Nojoto: Largest Storytelling Platform
monubansal7097
  • 21Stories
  • 50Followers
  • 167Love
    1.6KViews

Monu Bansal

  • Popular
  • Latest
  • Video
945d5f95f78468103f89fba82010eae9

Monu Bansal

A relationship not of taking or giving test. 
but it is of showing your best 

A relationship not of giving or taking 
but it is of candle light future making . 

It is a teacher who not only wants to create the students image in his own eyes but want the studens to create his own image . 
wishing you teachers day
                                ______ Monu bansal.... 

     m

945d5f95f78468103f89fba82010eae9

Monu Bansal

ਤੇਰੇ  ਐਬਾਂ ਨੂੰ ਰੇਸ਼ਮ ਚ ਪਾ ਲਿਆ
ਕਿਉਂਕਿ ਤੇਰੇ ਐਬ ਸੋਹਣੇ ਸੀ
ਅਸਾਂ ਸੋਗ ਦੇ ਗੀਤਾਂ ਨੂੰ ਵੀ
ਜਸ਼ਨ ਮਨਾ ਲਿਆ
ਕਿਉਂਕਿ ਤੇਰੇ ਜਜਬਾਤ  ਅਰਥੇ ਸੀ
.......bansalmonu..

945d5f95f78468103f89fba82010eae9

Monu Bansal

Iwanna touch the sky through his efforts. 
I am gaining knowledge through his investments
He is a sun ☀ for me and also a tree . 
A sun by light of which a star is glown in my life 
A tree which has deep roots and provide sweet fruits🍍🍎🍓🍇. 
...... 
he is appraisee for me and i am devotee to him. 
he is my path guider and i am 
acolyte

i wanna furnish his dreams and come to true all desires
being successful is my ultimate aspiration. 
.......@bansal monu✍✍✍

945d5f95f78468103f89fba82010eae9

Monu Bansal

ਜਿਹੜੇ ਹਾਲਤ ਵਿੱਚ ਮੈਂ ਹਾਂ
ਉਥੇ ਕੋਈ ਹੋਰ ਨਹੀਂ ਹੋ ਸਕਦਾ
ਆਖਿਰ ਫਿਕਰਾਂ ਦੀ ਰੂਹ ਨੂੰ 
ਕੋਈ ਛੂਹ ਨਹੀਂ ਸਕਦਾ
ਭਾਵੇਂ ਹਨੇਰੇ ਵਿੱਚ ਹੀ ਹਾਜ਼ਰ ਹਾਂ
ਪਰ ਲੋਅ ਤੋਂ ਤਾਂ ਮੈਂ ਵੀ ਵਾਕਫ਼ ਹਾਂ
ਮੰਨਣ ਨੂੰ ਤਾਂ ਮੈਂ ਵੀ ਬਦਨਸੀਬ ਹਾਂ
ਪਰ ਆਹਟ ਖੁਸ਼ਨਸੀਬ ਹੋਣ ਦੀ
ਮੈਨੂੰ ਵੀ ਸੁਣਦੀ ਆ

ਉਹ ਹਾਲਾਤ ਭਾਵੇਂ ਹਮਦਰਦੀ ਵਾਂਗ ਨਹੀਂ ਸੀ
ਪਰ ਉਹ ਮੌਤ ਦੇ ਫਤਵੇ ਵਾਲੇ ਵੀ ਨਹੀਂ ਸੀ
ਇਹ ਹਾਲਾਤ ਮੇਰੇ ਡੁੱਬਣ ਗੇ

ਫਿਰ ਨੀ ਕੋਈ ਹੋਰ ਬੋਲ ਚੁਭਣ ਗੇ
@bansal.monu

945d5f95f78468103f89fba82010eae9

Monu Bansal

ਮੈਂ ਤੋਬਾ ਤੋਬਾ ਤੇਰੇ ਜਖਮਾਂ ਤੋਂ
ਮੈਂ ਵਰਦਾ ਤੇਰੇ ਲਈ  ਅਸਮਾਨਾਂ ਤੋਂ
ਜੋ ਸ਼ਰਾਫ੬ਤ ਲ਼ਈ ਤੇਰੇ ਕੋਲ ਆਏ ਸੀ
ਨਾ ਜਾਣੇ ਅਨਜਾਣ ਚਿਹਰੇ ਲਈ 
ਉਨ੍ਹਾਂ ਕਿੰਨੇ ਮਜਾਕ ਉਡਾਏ ਸੀ 
ਤੂੰ ਮਾਸੂਮ ਚਿਹਰਾ ਲਈ ਖੁਸ਼ ਸੀ
ਤੇ ਉਹ ਕਿੰਨੇ ਦੁਸ਼ਟ ਸੀ
ਪਰ ਮੈ  ਹੰਝੂ ਤੇਰੇ ਲਈ ਗੇਰਦਾ
ਮੈਂ  ਤੇਰੇ ਲਈ  ਅੱਗ  ਠਾਰਦਾ

@bansal . monu

945d5f95f78468103f89fba82010eae9

Monu Bansal

poem hope..

poem hope..

945d5f95f78468103f89fba82010eae9

Monu Bansal

monu bansal . fight corona through positive thoughts

monu bansal . fight corona through positive thoughts

945d5f95f78468103f89fba82010eae9

Monu Bansal

ਮੈਂ ਪਰਿੰਦਾ ਬੇਰਾਹ ਜਿਹਾ 
ਤੱਕਦਾ ਚੰਨ ਅਥਾਹ ਜਿਹਾ
ਕੋਲ ਮੇਰੇ  ਉਮੀਦ ਪਨਾਹ ਜਿਹੀ
ਕੋਈ ਰਾਤ ਜਿਵੇਂ ਸਲਾਹ ਜਿਹੀ
     ਪਰਛਾਵਾਂ ਮੇਰਾ ਸੇਵਕ ਜਿਹਾ
ਸੂਰਜ ਜਿਵੇਂ ਮੇਰਾ ਨਾਮ ਜਿਹਾ
     ਸੁੱਖ ਮੇਰਾ ਦਿਲ ਜਿਹਾ
ਗਮ ਮੇਰਾ ਮਨ ਜਿਹਾ
   ਚਲਦਾ ਰਿਹਾ ਕਾਲ ਜਿਹਾ
ਮੈਂ ਪਰਿੰਦਾ ਬੇਰਾਹ ਜਿਹਾ

                            Bansal. monu...
   
 #poetryonline
945d5f95f78468103f89fba82010eae9

Monu Bansal

kash main nirswarth na hunda ta mai be umeed na hunda
kaash main bhawnana ch na behnda ta aj kamjab hunda
meri manjil mil jani c je mai v bdl gya hunda
sochea c k jo jive a ove rehnge 
pr ki pta c  maitho neeve v uche ho jange 
mai ta othe hi khada rehh gya 
lfga walu dor nu hathon gwa lya 
kaash kite mai v bdla paya hunda 
ohna wangu jihne ware mai c socha
k e ta bhut thode n maihon ta choote ne 
kash mai v nirswarth ho paya hunda 
ta kuj paya hunda.......

945d5f95f78468103f89fba82010eae9

Monu Bansal

The swarthy inception brunts your  way of  devournment and riles you  untile you console for it because contempt for congeries is a repenting feel like a tuna is in hydrosphere to 
blink for its existence.... 
 .......... #m@bansal... #story online..

#story online.. #M

loader
Home
Explore
Events
Notification
Profile