Nojoto: Largest Storytelling Platform
nojotouser5358310416
  • 43Stories
  • 147Followers
  • 297Love
    0Views

ਰਛਪਾਲ ਬਰਾੜ

  • Popular
  • Latest
  • Video
9a6b51992b18c04e8bd3d8874885292c

ਰਛਪਾਲ ਬਰਾੜ

ਟੁੱਟੇ ਦਿਲ ਕਹਾਣੀ ਲਿਖ ਸਕਦੇ ਅਾ 
ਪਰ ਟੁੱਟੇ ਇਨਸਾਨ ਨਹੀ 
ਅਸੀਂ ਹੱਸ ਕੇ ਅਲ਼ਵਿਦਾ ਕਹਿ ਅਾਏ 
ਪਰ ਪਿਅਾਰ ਕੀਤਾ ਬਦਨਾਮ ਨਹੀ good evening

good evening

9a6b51992b18c04e8bd3d8874885292c

ਰਛਪਾਲ ਬਰਾੜ

""""""ਅਸੀ ਕਿਓ ਵੱਖ ਹੋੲੇ""""
ਓਹ ਜਜਬਾਤ ਲਿਖਦੇ ਰਹੇ ਅਸੀ ਹਲਾਤ ਲਿਖਦੇ ਰਹੇ 
ਓਹ ਸ਼ਿਵ ਲਿਖਦੇ ਰਹੇ ਅਸੀ ਸ਼ੁਕਰਾਤ ਲਿਖਦੇ ਰਹੇ 
ਓਹ ਭੁੱਲਦੇ ਨਹੀ ਸੀ ਸਾਨੂੰ ਰੋਜ good morning  ਲਿਖਣਾ 
ਤੇ ਅਸੀ ਜਵਾਬ ਵਿੱਚ ਸ਼ੁਭ ਪ੍ਭਾਤ ਲਿਖਦੇ ਰਹੇ good morning

good morning

9a6b51992b18c04e8bd3d8874885292c

ਰਛਪਾਲ ਬਰਾੜ

"""""ਦੋ ਸ਼ਬਦ FB   ਦੇ ਗਿਆਨੀਆ ਲੲੀ""""""""
Facebook ਤੇ ਜੋ ਬਹੂਤਾ ਬਣਦਾ ਸਿਆਣਾ ਹੁੰਦਾ ੲੇ 
ਕਿਉ ਨਹੀ ਉਸਦੀ ID ਵਿੱਚ ਕੋੲੀ ਪਤਾ ਟਿਕਾਣਾ ਹੁੰਦਾ ਏ 
ਫੋਟੋ ਆਪਣੀ ਨਾ ਲਾਕੇ ਲਾੲੀ ਕਿਸੇ ਫਨਕਾਰ ਦੀ ਹੁੰਦੀ ਆ 
 ਲੋਕਾ ਦੀਆ ਤੇ ਬਹੂਤ add ਕਰਦੇ 
ਪਰ ਧੀ ਭੈਣ add ਨਾ ਕੋੲੀ ਪਰਿਵਾਰ ਦੀ ਹੁੰਦੀ ਆ 
ਸੱਚ ਬੋਲਣਾ ਅੋਖਾ ਹੁੰਦਾ ਵਿੱਚ ਪਰਿਵਾਰ ਦੇ ਖੜ ਕੇ ਓੲੇ 
ਅੱਜਕੱਲ ਹਰ ਕੋੲੀ ਵੈਲੀ ਬਣ ਜਾਂਦਾ FB ਤੇ ਲੜ ਕੇ ਓੲੇ 
(ਕਿਹਾ ਸੀ ਨਾ ਮਜਬੂਰ ਕਰੋ ਲਿਖਣ ਲੲੀ )) good evening

good evening

9a6b51992b18c04e8bd3d8874885292c

ਰਛਪਾਲ ਬਰਾੜ

#Pehlealfaaz ਮੈਨੂੰ ਮਜਬੂਰ ਨਾ ਕਰੋ ਕੂਝ ਲਿਖਣ ਲੲੀ  
ਕਿਓਕੀ ਗੁੱਸੇ ਵਿੱਚ ਆਕੇ
 ਮੇਰੀ ਕਲ਼ਮ ਕੋੜਾ ਲਿਖ ਜਾਂਦੀ  ਆ good evening

good evening #Pehlealfaaz

9a6b51992b18c04e8bd3d8874885292c

ਰਛਪਾਲ ਬਰਾੜ

ਕਹਿੰਦੀ ਲਿਖ ਬਰਾੜਾ ਮੇਰੇ ਹੁਸਨ ਤੇ ਗੀਤ ਕੋੲੀ 
ਮੇਰੀ ਯਾਦ ਵਿੱਚ ਬਹਿ ਕੇ ਗਾਏਆ ਕਰ 
ਤੈਨੂੰ ਪਤਾ ਹੂਣ ਅਸੀ ੲਿੱਕ ਨਹੀ ਹੋ ਸਕਦੇ 
ਐਵੇ ਪੰਡਿਤਾ ਦੇ ਨਾ ਗੋਡੀ ਹੱਥ ਲਾਏਆ ਕਰ good noon

good noon

9a6b51992b18c04e8bd3d8874885292c

ਰਛਪਾਲ ਬਰਾੜ

ਆਪ ਅਕਸਰ ਹਵਾ ਕਾ ਰੁਖ ਦੇਖ ਕਰ ਚੱਲਤੇ ਹੋ 
ਅੋਰ ਜਮਾਨੇ ਕੀ ਜੁਬਾਨ ਬੋਲਤੇ ਹੋ .......
ਤੇ ਮਿੱਠੇ ਅਸੀ ਮਾੜੇ ਮੋਟੇ ਨੇਰੀ ਬੁੱਲੇਆ ਦੀ ਪਰਵਾਹ ਨੀ ਕਰੀ 
ਤੇ ਜਨਤਾ ਸਦਾ ਸਾਡੇ ਪੱਖ ਵਿੱਚ ਬੋਲਦੀ ਆ good night

good night

9a6b51992b18c04e8bd3d8874885292c

ਰਛਪਾਲ ਬਰਾੜ

ਤੁਮ ਅਕਸਰ ਹਵਾਂਵੋ ਕਾ ਰੁੱਖ ਦੇਖ ਕਰ ਬਾਤ ਕਰਤੇ ਹੋ 
ਤੇ ਮਿੱਠੇ ਅਸੀ ਮਾੜੇ ਮੋਟੇ ਨੇਰੀ ਬੁੱਲੇ ਦੀ ਕਦੇ ਪਰਵਾਹ ਨੀ ਕਰੀ good evening

good evening

9a6b51992b18c04e8bd3d8874885292c

ਰਛਪਾਲ ਬਰਾੜ

ਕਿਤਨੀ ਬਤਮੀਜ ਹੈ ਜੇ ਤੇਰੀ ਯਾਦੇ 
ਨਾ ਹੱਦੇ ਦੇਖਤੀ ਹੈ ਨਾ ਸਰਹੱਦੇ 
ਅੋਰ ਬੂਹਾ ਬਾਰ ਤੋ ਦੇਖਣਾ ਹੀ ਕਿਆ ਹੈ  
    😡😊😊🙃😀 ਹਿੰਦੀ ਵਾਲਾ ਸ਼ੲੀਰ

ਹਿੰਦੀ ਵਾਲਾ ਸ਼ੲੀਰ

9a6b51992b18c04e8bd3d8874885292c

ਰਛਪਾਲ ਬਰਾੜ

ਘਰੋ ਫੋਨ ਆੲੇਆ ਸੀ ਕਹਿੰਦੇ 
ਪਿੰਡਾ ਵੱਲ ਮੀਂਹ ਵਹਾਵਾ ਪੈ ਗਿਆ 
ਪੱਕੀ ਪਕਾੲੀ ਖੇਤਾ ਵਿੱਚੋ ਤੇ ਕਿਤੇ ਕਿਤੇ 
ਵੱਡੀ ਵੱਡਾੲੀ ਫ਼ਸਲ ਮੰਡੀਆ ਚੋ ਵੀ ਲੈ ਗਿਆ
ਸਰਕਾਰ ਤਾਂ ਸੁਰੂ ਤੋ ਵੈਰੀ ਸੀ ਅੰਨਦਾਤੇਆ ਦੀ
ਪਰ ਇੱਕ ਬਾਬਾ ਕਹਿੰਦਾ ਸੀ ਪਾਲੀ.....
ਲੱਗਦਾ ਹੂਣ ੲਿੰਦਰ ਦੇਵਤਾ ਵੀ ਕਿਸਾਨਾ ਦਾ ਨਹੀ ਰਹਿ ਗਿਆ good evening

good evening

9a6b51992b18c04e8bd3d8874885292c

ਰਛਪਾਲ ਬਰਾੜ

ਰਫ਼ੜ  ਤਾ ਅਸੀ ਵੀ ਬਹੂਤ ਪਾੲੇ ਸੀ ਸੱਜਣਾ 
ਪਰ ਅੱਜਕੱਲ ਜਿੱਥੇ ਸਾਡਾ ਨਾਮ ਆ ਜਾਂਦਾ 
ਓਥੇ ਅਕਸਰ ਰੋਲੇ ਮੁਕ ਜਾਂਦੇ ਆ 
ਫ਼ਕੀਰੀ good evening

good evening

loader
Home
Explore
Events
Notification
Profile