Nojoto: Largest Storytelling Platform
luv9582746804759
  • 35Stories
  • 1.2KFollowers
  • 228Love
    7.3KViews

luv

  • Popular
  • Latest
  • Video
a1c80298ad2e7647a55ac691ee796173

luv

a1c80298ad2e7647a55ac691ee796173

luv

ਜਿਦਾ ਤੂੰ ਬਦਲੀ ਜਦ ਏਦਾ ਵਕਤ ਬਦਲਿਆ ਫਿਰ ਸਾਮ੍ਹਣੇ ਤੇਰੇ ਇਕ ਕਿਰਦਾਰ ਆਵੇ ਗਾ,
ਮੇਰੇ ਕਰ ਕੇ ਲੱਗੀ ਭੀੜ ਚ ਖੜਕੇ ਫੇਰ ਚੇਤੇ ਤੈਨੂੰ ਮੇਰਾ ਪਿਆਰ ਆਵੇ ਗਾ।
ਲਵ

a1c80298ad2e7647a55ac691ee796173

luv

#thoughtsbecomethings
a1c80298ad2e7647a55ac691ee796173

luv

ਕੁਛ ਦਿਨ ਦਾ ਉਲਜਿਆ ਹੋਇਆ ਇਕ ਕਿਰਦਾਰ ਨਿੱਬਾ ਰਿਹਾ ਹਾਂ 
ਜੋ ਓਹਨੇ ਕੀਤਾ ਹਾਸਾ ਜਿਹਾ ਮੈਂ ਓਹ ਪਿਅਾਰ ਨਿੱਬਾ ਰਿਹਾ ਹਾਂ 

ਸ਼ਬਦਾਂ ਦੀ ਇਕ ਗੱਠੜੀ ਬਣਾ ਕੇ ਤੇਰਿਆ ਯਾਦਾ ਨੂੰ ਵਿਚ ਕੈਦ ਕੀਤਾ 
ਜੋ ਇਸ਼ਕੇ ਦਾ ਸ਼ਿਕਾਰ ਹੋਇਆ ਓਹਨਦਾ ਇਲਾਜ਼ ਨਾ ਕਦੇ ਕਿਸੇ ਵੈਦ ਕੀਤਾ 

ਦੂਰ ਦੁਰੇਡੈ ਮੰਜ਼ਿਲ ਦੇਖੀ ਜਿਥੇ ਜਾਣਾ ਹੈ ਕੱਲੇ ਨੇ 
ਬੜੀ ਭਾਰੀ ਏ ਦਰਦਾ ਦੀ ਪੰਡ ਜੋ ਬੰਨੀ ਨਾਲ ਮੇਰੇ ਪੱਲੇ ਦੇ

ਓਹ ਲਵ ਦਿ ਕਵਿਤਾ ਸੀ ਜ਼ਾ ਕਿਸੇ ਸਮੁੰਦਰ ਦਿ ਲਹਿਰ ਜੀ 
ਮੈ ਬੜਾ ਬੁਲਾਇਆ ਓਹਨੂੰ ਪਰ ਮੇਰੀ ਅਵਾਜ ਨਾ ਓਹਨਦੇ ਸ਼ਹਿਰ ਗਈ
ਲਵ
a1c80298ad2e7647a55ac691ee796173

luv

#shivkumarbatalvi #shayri #poetry
a1c80298ad2e7647a55ac691ee796173

luv

#avoiddrugs
a1c80298ad2e7647a55ac691ee796173

luv

#avoiddrugs
a1c80298ad2e7647a55ac691ee796173

luv

#avoiddrugs
a1c80298ad2e7647a55ac691ee796173

luv

2 Years of Nojoto Akha vich dekh k smjh ja muh tou ma kuj kih nhi sakda 

Tera sarda hou mere bin ma  tere bin reh nhi sakda
  
manav

a1c80298ad2e7647a55ac691ee796173

luv

ਭੈਣ ਘਰੇ ਰੱਖੜੀ ਬਨਣ  ਆਈ ਤੇ ਵੀਰ ਟੀਕਾ ਲਾ ਕੇ ਬੇਜਾਨ ਹੋ ਗਿਆ 
ਖੁਸ਼ੀਆ ਵਾਲਾ ਦਿਨ ਸੀ ਤੇ ਸਾਰਾ ਪਿੰਡ ਇਕ ਦਮ ਰੋ ਪਿਆ
ਚਿੱਟਾ ਕਹਿੰਦੇ ਬਾਡਰ ਪਾਰ ਤੋਂ ਆਵੇ,ਪਰ ਘਰ ਦਾ ਭੇਤੀ ਹੀ ਲੰਕਾਂ ਟਾਵੇ 
ਇਹ ਮਿਸਾਲ ਨੂੰ ਸੱਚ ਕੀਤਾ ਆਪਣਿਆਂ ਹੀ ਸਰਕਾਰਾ ਨੇ 
ਜਵਾਨਾਂ ਦੀ ਬਲੀ ਦੇ ਕੇ ਤਖ਼ਤ ਸਾਭੇਂ ਗਵਾਰਾਂ ਨੇ 
ਜੋ ਵੀ ਇਹ ਲਿਖਿਆ ਲਵ ਨੇ ਸਭ ਹੀ ਆਸ ਪਾਸ ਏ 
ਅੱਜ ਇਕ ਮੇਰਾ ਵੀ ਵੀਰ  ਤੁਰਦੀ ਫਿਰਦੀ ਲਾਸ਼ ਏ
  
 love

@lovepreetsharma949

loader
Home
Explore
Events
Notification
Profile