾਲਤ ਚ’ ਹੀ ਹੋਣੀ ਆਂ #waiting follow my page on Instagram everyday_quotz

#waiting follow my page on Instagram everyday_quotz #thought

loader
Home
Explore
Events
Notification
Profile