Nojoto: Largest Storytelling Platform
kaursimmar9429
  • 17Stories
  • 52Followers
  • 92Love
    0Views

Kaur@simmar

fan of babbu maan😘

  • Popular
  • Latest
  • Video
9561a45e4167da0c705ce2ca3fa84f30

Kaur@simmar

ਹਾਂ ਇਨਸਾਨ ਆ ਮੈਂ........!!!
ਫਿਤਰਤ ਚ ' ਆ ਮੇਰੇ 
ਉਮੀਦ ਕਰਨਾ।
ਆਪਣਿਆਂ ਤੋ
ਹਾਂ ਇਨਸਾਨ ਆ ਮੈਂ ...!
ਉਹੀ ਇਨਸਾਨ,,.!
ਜੋ ਕੁਝ ਜਿਆਦਾ ਹੀ ਉਮੀਦ ਕਰ ਜਾਂਦੇ ਆ,
 ਦੂਜੇ ਇਨਸਾਨ ਤੋ
ਇਹੀ ਕਮੀ ਆਂ
ਹਾਂ ਇਨਸਾਨ ਆ ਮੈਂ ....!!!
ਫਿਤਰਤ ਚ ਆ ਮੇਰੇ ਉਮੀਦ ਕਰਨਾ।

9561a45e4167da0c705ce2ca3fa84f30

Kaur@simmar

ਰੇਤ ਵਾਂਗ ਕਿਰ ਗਿਆ ਜੋ ਦੇਖਦੇ ਹੀ ਦੇਖਦੇ ਇੱਕ ਸੁਨਹਿਰੀ ਖਵਾਬ ਦਾ ਚੇਤਾ ਰਹੇਗਾ ਉਮਰ ਭਰ ।

9561a45e4167da0c705ce2ca3fa84f30

Kaur@simmar

ਜ਼ਿੰਦਗੀ ਬਾਰੇ ਕੀ ਲਿਖਾਂ ਜਨਾਬ 
ਉਹ ਦੋਸਤ ਵੀ ਜੂਦਾ ਹੋ ਗਏ
ਜੋ ਕਦੇ ਜ਼ਿੰਦਗੀ ਹੋਇਆ ਕਰਦੇ ਸੀ।

9561a45e4167da0c705ce2ca3fa84f30

Kaur@simmar

He who Falls in love ਲੜਦਾ ਵੀ ਬੜਾ ਤੰਗ ਕਰਦਾ ਵੀ ਬੜਾ,ਪਰ ਮੇਰੇ ਉੱਤੇ ਉਹ ਮਰਦਾ ਵੀ ਬੜਾ,
ਬਹੁਤਾ ਕੁਝ ਮੰਗਦੀ ਨੀਂ ਰੱਬਾ ਤੇਰੇ ਕੋਲੋਂ,,,
ਬਸ ਇੱਕੋ ਸਾਥ ਉਹਦਾ ਚਾਹੀਦਾ ਸਦਾ
ਮੈਂ ਤੇ ਪਿਆਰ ਨਾਲ ਮੇਰਾ ਸੋਹਣਾ ਆਖਦੀ 
ਅੱਗੋਂ ਕਮਲਾ ਜਿਆ ਮੈਨੂੰ ' ਮੋਟੋ " 
ਆਖਦਾ।

9561a45e4167da0c705ce2ca3fa84f30

Kaur@simmar

Soulmate  ਤੂੰ ਹਜਾਰ ਵਾਰ ਵੀ ਰੁੱਸੇ ....
ਤਾਂ ਮਨਾ ਲਵਾਂਗੀ ਤੈਨੂੰ.....
ਪਰ ਸ਼ਰਤ ਇੰਨੀ ਕੁ ਆ...
 ਆਪਣੇ ਵਿੱਚ ਕੋਈ ............
ਤੀਜਾ ਨਾ ਆਵੇ .........।।।

9561a45e4167da0c705ce2ca3fa84f30

Kaur@simmar

हर किसी के लिए बोझ हूँ मैं,,,
पर अपने पापा की तो परी हूं ना मैं 
मेरा रुठना ओर आपका मना लेना
बस यहीं बुरी आदत बन गयी हैं मेरी ।

9561a45e4167da0c705ce2ca3fa84f30

Kaur@simmar

uski berukhi ne sheen li hain 
sabhi sharratein meri,,,,,
OR 
log smjhte hain ke mai smajhdar ho gyi

9561a45e4167da0c705ce2ca3fa84f30

Kaur@simmar

दद॔ है  दिल में  पर इसका अहसास नहीं होता ,
रोता है दिल जब वो पास नहीं होता,
बर्बाद होते जा रहे हैं जिनके इश्क में हम
वो कहतें हैं कि 
ऐसै प्यार नहीं होता ।

9561a45e4167da0c705ce2ca3fa84f30

Kaur@simmar

ਐਨਾ ਸੌਖਾ ਵੀ ਨਹੀਂ ਏ 
ਯਾਦਾਂ ਦੀ ਗ੍ਰਿਫਤ ਵਿੱਚੋਂ ਨਿਕਲਣਾ
ਕਈ ਲੋਕ ਰੂਹ ਵਾਂਗ 
ਜਿਸਮ ਵਿੱਚ ਵਸ ਜਾਂਦੇ ਨੇ ।

9561a45e4167da0c705ce2ca3fa84f30

Kaur@simmar

चलो अब जाने भी दो ..........
क्या करोगे दासतां सुनकर...
खामोशी तुम समझोगे नही..
ओर बयां हमसे होगा नहीं....

loader
Home
Explore
Events
Notification
Profile