Nojoto: Largest Storytelling Platform
nojotouser7886809197
  • 74Stories
  • 99Followers
  • 506Love
    126Views

ਗੁਰੂ ਲੌਗੋਵਾਲੀਆ

  • Popular
  • Latest
  • Video
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਸਾਂਝ ਰੱਖੀਂ ਸੱਜਣਾਂ ਦਿਲ ਵਾਲਿਆਂ ਨਾਲ
ਪੈਸੇ ਵਾਲੇ ਸ਼ਰਾਬ ਤਾਂ ਦੇਂਦੇ ਨੇ, ਪਰ ਚਾਹ ਨਹੀਂ ਦੇਂਦੇ #chai_love
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਹੁਣ ਸ਼ਇਦ ਈ ਕੋਈ ਮਹੁੱਬਤ ਕਰੇ ਮੇਰੇ ਨਾਲ

 ਮੇਰੀ ਆ  ਅੱਖਾਂ ਚ ਤੂੰ ਸਾਫ ਦਿਖਾਈ ਦਿੰਦੀ

 ਏ

9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਭਾਵੇ ਗੱਲ ਨੀ ਹੁੰਦੀ ਹੁਣ ਉਦੇ ਨਾਲ ਪਰ ਓਹਦੀ ਹੱਸਦੀ ਦੀ ਫੋਟੋ ਅੱਜ ਵੀ ਦਿਲ ਖੁਸ਼ ਕਰ ਦਿੰਦੀ ਆ #longdistancerelationship
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਇੱਕ ਮਿੱਠਾ ਨਸ਼ਾ ਸੀ ਉਹਦੀਆ ਗੱਲਾਂ ਚ


 ਸਮਾਂ ਬੀਤਦਾ ਗਿਆ ਤੇ ਅਸੀਂ ਆਦੀ ਹੁੰਦੇ ਗਏ #Dreams
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਗੁਜ਼ਰ ਰਹੀ ਹੈ ਜਿੰਦਗੀ ਬਹੁਤ ਨਾਜੁਕ ਦੌਰ ਤੋ 


ਮਿਲਦੀ ਨਹੀ ਤਸੱਲੀ ਤੇਰੇ ਬਿਨਾਂ ਕਿਸੇ ਹੋਰ ਤੋ #Love
9ec381790fd06f7d3d337ee20c5786af

ਗੁਰੂ ਲੌਗੋਵਾਲੀਆ

Alone  ਬੇਫ਼ਿਕਰੇ ਜਰੂਰ ਆ 


ਪਰ ਮਤਲਵੀ ਨੀ #alone
9ec381790fd06f7d3d337ee20c5786af

ਗੁਰੂ ਲੌਗੋਵਾਲੀਆ

Eid Mubarak ਏ ਚਾਂਦ ਬਤਾ ਤੂੰ ਕਿਸ ਮਜ਼ਹਬ ਕਾ ਹੈ ।
ਈਦ ਭੀ ਤੇਰੀ ਕਰਵਾ ਚੋਥ ਭੀ ਤੇਰਾ ।
ਕੁੱਲ ਦੁਨੀਆ ਵਿੱਚ ਵਸਦੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ । #HappyEid
9ec381790fd06f7d3d337ee20c5786af

ਗੁਰੂ ਲੌਗੋਵਾਲੀਆ

''ਕਰ ਸਾਧਾ ਧੂਆਂ ਕੋਈ ਬੁਰੀ ਬਲ੍ਹਾ ਦ


 ਵਿਹੜੇ ਇਲਮ ਇਸ਼ਕ ਦਾ ਆ ਵੜਿਆ,, #AlvidaJumma
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਇਨਸਾਨੀਅਤ ਮਰੇ ਤਾ ਕੋਈ ਚਰਚਾ ਨਹੀਂ ਧਰਮ ਨੂੰ ਝਰੀਟ  ਵੀ ਆ ਜਾਵੇ ਤਾ ਤੂਫ਼ਾਨ ਆ ਜਾਂਦਾ #lockdown3
9ec381790fd06f7d3d337ee20c5786af

ਗੁਰੂ ਲੌਗੋਵਾਲੀਆ

ਦੁਨੀਆ ਦੀ ਸਭ ਤੋਂ ਗੰਦੀ ਰਾਜਨੀਤੀ ਹਿੰਦੁਸਤਾਨ ਚ ਹੁੰਦੀ ਐ ਜਿਥੈ 10 ਸਾਲ ਦੇ ਬੱਚੇ ਦੀ ਟਿਕਟ ਪੁਰੀ ਲੱਗਦੀ ਆ ਤੇ 17 ਸਾਲ ਦੇ ਬਲਾਤਕਾਰੀ ਨੂੰ ਨਾਬਾਲਗ ਕਹਿ ਕੇ ਛੱਡ ਦਿੱਤਾ ਜਾਂਦਾ ਏ #Light
loader
Home
Explore
Events
Notification
Profile