Nojoto: Largest Storytelling Platform
yadwindersingh7221
  • 3Stories
  • 15Followers
  • 15Love
    12Views

Yadwinder Singh

  • Popular
  • Latest
  • Video
9a7ced7b85f06cdb1aa3cc7f1c1fd35a

Yadwinder Singh

ਅੱਜ ਭਾਰਤ ਬੰਦ ਦਾ ਪੂਰਨ ਤੌਰ ਤੇ ਸਮਰੱਥਨ ਕਰੋ।।

©Yadwinder Singh #farmersprotest
9a7ced7b85f06cdb1aa3cc7f1c1fd35a

Yadwinder Singh

ਤੂੰ ਸਾਡੇ ਖੂਨ ਦੀ ਪਿਆਸੀ
ਸੰਨ ਭੁੱਲੇ ਨਹੀਂ ਚੁਰਾਸੀ
ਸਾਨੂੰ ਸਾੜਿਆ ਗਲਾਂ ਚ ਪਾ ਪਾ ਟੈਰ ਦਿੱਲੀਏ
ਨੀ ਤੇਰਾ ਮੁੱਢ ਤੋਂ, ਮੁੱਢ ਤੋਂ ਪੰਜਾਬ ਨਾਲ ਵੈਰ ਦਿੱਲੀਏ
ਤੈਨੂੰ ਜ਼ੁਲਮਾਂ ਦੀ ਭੁੱਖ
ਸਾਡੀ ਤਲੀ ਉੱਤੇ ਜਿੰਦ
ਸਾਨੂੰ ਥਾਪੜਾ ਗੁਰੂ ਦਾ
ਅਸੀਂ ਲਾਉਂਦੇ ਨਹੀਂ ਬਿੰਦ
ਕਦੇ ਸੱਪਾਂ ਦੇ ਪਰਖੀਏ ਨਾ ਜ਼ਹਿਰ ਦਿੱਲੀਏ
ਨੀ ਤੇਰਾ ਮੁੱਢ ਤੋਂ, ਮੁੱਢ ਤੋਂ ਪੰਜਾਬ ਨਾਲ ਵੈਰ ਦਿੱਲੀਏ
ਅਸੀਂ ਮੰਗਦੇ ਹਾਂ ਹੱਕ
ਸਾਨੂੰ ਆਖੇਂ ਅੱਤਵਾਦੀ
ਸਾਡਾ ਜਨਮ ਖੰਡੇ ਚੋਂ
ਜੜ੍ਹ ਜਾਣਦੀਏ ਸਾਡੀ
ਤੇਰੀ ਹਿੱਕ ਤੇ ਨੱਚਾਗੇ ਰੱਖ ਪੈਰ ਦਿੱਲੀਏ
ਨੀ ਤੇਰਾ ਮੁੱਢ ਤੋਂ, ਮੁੱਢ ਤੋਂ ਪੰਜਾਬ ਨਾਲ ਵੈਰ ਦਿੱਲੀਏ
ਤੈਨੂੰ ਤਖ਼ਤਾਂ ਦਾ ਨਸ਼ਾ
ਸਾਨੂੰ ਅਣਖਾਂ ਦੀ ਤਾਬ
ਤੇਰੇ ਕਾਲਿਆਂ ਕਾਨੂੰਨਾਂ ਨੂੰ
ਨਹੀਂ ਮੰਨਦਾ ਪੰਜਾਬ
ਆਖੇਂ ਤਾਜੋ ਦਾ ਚੌਹਾਨ
ਸਾਂਭ ਲਹਿਰ ਦਿੱਲੀਏ
ਨੀ ਤੇਰਾ ਮੁੱਢ ਤੋਂ, ਮੁੱਢ ਤੋਂ ਪੰਜਾਬ ਨਾਲ ਵੈਰ ਦਿੱਲੀਏ

ਯਾਦਵਿੰਦਰ ਚੌਹਾਨ

©Yadwinder Singh ਕਿਸਾਨ ਅੰਦੋਲਨ ਨੂੰ ਸਮਰਪਿਤ

#Morningvibes

ਕਿਸਾਨ ਅੰਦੋਲਨ ਨੂੰ ਸਮਰਪਿਤ #Morningvibes

9a7ced7b85f06cdb1aa3cc7f1c1fd35a

Yadwinder Singh

Punjab v/s Dehli

#SayNoToDomesticAbuse

Punjab v/s Dehli #SayNoToDomesticAbuse


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile