Nojoto: Largest Storytelling Platform
nojotouser5437799134
  • 46Stories
  • 274Followers
  • 426Love
    19Views

ਦਾਰਾ ਘਵੱਦੀ

ਗੀਤਕਾਰ

  • Popular
  • Latest
  • Video
a0bd0aa15751e729fb5cee49ef5b8ca1

ਦਾਰਾ ਘਵੱਦੀ

ਟਿੱਬਿਆਂ ਦਾ ਪੁੱਤ ਟਿੱਬਿਆਂ ਵਿੱਚ ਹੀ ਸਮਾ ਗਿਆ, ਮੇਰੇ ਵੱਲੋਂ ਇਸ ਲੇਖ ਰਾਹੀਂ ਇੱਕ ਨਿੱਕੀ ਜਿਹੀ ਸ਼ਰਧਾਂਜਲੀ

©ਦਾਰਾ ਘਵੱਦੀ
  ਆਖਰ ਟਿੱਬਿਆਂ ਦਾ ਪੁੱਤ ਟਿੱਬਿਆਂ ਵਿਚ ਹੀ ਸਮਾ ਗਿਆ ਮੇਰੇ ਵੱਲੋਂ ਇਸ ਲੇਖ ਰਾਹੀਂ ਇੱਕ ਨਿੱਕੀ ਜਿਹੀ ਸ਼ਰਧਾਂਜਲੀ

ਆਖਰ ਟਿੱਬਿਆਂ ਦਾ ਪੁੱਤ ਟਿੱਬਿਆਂ ਵਿਚ ਹੀ ਸਮਾ ਗਿਆ ਮੇਰੇ ਵੱਲੋਂ ਇਸ ਲੇਖ ਰਾਹੀਂ ਇੱਕ ਨਿੱਕੀ ਜਿਹੀ ਸ਼ਰਧਾਂਜਲੀ #ਜੀਵਨ

a0bd0aa15751e729fb5cee49ef5b8ca1

ਦਾਰਾ ਘਵੱਦੀ

ਮੇਰੇ
   ਵਾਹਿਗੁਰੂ ਜੀ 
ਕਨੇਡਾ,ਅਮਰੀਕਾ, ਵਿੱਚ ਵੱਸਦੇ ਮੇਰੇ ਭਾਰਤ ਦੇਸ ਦੇ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ ਉਹਨਾ ਨੂੰ ਤੱਤੀ ਵਾਅ ਨਾ ਲੱਗਣ ਦੇਈ ਉਹਨਾ ਕਰਕੇ ਹੀ ਕਈ ਗਰੀਬ ਲੋਕਾ ਦੇ ਚੁੱਲੇ ਬੱਲਦੇ ਨੇ

a0bd0aa15751e729fb5cee49ef5b8ca1

ਦਾਰਾ ਘਵੱਦੀ

ਵਾਹਿਗੁਰੂ  ਮੇਰੀ ਨਿਮਾਣੇ ਦੀ ਅਰਦਾਸ ਮਨਜੂਰ ਕਰੀ

ਸਭਨਾ ਦੇ ਦੁੱਖ ਦੂਰ ਕਰੀ
Good Morning

a0bd0aa15751e729fb5cee49ef5b8ca1

ਦਾਰਾ ਘਵੱਦੀ

ਰੁਕਨਾ ਹੀ ਜਿੰਦਗੀ ਹੈ ਵਹਿਗੁਰੂ ਸਭ ਦਾ ਭਲਾ ਕਰੀ

ਵਹਿਗੁਰੂ ਸਭ ਦਾ ਭਲਾ ਕਰੀ

a0bd0aa15751e729fb5cee49ef5b8ca1

ਦਾਰਾ ਘਵੱਦੀ

ਰੁਕਨਾ ਹੀ ਜਿੰਦਗੀ ਹੈ ਵਹਿਗੁਰੂ ਸਭ ਦਾ ਭਲਾ ਕਰੀ

ਵਹਿਗੁਰੂ ਸਭ ਦਾ ਭਲਾ ਕਰੀ

a0bd0aa15751e729fb5cee49ef5b8ca1

ਦਾਰਾ ਘਵੱਦੀ

ਤੁਸੀ ਜਿਥੇ ਹੋ ਜਿਵੇ ਹੋ ਖੁਸ਼ ਰਹਿਣਾ
ਦੋਸਤੋ ਕਿਉਂਕਿ ਤੁਹਾਡਾ ਮਿਲਣਾ 
ਨਹੀ ਹੋਣਾ ਜਰੂਰੀ ਹੈ

a0bd0aa15751e729fb5cee49ef5b8ca1

ਦਾਰਾ ਘਵੱਦੀ

ਤੁਸੀ ਜਿਥੇ ਹੋ ਜਿਵੇ ਹੋ ਖੁਸ਼ ਰਹਿਣਾ
ਦੋਸਤੋ ਕਿਉਂਕਿ ਤੁਹਾਡਾ ਮਿਲਣਾ 
ਨਹੀ ਹੋਣਾ ਜਰੂਰੀ ਹੈ

a0bd0aa15751e729fb5cee49ef5b8ca1

ਦਾਰਾ ਘਵੱਦੀ

ਇਹ ਜਿੰਦਗੀ ਦੀ ਪਹਿਲੀ ਰੇਸ ਹੋਵੇਗੀ
ਜਿਸ ਚ ਰੁਕਣ ਵਾਲਾ ਜਿੱਤੇਗਾ

a0bd0aa15751e729fb5cee49ef5b8ca1

ਦਾਰਾ ਘਵੱਦੀ

Alone  ਥੋੜੇ ਸਮੇਂ ਲਈ ਜੇ ਅਸੀ ਰੁਕ ਜਾਵਾਗੇ
ਜਿੰਦਗੀ ਭਰ ਸੁੱਖ ਪਾਵਾਂਗੇ ਵਹਿਗੁਰੂ ਸਭ ਦਾ ਭਲਾ ਕਰੀ

ਵਹਿਗੁਰੂ ਸਭ ਦਾ ਭਲਾ ਕਰੀ

a0bd0aa15751e729fb5cee49ef5b8ca1

ਦਾਰਾ ਘਵੱਦੀ

 ਵਹਿਗੁਰੂ ਸਭ ਦਾ ਭਲਾ ਕਰੀ

ਵਹਿਗੁਰੂ ਸਭ ਦਾ ਭਲਾ ਕਰੀ #nojotophoto

loader
Home
Explore
Events
Notification
Profile