Nojoto: Largest Storytelling Platform
garry6980884077981
  • 18Stories
  • 54Followers
  • 79Love
    9Views

🎭Garry🎭

i.m.not perfect....for..u.....🙏

  • Popular
  • Latest
  • Video
991e2f54fc0332927cf4d2aa7dcd429e

🎭Garry🎭

#pagal
991e2f54fc0332927cf4d2aa7dcd429e

🎭Garry🎭

ਜ਼ਿਅਾਦਾ "ਚਲਾਕੀਅਾਂ" ਨਾ "ਖੇਡੋਂ" ਜ਼ਨਾਬ, 
"ਸਿੱਧੇ" ਜਰੂਰ ਅਾ ਪਰ "ਸਿੱਧਰੇ" ਨਹੀਂ ! #pagal
991e2f54fc0332927cf4d2aa7dcd429e

🎭Garry🎭

🎭ਗੈਰੀ🎭 #pagal
991e2f54fc0332927cf4d2aa7dcd429e

🎭Garry🎭

ਕਦੋਂ ਤੱਕ ਤੈਨੂੰ "ਪਾੳੁਣ" ਦੀ "ਹਸਰਤ" ਵਿੱਚ  "ਤੜਫੀ" ਜਾਵਾਂ, 
ਕੋੲੀ ਅੈਸਾ "ਧੋਖ਼ਾ" ਦੇ,
ਮੇਰੀ "ਅਾਸ" ਹੀ "ਟੁੱਟ" ਜਾਵੇ । #pagal
991e2f54fc0332927cf4d2aa7dcd429e

🎭Garry🎭

The goal is not to be rich, 
the goal is to be legend... #pagal
991e2f54fc0332927cf4d2aa7dcd429e

🎭Garry🎭

ਜੇ ਤੂੰ ਮੈਨੂੰ ਸਮਝਣਾ ਚਾਹੁੰਦੀ ਫੇਰ ਤੈਨੂੰ "ਦੌਲਤ" ਦੀ ਨਹੀ..
ਮੇਰੇ "ਜ਼ਜ਼ਬਾਤਾਂ" ਦੀ ਲੋੜ ਪੈਣੀ ਸੀ #pagal
991e2f54fc0332927cf4d2aa7dcd429e

🎭Garry🎭

"ਜ਼ਰੂਰਤ" ਨਹੀਂ  "ਜ਼ਨਾਬ" ਤੁਹਾਡੇ ਬਹੁਤਾ "ਕਰੀਬ" ਅਾੳੁਣ ਦੀ..,,
"ਯਕੀਨ" ਮੰਨੋ ਦੂਰ ਰਹਿ ਕੇ ਵੀ..
ਰਿਸ਼ਤਾ "ਖ਼ੁਦਾ" ਵਾਂਗ ਨਿਭਾਵਾਂਗੇ... #pagal
991e2f54fc0332927cf4d2aa7dcd429e

🎭Garry🎭

ੲਿੱਕ ਗੱਲ ੳੁਸ ਸ਼ਖ਼ਸ ਦੀ ਮੇਰੇ 
"ਜਹਿਨ" ਵਿੱਚ ਹੁਣ ਤੱਕ ਰੜਕਦੀ ਅਾ...
"ਮਾਫ਼"ਕਰੀ ਮੇਰੀ **ਮਜ਼ਬੂਰੀ** ਸੀ.. #pagal
991e2f54fc0332927cf4d2aa7dcd429e

🎭Garry🎭

ਜੇ ਰੋਣ ਨੂੰ ਤੁਸੀਂ "ਪਿਆਰ"ਕਹਿਨੇ  ਹੋ ਤਾਂ ਕੱਲਿਅਾਂ ਹੱਸਣਾ ਵੀ ਪਿਆਰ ਦੀ ੲਿੱਕ *ਸਜ਼ਾ*...... #pagal
991e2f54fc0332927cf4d2aa7dcd429e

🎭Garry🎭

ਅੱਗ ਲੱਗੇ ਦੁਨੀਅਾਂ ਨੂੰ...
ਜੀਹਨੇ ਕਰਨਾ ਕਰੇ..ਨਹੀ ਕਰਨਾ ਨਾ ਕਰੇ.
ਸਾਥੋਂ ਨਹੀਂ ਕਿਸੇ ਦੀਅਾਂ ਮਿੰਨਤਾਂ ਹੁੰਦੀਅਾਂ.. #pagal
loader
Home
Explore
Events
Notification
Profile