Nojoto: Largest Storytelling Platform
mehtabsingh7035
  • 3Stories
  • 5Followers
  • 10Love
    0Views

Mehtab Singh

  • Popular
  • Latest
  • Video
97df9bb99bc7f06b5f98dfeb75635781

Mehtab Singh

sartaaaj harf

sartaaaj harf

97df9bb99bc7f06b5f98dfeb75635781

Mehtab Singh

harfhajj

harfhajj

97df9bb99bc7f06b5f98dfeb75635781

Mehtab Singh

ਮੰਨਿਆ ਕਿ ਲੋੜ ਨਹੀਂ ਇਹ ਨਾਬੀ ਜਿਹੇ ਰੰਗਾ ਦੀ
ਥੋਡੀ ਵੱਖਰੀ ਅਦਾ ਹੈ ਗੁਲਾਬੀ ਜਿਹੇ ਰੰਗਾਂ ਦੀ
ਥੋਡੇ ਇੱਕੋ ਨਜਰ ਨੇ
ਇਹ ਖਾਲੀ ਜਿਹੇ ਭਰਤੇ
ਇਹ ਫੱਕਰ ਸੀ ਰਾਂਝੇ ਦੀਵਾਨੇ ਜਿਹੇ ਕਰਤੇ
ਇਹ ਫੁੱਲ ਬੇਰੰਗੇ ਜਿਹੇ ਮੇਰੇ ਸ਼ਹਿਰ ਦੇ ਹਾਸੇ
ਤੇਰੀ ਮੁਸਕਰਾਹਟ ਨੇ ਅਫਸਾਨੇ ਜਿਹੇ ਕਰਤੇ
ਇਹ ਤੂੰ ਹੀ ਸਿੱਖੇ ਸੀ ਜਾਂ ਤੂੰ ਸੀ ਸਿਖਾਏ
ਆਹ ਤਿੱਤਲੀਆਂ ਜਿਹੀਆਂ ਨੇ ਵੀ
ਰੰਗ ਫੁੱਲਾਂ ਚ ਭਰਤੇ
ਇਹ ਫੱਕਰ ਸੀ ਰਾਂਝੇ ਦੀਵਾਨੇ ਜਿਹੇ ਕਰਤੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile