Nojoto: Largest Storytelling Platform
gagandeepsingh5389
  • 51Stories
  • 252Followers
  • 354Love
    0Views

Gagandeep singh

date of birth- 29 January 1993 जिदंगी से काफी हद तक तंग हूँ मैं, रंगों की इस दुनिया में बस बेरंग हूँ मैं,

  • Popular
  • Latest
  • Video
a75e4bc2200cdbb7aa75864bab857207

Gagandeep singh

ਸਿਆਸਤ ਤੋਂ ਇਹ ਉੱਤੇ ਉੱਠ ਕੇ ਆਏ ਨੇ,
ਸਦੀਆਂ ਦੇ ਇਹ ਸੁੱਤੇ ਉੱਠ ਕੇ ਆਏ ਨੇ,
ਤੈਥੋਂ ਇਹ ਨਾ ਧੜਿਆਂ ਦੇ ਵਿਚ ਵੰਡ ਹੋਣੇ,
ਹੁਣ ਜਾਤ ਪਾਤ ਤੋਂ ਉੱਚੇ ਉੱਠ ਕੇ ਆਏ ਨੇ,

©Gagandeep singh
  #farmersprotest
a75e4bc2200cdbb7aa75864bab857207

Gagandeep singh

ਸਿਆਸਤ ਤੋਂ ਇਹ ਉੱਤੇ ਉੱਠ ਕੇ ਆਏ ਨੇ,
ਸਦੀਆਂ ਦੇ ਇਹ ਸੁੱਤੇ ਉੱਠ ਕੇ ਆਏ ਨੇ,
ਤੈਥੋਂ ਇਹ ਨਾ ਧੜਿਆਂ ਦੇ ਵਿਚ ਵੰਡ ਹੋਣੇ,
ਹੁਣ ਜਾਤ ਪਾਤ ਤੋਂ ਉੱਚੇ ਉੱਠ ਕੇ ਆਏ ਨੇ,

©Gagandeep singh #farmersprotest
a75e4bc2200cdbb7aa75864bab857207

Gagandeep singh

 #Texture
a75e4bc2200cdbb7aa75864bab857207

Gagandeep singh

ਸੂਰਜ ਦੀਆਂ ਖਾ ਕੇ ਕਸਮਾਂ,
ਕਰਨੀ ਉਹ ਰਾਤ ਚਾਹੁੰਦੇ ਨੇ,
ਧਰਮਾਂ ਵਿੱਚ ਪਾ ਪੁਆੜੇ,
ਕੁਰਸੀ ਕੋਈ ਖਾਸ ਚਾਹੁੰਦੇ ਨੇ,
ਸੋਚਾਂ ਨੇ ਬਹੁਤ ਮੈਲੀਆਂ,
ਕੱਪੜੇ ਪਰ ਸਾਫ ਚਾਹੁੰਦੇ ਨੇ,
                        ਗਗਨ

©Gagandeep singh #lightindark
a75e4bc2200cdbb7aa75864bab857207

Gagandeep singh

दिल की किताब खोल कर तो देखो,
लबों से गुलाब तोड़ कर तो देखो,
कहते हैं पागल तो कहने दो उन्हें,
मेरी तरह बेहिसाब बोल कर तो देखो,
                                          गगन #reading
a75e4bc2200cdbb7aa75864bab857207

Gagandeep singh

ਮੈਨੂੰ ਆਪਣੀ ਕਹਾਣੀ ਦਾ ਕੋਈ ਪਾਤਰ ਬਣਾ ਰੱਖੀਂ,
ਇਹੀ ਰੁਤਬਾ ਤੂੰ ਇਸ ਦਿਲ ਨੂੰ ਸਦਾ ਹਾਸਲ ਕਰਾ ਰੱਖੀਂ,
ਤੇਰੀ ਵੀ ਕਲਮ ਚੋਂ ਕੁੱਝ ਲਫਜ਼ ਤਾਂ ਨਿਕਲਣ ਮੇਰੇ ਬਾਰੇ,
ਮੈਨੂੰ ਨਾਇਕ ਨਾ ਲਿਖੀਂ ਭਾਵੇਂ ਕੋਈ ਕਾਤਲ ਬਣਾ ਰੱਖੀਂ,
                                           ਗਗਨਦੀਪ ਸਿੰਘ #shadesoflife
a75e4bc2200cdbb7aa75864bab857207

Gagandeep singh

ਚੱਲੋ ਕੁੱਝ ਖਾਸ ਲਿੱਖਦੇ ਆ,ਨਵੀਂ ਕੋਈ ਬਾਤ ਲਿੱਖਦੇ ਆ,
ਜੋ ਭੁੱਲ ਗਏ ਤਾਰਿਆਂ ਅੰਦਰ, ਉਹੀ ਚੱਲ ਰਾਤ ਲਿੱਖਦੇ ਆ,

ਨਵੇਂ ਕੁੱਝ ਗੀਤ ਜੋੜੀਏ, ਨਵੀਂ ਕੋਈ ਰੀਤ ਤੋਰੀਏ,
ਪਰ੍ਹੇ ਰੱਖ ਕੇ ਹੁਣ ਜਾਤਾਂ ਨੂੰ, ਨਵੀਂ ਕੋਈ ਪ੍ਰੀਤ ਜੋੜੀਏ,
ਤੁਸੀਂ ਤਰਜ਼ਾਂ ਬਣਾ ਰੱਖਿਓ, ਅਸੀਂ ਅਲਫਾਜ਼ ਲਿੱਖਦੇ ਆ,

ਇਹ ਸਦੀਆਂ ਦੀ ਕਹਾਣੀ ਏ,ਸਮੁੰਦਰ ਦਾ ਜੋ ਪਾਣੀ ਏ,
ਇਹ ਜੋ ਮਹਿਕ ਫੁੱਲਾਂ ਦੀ,ਜਿਉਂ ਚੜ੍ਹਦੀ ਜਵਾਨੀ ਏ,
ਕੇ ਜੋ ਕੁਦਰਤ ਨੇ ਦਿੱਤੀ ਹੈ, ਉਹ ਵੀ ਸੌਗਾਤ ਲਿੱਖਦੇ ਆ,
ਚੱਲੋ ਕੁੱਝ ਖਾਸ ਲਿੱਖਦੇ ਆ,ਨਵੀਂ ਕੋਈ ਬਾਤ ਲਿੱਖਦੇ ਆ,
                                                ਗਗਨਦੀਪ ਸਿੰਘ #CupOfHappiness
a75e4bc2200cdbb7aa75864bab857207

Gagandeep singh

ਇੱਕ ਖ਼ਤ ਉਸਨੂੰ ਵੀ ਪਾਉਣਾ ਏ,
ਦਿਲ ਦਾ ਇਹ ਹਾਲ ਸੁਣਾਉਣਾ ਏ,
ਜਿਹੜੇ ਵਾਅਦੇ ਕਰਕੇ ਤੋੜ ਗਿਆ,
ਉਹ ਵੀ ਤਾਂ ਹਿਸਾਬ ਮੁਕਾਉਣਾ ਏ, #HopeMessage
a75e4bc2200cdbb7aa75864bab857207

Gagandeep singh

ਬਹੁਤ ਆਏ ਨੇ ਲੋਕ ਵੇ ਸੱਜਣਾਂ, ਤੂੰ ਵੀ ਕਿੱਧਰੇ ਆ ਜਾ,
ਇਸ਼ਕ ਮੇਰੇ ਦੀ ਮੌਤ ਦਾ ਆ ਕੇ, ਤੂੰ ਵੀ ਸੋਗ ਮਨਾ ਜਾ,

ਜੋਬਨ ਰੁੱਤੇ ਇਸ਼ਕ ਮੇਰੇ ਤੇ, ਕਿਸਨੇ ਕਹਿਰ ਕਮਾਇਆ,
ਕਿਸਨੇ ਫੜਿਆ ਗਲ ਇਸਦਾ, ਕਿਸਨੇ ਫਾਹਾ ਲਾਇਆ,
ਕਿੰਝ ਲੱਭਾ ਮੈਂ ਕਾਤਲ ਇਸਦੇ, ਆਣ ਮੈਨੂੰ ਸਮਝਾ ਜਾ,

ਇਸਦੀ ਮੌਤ ਦੇ ਗਮ ਅੰਦਰ, ਫੁੱਲ ਵੀ ਗਏ ਮੁਰਝਾਏ,
ਨਿੱਤ ਚਹਿਕਦੀਆਂ ਚਿੜੀਆਂ ,ਗੀਤ ਦਰਦ ਦੇ ਗਾਏ,
ਦਰਦਾਂ ਦੀਆਂ ਮਾਰੀਆਂ ਨੂੰ, ਤੂੰ ਚੋਗ ਖੁਸ਼ੀ ਦਾ ਪਾ ਜਾ,

ਬਹੁਤ ਆਏ ਨੇ ਲੋਕ ਵੇ ਸੱਜਣਾ, ਤੂੰ ਵੀ ਕਿੱਧਰੇ ਆ ਜਾ,
ਇਸ਼ਕ ਮੇਰੇ ਦੀ ਮੌਤ ਦਾ ਆ ਕੇ, ਤੂੰ ਵੀ ਸੋਗ ਮਨਾ ਜਾ,
                                          ਗਗਨਦੀਪ ਸਿੰਘ #weather
a75e4bc2200cdbb7aa75864bab857207

Gagandeep singh

ਜੀਉਣੇ ਦੀ ਹਲੇ ਮੈਂ ਛੱਡੀ ਨਹੀਂ ਆਸ਼ਾ,
ਕੀ ਹੋਇਆ ਜੇ ਰਾਹਾਂ ਚ ਤੱਕੀਆਂ ਨੇ ਲਾਸ਼ਾਂ,
ਉਹ ਸੋਚਣ ਕੇ ਇੱਕ ਠੋਕਰ ਨਾਲ ਟੁੱਟ ਗਿਆ ਏ,
ਹੈ ਏਨੀ ਕੁ ਤਾਕਤ ਖੁਦ ਨੂੰ ਫਿਰ ਤਰਾਸ਼ਾਂ,
ਗਗਨ

loader
Home
Explore
Events
Notification
Profile