Nojoto: Largest Storytelling Platform
gurdeepsuniyar3275
  • 5Stories
  • 13Followers
  • 22Love
    0Views

Gurdeep Suniyar

  • Popular
  • Latest
  • Video
96b4152b9e9cfc1442c8fbec6d757dc8

Gurdeep Suniyar

ਕਿੰਨਾ ਕੀਤਾ ਤੇਰਾ ਨੀ ,ਤੂੰ ਕੌਡੀਂ ਮੁੱਲ ਨਾ ਪਾਇਆ ਨੀ  ,
ਸਾਨੂੰ ਛੱਡ ਕੇ ਤੂੰ ਗੈਰ ਨੈਣ ਵਸਾਇਆ ਨੀ,
ਇਸ਼ਕੇ ਦੇ ਫੱਟ ਡੂੰਘੇ ਲੱਗੇ ਸੀ,ਹੱਸਦਾ-ਹੱਸਦਾ ਸਹਿ ਗਿਆ,
ਤੇਰਾ ਨਾਮ ਮੇਰੇ ਦਿਲ ਦੇ ਕੋਨੇ ਲਿਖਿਆ ਕੁੜੇ ਰਹਿ ਗਿਆ #Gurdeep
96b4152b9e9cfc1442c8fbec6d757dc8

Gurdeep Suniyar

Bapu vekhe viniyan baahan nu nap ke
Lahu nikleya ke drug nikli💪💉....

96b4152b9e9cfc1442c8fbec6d757dc8

Gurdeep Suniyar

ਚਾਦਰ ਮੈਲੀ ਤੇ ਸਾਬਣ ਧੋੜਾ
ਬੈਠ ਕਿਨਾਰੇ ਧੋਵੇਂਗਾ
ਪਰ ਦਾਗ ਨੀ ਮਿਟਣੇ ਪਾਪਾਂ ਵਾਲੇ
ਫਿਰ ਰੋਵੇਗਾਂ , ਨਾਲੇ ਧੋਵੇਗਾਂ:#Gurdeep
96b4152b9e9cfc1442c8fbec6d757dc8

Gurdeep Suniyar

ਜਿੰਦਗੀ ਹੁੰਦੀ ਸਾਹਾ ਦੇ ਨਾਲ ,ਮੰਜ਼ਿਲ☝️ ਹੁੰਦੀ ਰਾਹਾ ਦੇ ਨਾਲ....
ਇੱਜ਼ਤ ਮਿਲਦੀ ਜ਼ਮੀਰ ਨਾਲ , 💝ਪਿਆਰ ਮਿਲੇ ਤਕਦੀਰ ਨਾਲ....#wmk#@Gurdeep
96b4152b9e9cfc1442c8fbec6d757dc8

Gurdeep Suniyar

ਹਸਦੇ ਹੁੰਦੇ ਸੀ ,ਜੋ ਡੁੱਬਦੇ ਨੂੰ  ਦੇਖ ਕੇ_ ਹਓਕੇ ਹੀ ਨਾ ਲੈ ਜਾਣ ਉਡਦੇ ਨੂੰ ਦੇਖ ਕੇ।...#Gurdeep Suniyar


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile