Nojoto: Largest Storytelling Platform
simarsandhu5355
  • 90Stories
  • 461Followers
  • 1.1KLove
    2.9KViews
  • Popular
  • Latest
  • Video
a6e79009b6adab81aae1c08060af533a

Simar Sandhu

ਮੈਂ ਮੁੜਨਾ ਚਾਹੁੰਦਾ ਸੀ 
        ਪਰ ਕੋਈ ਮੋੜਨ ਵਾਲਾ ਨਾ ਮਿਲਿਆ
ਸਭ ਮਿਲੇ ਤੋੜਨ ਵਾਲੇ 
        ਪਰ ਕੋਈ ਜੋੜਨ ਵਾਲਾ ਨਾ ਮਿਲਿਆ 
ਜੇ ਮੇਰੀ ਮੌਤ ਤੇ ਵੀ ਰੋਏ 
             ਤਾਂ ਸਭ ਦੂਰ ਜਿਹਾ ਖੜ ਕੇ
ਮੇਰੀ ਹੁਣ ਰਾਖ ਵੀ ਉੱਡ ਚੱਲੀ 
         ਪਰ ਕੋਈ ਰੋੜਨ ਵਾਲਾ ਨਾ ਮਿਲਿਆ !
                              simarsandhu #NojotoQuote

a6e79009b6adab81aae1c08060af533a

Simar Sandhu

ਲੱਭੀ ਚਿਰਾਂ ਪਿੱਛੋਂ ਅੱਜ ਮੈਨੂੰ ਫੇਰ
           ਇੱਕ ਪੁਰਾਣੀ ਕਿਤਾਂਬ ਵੇ ਸੱਜਣਾਂ 
ਜਦੋ ਖੋਲੀ ਵਿੱਚੋਂ ਮਿਲਿਆਂ ਤੇਰਾ 
         ਦਿੱਤਾਂ ਪਹਿਲਾਂ ਓ ਗੁਲਾਂਬ ਵੇ ਸੱਜਣਾਂ !
                                   simar sandhu  #NojotoQuote

a6e79009b6adab81aae1c08060af533a

Simar Sandhu

ਬੜੇ ਆਂਏ ਬੜੇ ਗਏ ਮੈਨੂੰ ਤੇਰੇ ਵਰਗਾਂ 
            ਸੱਜਣਾਂ ਕੋਈ ਅਖੀਰ ਨਹੀਂ ਮਿਲਿਆ 
ਭਾਵੇ ਦੋਲਤ ਸੋਹਰਤ ਪੱਖੋ ਮੈਨੂੰ 
            ਮਿਲ ਅਮੀਰੀ ਗਈ ਪਰ ਤੇਰੇ ਵਾਂਗੂ 
ਦਿਲ ਦਾ ਕੋਈ ਅਮੀਰ ਨਹੀਂ ਮਿਲਿਆਂ !
                                 simar sandhu #NojotoQuote

a6e79009b6adab81aae1c08060af533a

Simar Sandhu

ਕੁੱਝ ਮੈਨੂੰ ਅਬਾਂਦ ਕਰ ਗਏ 
                   ਕੁੱਝ ਮੈਨੂੰ ਬਰਬਾਂਦ ਕਰ ਗਏ
ਮੇਰੇ ਲਿਖੇ ਹੋਏ ਲਫਜ਼ ਹੀ ਮੇਰੀ 
                   ਰੂਹ ਨੂੰ ਮੇਰੇ ਤੋਂ ਅਜਾਂਦ ਕਰ ਗਏ !
                                         simar sandhu #NojotoQuote

a6e79009b6adab81aae1c08060af533a

Simar Sandhu

ਅਸੀਂ ਖੁੱਦ ਜਿੱਤ ਕੇ ਹਾਰੇ ਆ
              ਨਹੀਂ ਹੁਣ ਸੱਕਦੇ ਲੇਖਾਂ ਨੂੰ ਕੋਸ
 ਸਾਡਾ ਤਾਂ ਵਕਤ ਹੀ ਮਾੜਾਂ ਸੀ 
                      ਸੱਜਣਾਂ 
              ਇਹਦੇ ਵਿੱਚ ਨਹੀਂ ਤੇਰਾਂ ਕੋਈ ਦੋਸ !
                                       simar sandhu #NojotoQuote #njoto #poetry
a6e79009b6adab81aae1c08060af533a

Simar Sandhu

ਲਿਖੀ ਐਸੀ ਇੱਕ ਮੈ ਕਿਤਾਬ ਸੱਜਣਾਂ 
ਜਿਹਨੂੰ ਤੂੰ ਜਦੋ ਹੱਥੀ ਖੋਲੇਗਾਂ
ਪੜ ਅੱਖਰਾਂ ਵਿੱਚਲੇ ਦਿਲੋ ਤੂੰ ਦਰਦਾਂ ਨੂੰ 
ਅੱਖਾਂ ਚੋਂ ਫੇਰ ਹੰਝੂ ਡੋਲੇਗਾਂ !
                      simar sandhu  #NojotoQuote #poetry #Nojoto #shayari
a6e79009b6adab81aae1c08060af533a

Simar Sandhu

ਇਸ਼ਕ ਇਸ਼ਕ ਪਏ ਕਰਦੇ ਲੋਕੀ
                      ਖੁੱਦ ਨੂੰ ਜਾਣ ਇਹਦੇ ਵਿੱਚ ਝੋਕੀ 
ਜਦ ਪਾਉਂਦਾ ਏ ਇਸ਼ਕ ਪੁਆੜੇ 
                       ਫਿਰ ਕਹਿੰਦੇ ਨੇ ਕਿਸਮਤ ਖੋਟੀ !
                                           simar sandhu #NojotoQuote #njoto #poetry
a6e79009b6adab81aae1c08060af533a

Simar Sandhu

ਛੱਡ ਜਾਵਾਂਗੇ ਅਸੀਂ ਹੁਣ ਤੇਰਾਂ ਸ਼ਹਿਰ ਯਾਰਾਂ
ਨਾ ਮੁੜ ਪਾਵਾਂਗੇ ਫੇਰੀ ਤੇਰੇ ਗਲੀ ਮੁਹੱਲੇ ਨੂੰ 
ਮੰਨਿਆ ਕੇ ਸੱਜਣਾਂ ਤੈਨੂੰ ਭੁੱਲਣਾਂ ਬੜਾਂ ਅੱਖਾਂ ਏ
ਪਰ ਸਮਝਾਂਲਾਂਗੇ ਆਪਣੇ ਦਿਲ ਜਿਹੇ ਝੱਲੇ ਨੂੰ ।
                                  simar sandhu #NojotoQuote

a6e79009b6adab81aae1c08060af533a

Simar Sandhu

ਜਾਂ ਓਏ ਸੱਜਣਾਂ ਨਹੀਂ ਦੋਸ਼ ਤੇਰਾਂ 
ਆਂਪਣੀ ਗਲਤੀ ਦੇ ਹਾਂ ਆਂਪ ਹੱਕਦਾਂਰ ਅਸੀਂ 
ਦੱਸ ਤੈਨੂੰ ਕੀ ਝੂਠਾਂ ਸਾਂਬਿਤ ਕਰਾਂਗੇ 
ਕਿਉਂਕਿ ਆਂਪ ਹੀ ਨਹੀਂ ਵਫ਼ਾਂਦਾਰ ਅਸੀਂ !
                                    simar sandhu #NojotoQuote #nojoto #shayari

nojoto #Shayari

a6e79009b6adab81aae1c08060af533a

Simar Sandhu

ਨੀ ਤੂੰ ਕਿੰਨੇ ਬੋਲੇ ਝੂਠ ਸਾਨੂੰ ਤੇ ਕਿੰਨੇ ਬੋਲੇ ਸੱਚ 
ਨਹੀਂ ਕੁੱਝ ਦੱਸਣੇ ਦੀ ਲੋੜ ਸਭ ਦੱਸੇ ਤੇਰੀ ਅੱਖ !
                                 simar sandhu #NojotoQuote #shayari #Nojoto
loader
Home
Explore
Events
Notification
Profile