Nojoto: Largest Storytelling Platform
sukhpal8035
  • 220Stories
  • 2Followers
  • 1.7KLove
    50Views

ARMY_LIFE

waheguru_status06 insta I'd

https://www.youtube.com/channel/UC1c6vZig58XxscRBnzDdshg/channels

  • Popular
  • Latest
  • Video
a57c3f82401940d7a2a2d382fa5eb283

ARMY_LIFE

,बुले शाह,

इश्क जिस तरह निगाह कर गया,।।।

झोंपड़ी हो या महल सब तबाह कर गया,,,।।।

©ARMY_LIFE

11 Love

a57c3f82401940d7a2a2d382fa5eb283

ARMY_LIFE

ਬੁੱਲੇ ਸ਼ਾਹ

ਮੇਰੇ ਸਭਨਾਂ ਦੁੱਖਾਂ ਦੀ ਦਵਾ,

।। ਇਕ ਤੇਰੀ ਬੰਦਗੀ ।।

©ARMY_LIFE #lunar

11 Love

a57c3f82401940d7a2a2d382fa5eb283

ARMY_LIFE

ਬੁੱਲ੍ਹਿਆ ਪਾਟੇ ਕੱਪੜੇ ਨੂੰ ਤੋਪੇ ਲਾਵਾਂ,

ਰੂਹ ਮਿੱਟੀ ਦਾ ਦੀਵਾ ਬਣਿਆ,

ਦੱਸ ਕਿਨੂੰ ਆਪਣਾ ਹਾਲ ਸੁਣਾਵਾਂ

©ARMY_LIFE life

#Journey

8 Love

a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਉਸਦੇ ਪਿਆਰ ਦੀਆਂ ਰੁੱਤਾਂ ਸਦਾ ਬਹਾਰ ਨੇ,

ਕੋਈ ਪਿਜਿਆ ਰਹਿੰਦਾ ਕੋਈ ਵਹਿ ਜਾਂਦਾ,

ਉਸਦੀ ਵਜੀ ਗੰਡ ਕੋਈ ਖੋਲ ਨਹੀ ਸਕਦਾ,

ਬੰਦਾ ਟੂਨਿਆਂ ਨਾਲ ਰੱਬ ਪਾਹ ਨਹੀਂ ਲੈਂਦਾ,

©ARMY_LIFE #Dark

10 Love

a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਜਦੋਂ ਪੂਰਨ ਉਮੀਦਾਂ ਹੋਣ ਰੱਬ ਤੋਂ,

ਫਿਰ ਤੂੰ ਦੇਖੀ ਕਰਾਮਾਤਾਂ ਅਲਗ ਤੋਂ,

©ARMY_LIFE #Stars
a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਤੇਰਾ ਮਿਲਣਾ ਖ਼ੁਦਾ 🙌

ਮਾਰੂਥਲਾਂ ਵਿਚ ਪਾਣੀ ਵਾਂਗ ਏ,

©ARMY_LIFE #Nojoto

0 Love

a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਤੇਰਾ ਮਿਲ ਜਾਣਾ ਰਬ ਦੀ ਆਮਦ ਏ,

ਤੇਰਾ ਵਿਛੜਨਾ ਅੱਖ ਦਾ ਪਾਣੀ,

©ARMY_LIFE

0 Love

a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਬੁੱਲ੍ਹਿਆ ਬਿਨਾਂ ਬੰਦਗੀ ਤੋਂ ਤੇਰੀ ਚਾਦਰ ਮੈਲੀ।

ਕੋਈ ਧੋਤਿਆ ਫ਼ਰਕ ਨਾ ਪਿਆ ।

ਸਵਰਗ ਦੀ ਕੋਠੀ ਓਹੀ ਬੈਠਾ।

ਜਿੰਨੇ ਕਲਜੁਗ ਵਿੱਚ ਉਸਦਾ ਨਾਮ ਲਿਆ।

©ARMY_LIFE #thought
a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਚੱਲ ਬੁੱਲ੍ਹਿਆ ਚੁੱਕ ਗਠਰੀ ਗੁਣਾਹ ਦੀ।

ਸੁਟ ਕੇ ਆਈਏ ਬਾਹਰ।

ਜਿਹੜਾ ਦੁਖਾਂ ਵਿਚ ਉਸਦਾ ਪੱਲਾ ਨਹੀਂ ਛੱਡ ਦਾ।

ਓਹ ਉਸਨੂੰ ਦੇਂਦਾ ਤਾਰ।

©ARMY_LIFE #Walk

7 Love

a57c3f82401940d7a2a2d382fa5eb283

ARMY_LIFE

ਬੁੱਲ੍ਹੇ ਸ਼ਾਹ

ਦੁਨੀਆਂ ਸਾਰੀ ਭੀ ਸੋਹਣੀ ਹੈ।

ਪਰ ਤੇਰਾ ਰੰਗ ਨਿਆਰਾ ਹੈ।

ਤੇਰੀ ਮਿੱਟੀ ਦਾ ਕੁੱਲਾ ਭੀ।

ਸ਼ਾਹੀ ਮਹਿਲਾਂ ਤੋਂ ਪਿਆਰਾ ਹੈ।

©ARMY_LIFE

8 Love

loader
Home
Explore
Events
Notification
Profile