Nojoto: Largest Storytelling Platform
sukhesohal1385
  • 16Stories
  • 39Followers
  • 65Love
    15Views

Sukhe Sohal

  • Popular
  • Latest
  • Video
a3915d9c6879021646d714a70559e81f

Sukhe Sohal

ਉਸ ਨੇ ਜੁਰਮ ਮੇਰੇ ਜਾਂਦੇ ਜਾਂਦੇ ਦੱਸਿਆ ਨਹੀਂ,

ਮੈਂ ਸੋਚ ਸੋਚ ਜੁਰਮ ਆਪਣੇ ਹਜ਼ਾਰਾਂ ਸਮਜ ਲਏ।

5 Love

a3915d9c6879021646d714a70559e81f

Sukhe Sohal

ਸੱਟ ਖ਼ਾਕੇ ਸਮਜ ਕਮਾਈ ਦੀ। ਮੁੜ ਗਲਤੀ ਨਹੀਂ ਦੁਹਰਾਈ ਦੀ।

ਸਿਰਫ਼ ਇਹੋ ਇੱਕ ਪਛਤਾਵਾ ਏ, ਅਸੀਂ ਗਲਤੀ ਮੁੜ ਦੁਹਰਾਈ ਸੀ।

                                                    @Sukhe_Sohal

3 Love

a3915d9c6879021646d714a70559e81f

Sukhe Sohal

cj charu

cj charu

27 Views

a3915d9c6879021646d714a70559e81f

Sukhe Sohal

Waiting for death😂



ਕਹਿਣ ਨੂੰ ਸ਼ਬਦ ਵੀ ਨਹੀਂ ਕੇ ਜ਼ਿੰਦਗੀ ਕਿੰਨਾ ਡਰਾ ਰਹੀ ਏ।

@Sukhe_Sohal

ਬਸ ਮਾਰ ਨਹੀਂ ਰਹੀ ਪਰ, ਅਹਿਸਾਸ ਰੋਜ਼ ਮੌਤ ਦਾ ਕਰਾ ਰਹੀ ਏ। ਇੰਤਜ਼ਾਰ

ਇੰਤਜ਼ਾਰ

4 Love

a3915d9c6879021646d714a70559e81f

Sukhe Sohal

jo chaht thi uski, usko woo dekar aya hu.

aaj mai usko, alvida keh kr aya hu.

@Sukhe_Sohal

jo mera jhaan tha, jo mera abhiman tha,

aaj mai uski khatir, usko shod kr aya hu. shod kar aya hu.

shod kar aya hu.

5 Love

a3915d9c6879021646d714a70559e81f

Sukhe Sohal

ਲੋਗੋਂ ਨੇ ਕਹਾ ਕਿਧਰ? ਹਮਨੇ ਕਹਾ ਉਧਰ।👉

ਉਧਰ ਕਿਧਰ? ਖੁਸ਼ੀਆਂ ਹੈਂ ਜਿਧਰ।😊

@Sukhe_Sohal

ਅਬ ਸਮਝਾ ਔਰੋਂ ਕਿ ਤਰ੍ਹਾਂ ਸਮੁੰਦਰ ਕੇ ਪਾਰ?

ਨਹੀਂ ਜਨਾਬ! ਸਮੁੰਦਰ ਕਿ ਗੋਦ ਮੇ👇,

ਇਸ ਦੁਨੀਆਂ ਸੇ ਹੋਨੇ ਕੋ ਫਰਾਰ👆 khushiya

khushiya

6 Love

a3915d9c6879021646d714a70559e81f

Sukhe Sohal

ਹਰ ਸ਼ਾਮ ਅਸੀਂ ਡੁੱਬਦੇ ਸੂਰਜ ਨਾਲ ਡੁੱਬ ਜਾਨੇ ਆ।

ਯਾਦਾਂ ਦਾ ਇੱਕ ਸ਼ਹਿਰ ਹੈ ਜਿੱਥੇ ਗੁੰਮ ਜਾਨੇ ਆ।

@Sukhe_Sohal

ਹਰ ਰਾਤ ਬਹਾਨਾਂ ਨੀਂਦ ਦਾ ਕਰਕੇ ਮੁੱਕ ਜਾਨੇ ਆ।

ਅਸੀਂ ਰੋਜ਼ ਰਾਤ ਨੂੰ ਮਰਨ ਲਈ, ਰੋਜ਼ ਸਵੇਰੇ ਉੱਠ ਜਾਨੇ ਆ। ਮਰਨ ਲਈ ਉੱਠ ਜਾਨੇ ਆ।

ਮਰਨ ਲਈ ਉੱਠ ਜਾਨੇ ਆ।

5 Love

a3915d9c6879021646d714a70559e81f

Sukhe Sohal

safar

safar

33 Views

a3915d9c6879021646d714a70559e81f

Sukhe Sohal

rulati rahegi??

rulati rahegi??

27 Views

a3915d9c6879021646d714a70559e81f

Sukhe Sohal

arzu he reh gai

arzu he reh gai

27 Views

loader
Home
Explore
Events
Notification
Profile