Nojoto: Largest Storytelling Platform
deepmarjana8927
  • 193Stories
  • 273Followers
  • 1.1KLove
    0Views

Deep Marjana

pb 10

  • Popular
  • Latest
  • Video
a68b941d392c7aff3b66bcf864991d43

Deep Marjana

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ, 

ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ ।

8 Love

a68b941d392c7aff3b66bcf864991d43

Deep Marjana

ਅਗਰ ਗੱਲ ਸੂਰਤ ਦੀ ਹੁੰਦੀ , ਤਾਂ ਹੁਣ ਨੂੰ ਹੋਰ ਵੀ ਮਿਲ ਜਾਣੀ ਸੀ , 

ਅਸਲ ਗੱਲ ਤਾਂ ਸਾਰੀ ਸੀਰਤ ਦੀ ਸੀ , ਜੋ ਅੱਜ ਤੱਕ ਨੀ ਮਿਲੀ ।

8 Love

a68b941d392c7aff3b66bcf864991d43

Deep Marjana

bas thode jahe barbaad hoye 

'kuj tere naal reh k' , 'kuj tere baad' ...

9 Love

a68b941d392c7aff3b66bcf864991d43

Deep Marjana

ਹੁਣ ਤਾਂ ਮੈਂ ਆਪਣਾ ਆਪ ਮੰਗਦਾ ਮੈਨੂੰ ਮੋੜ ਦੇ ,

 
ਮੈਂ ਕਿਤੇ ਹੋਰ ਚਲਿਆ ਜਾਵਾਂਗਾ ।

10 Love

a68b941d392c7aff3b66bcf864991d43

Deep Marjana

ਇੱਕ ਜ਼ਿੰਦਗੀ ਜਿਉਣ ਦਾ ਹੈ ਢੰਗ ਕੋਈ ਨਾ,
ਸਬ ਆਪਣੇ ਤਰੀਕਿਆਂ ਨਾਲ ਜੀਣ ਜ਼ਿੰਦਗੀ,





ਰਾਸ਼ੀਫਲਾਂ ਵਾਲੇ ਸਾਰੇ ਫੇਲ ਹੋ ਗਏ,
ਵੇਖ ਬਦਲ ਕੇ ਰੱਖ ਗਿਆ ਚੀਨ ਜ਼ਿੰਦਗੀ,

9 Love

a68b941d392c7aff3b66bcf864991d43

Deep Marjana

ਹੋਈ ਸੀ ਮੁਲਾਕਾਤ ਸਾਡੀ , 

ਦਿਲ ਦਾ ਹਾਲ ਸੁਣਾਉਣ ਬੈਠ ਗਿਆ ,

ਰੋ ਪਿਆ ਸੀ , ਹੱਸਦਾ ਹੱਸਦਾ ਹੱਸਦਾ ।

0 Love

a68b941d392c7aff3b66bcf864991d43

Deep Marjana

ਸਲਾਹਾਂ ਤਾਂ ਬਹੁਤ ਲੈ ਲਈਆਂ ਸੱਜਣਾ ,

ਹੁਣ ਤਾਂ ਬੱਸ ਸਹਾਰਾ ਮੰਗਦੇ ਆ ।

9 Love

a68b941d392c7aff3b66bcf864991d43

Deep Marjana

ਰੱਬ ਨੇ ਜੋ ਭਾਗਾਂ ਵਿੱਚ ਲਿਖਿਆ ਉਹ ਹੋਣਾ ਜਰੂਰ ਐ ,,


ਕਮਲੀ ਨੇ ਵੀ ਇਕ ਦਿਨ ਮੇਰੇ ਵਾਂਗ ਰੋਣਾ ਜਰੂਰ ਐ ..

6 Love

a68b941d392c7aff3b66bcf864991d43

Deep Marjana

thumhari yaadein bhot achi hai ,

aaj bhi mere bina nhi soti .

7 Love

a68b941d392c7aff3b66bcf864991d43

Deep Marjana

sajjna kade waqt mile taan        

                                    kadam rakhi mere dil vich 

hairaan reh jawega mere dil vich

                               apna mukaam wekh k

11 Love

loader
Home
Explore
Events
Notification
Profile