Nojoto: Largest Storytelling Platform
navdeepkaur1673
  • 92Stories
  • 41Followers
  • 735Love
    0Views

NAVDEEP KAUR

ਚੱਪ ਦੀ ਛਾਵੇਂ

  • Popular
  • Latest
  • Video
a89b73c9220a3178abc6ceee5b0ee580

NAVDEEP KAUR

ਖੁਦਾ ਦਾ ਵਾਸਤਾ 
ਐਵੇਂ ਬਹਾਨੇ ਨਾ ਬਣਾ 
ਮੇਰੇ ਨਾਲ ਖਫ਼ਾ ਹੋਣ ਦੇ,
ਤੇਰੇ ਨਾਲ ਮੁਹੱਬਤ ਤੋਂ ਬਿਨਾਂ 
ਮੈਂ ਹੋਰ ਕੋਈ 
ਗੁਨਾਹ ਨਹੀਂ ਕੀਤਾ। 

~ਨਵਦੀਪ ਕੌਰ

©NAVDEEP KAUR #ਚੁੱਪ ਦੀ ਛਾਂਵੇਂ

#ਚੁੱਪ ਦੀ ਛਾਂਵੇਂ

a89b73c9220a3178abc6ceee5b0ee580

NAVDEEP KAUR

ਕੁਦਰਤ ਹੋਰ  
ਵੀ ਹਸੀਨ
 ਲੱਗਦੀ 
ਜਦ ਤੇਰੇ 
ਖਿਆਲ ਤੁਰਦੇ 
ਮੇਰੇ
 ਨਾਲ -ਨਾਲ

©NAVDEEP KAUR

a89b73c9220a3178abc6ceee5b0ee580

NAVDEEP KAUR

ਮੈਨੂੰ ਮੰਜ਼ੂਰ ਹੈ, 
ਹਰ ਵਾਰ ਟੁੱਟ ਕੇ 
ਬਿਖਰ ਜਾਣਾ 

ਬੇਸ਼ਰਤੇ ਬਿਖਰਾ ਮੈਂ 
ਪਰ ਹਮੇਸ਼ਾ 
ਤੇਰੀਆਂ ਬਾਹਾਂ ਵਿੱਚ। 

~ ਨਵਦੀਪ ਕੌਰ

©NAVDEEP KAUR #LAFAZZA 

#Love
a89b73c9220a3178abc6ceee5b0ee580

NAVDEEP KAUR

खामोशी के लफज़ तो नहीं होते
समझा वो बहुत कुछ जाती हैं।





#Lafazaan Di Saanjh

©NAVDEEP KAUR #ਚੁੱਪ ਦੀ ਛਾਵੇਂ 

#Walkingaway

#ਚੁੱਪ ਦੀ ਛਾਵੇਂ #Walkingaway #Lafazaan

a89b73c9220a3178abc6ceee5b0ee580

NAVDEEP KAUR

खामोशी के 
लफज़
 तो नहीं 
होते
समझा वो
 बहुत कुछ 
जाती हैं।


#Lafazza di Saanjh

©NAVDEEP KAUR #ਚੁੱਪ ਦੀ ਛਾਵੇਂ 

#Light

#ਚੁੱਪ ਦੀ ਛਾਵੇਂ #Light #Lafazza

a89b73c9220a3178abc6ceee5b0ee580

NAVDEEP KAUR

खालीपन सा हो 
गया हैं
 जिंदगी में 
तेरी यादें जो 
रुकसत कीं हैं।



#Lafzaan di Saanjh

©NAVDEEP KAUR #ਚੁੱਪ ਦੀ ਛਾਵੇਂ 

#raindrops

#ਚੁੱਪ ਦੀ ਛਾਵੇਂ #raindrops #Lafzaan

a89b73c9220a3178abc6ceee5b0ee580

NAVDEEP KAUR

ਧੁੱਪ ਵੀ ਨਿਰੀ ਠਰੀ ਜਿਹੀ 
ਪਿੰਡਾ ਰਹੀ ਠਾਰ ਏ!
ਸਹਿਮਿਆਂ ਮੇਰਾ ਆਪਣਾ-ਆਪ,
ਦੁਆਵਾਂ ਦੀ ਨਾ ਘਾਟ ਏ!
ਡਰੀਆਂ ਜਿਹੀਆਂ ਹਵਾਵਾਂ 
ਕਰਦੀਆਂ ਬੜਾ ਸ਼ੋਰ ਨੇ!
ਅੱਖਾਂ ਮੇਰੀਆਂ ਚੁੱਪ ਜਿਹੀਆਂ,
 ਗੁਆਚਿਆਂ ਰਹੀਆਂ ਭਾਲ ਨੇ ।

~ਨਵਦੀਪ ਕੌਰ

©NAVDEEP KAUR #ਚੁੱਪ ਦੀ ਛਾਂਵੇਂ

#ਚੁੱਪ ਦੀ ਛਾਂਵੇਂ

a89b73c9220a3178abc6ceee5b0ee580

NAVDEEP KAUR

ਉਹ ਬੂਹੇ 
ਕਦੇ ਨਾ ਲੰਘਈਏ, 
ਜਿੱਥੇ ਵੇਖ 
ਤੈਨੂੰ 
ਨਿਗਾਹ ਝੁਕ ਜਾਵੇ।

~ਨਵਦੀਪ ਕੌਰ

©NAVDEEP KAUR #,ਚੁੱਪ ਦੀ ਛਾਵੇਂ 
#walkingalone

#,ਚੁੱਪ ਦੀ ਛਾਵੇਂ #walkingalone

a89b73c9220a3178abc6ceee5b0ee580

NAVDEEP KAUR

ਉਡੀਕ ਤਾਂ ਤੇਰੀ 
ਹੀ ਹੈ, 
ਕਦੇ ਸਬਰ 
ਤੇ ਕਦੀ 
ਬੇਸਬਰੀ ਨਾਲ। 

~ਨਵਦੀਪ ਕੌਰ #ਚੁੱਪ ਦੀ ਛਾਂਵੇਂ 

#feelings

#ਚੁੱਪ ਦੀ ਛਾਂਵੇਂ #feelings

a89b73c9220a3178abc6ceee5b0ee580

NAVDEEP KAUR

ਰਾਹ ਵਿੱਚ ਭੀੜ ਨੂੰ ਸੰਬੋਧਨ ਕਰਦਿਆਂ ਪੋਤੇ ਨੇ ਦਾਦੇ ਨੂੰ ਪੁੱਛਿਆ,
ਦਾਦਾ ਜੀ!ਇਹਨਾਂ ਇੱਕਠ ਕਿਉਂ ਹੈ, ਕਿਸਾਨ ਇੰਝ ਕਿਉਂ ਕਰ ਰਹੇ ਹਨ?
ਦਾਦੇ ਨੇ ਪੋਤੇ ਦੇ ਮੋਢੇ 'ਤੇ ਹੱਥ ਰੱਖਦਿਆਂ ਜਵਾਬ ਦਿੱਤਾ -
ਪੁੱਤ! ਕੁੱਝ ਠੱਗ ਸਾਡੇ ਪੜ੍ਹਦਾਦਿਆਂ ਦੀਆਂ ਵਿਰਾਸਤਾਂ ਅਤੇ ਸਾਡੇ ਪੋਤਿਆਂ ਦੀ ਪੂੰਜੀ ਨੂੰ ਜ਼ਬਤ ਕਰਨ ਦੀ ਸਾਜਿਸ਼ਾਂ ਕਰ ਰਹੇ ਹਨ ਅਤੇ ਇਹ ਕਿਸਾਨ ਭਰਾ ਇਸ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।
ਇਹ ਸੁਣਦਿਆਂ ਸਾਰ ਪੋਤੇ ਨੇ ਆਪਣੇ ਦਾਦੇ ਦਾ ਹੱਥ ਫੜਿਆ ਤੇ ਇੱਕਠ ਦਾ ਹਿੱਸਾ ਇਹ ਕਹਿੰਦਾ ਬਣ ਗਿਆ ਕਿ ਪੀੜ੍ਹੀ ਨਾਲ ਸਾਂਝ ਤਾਂ ਮੈਂ ਵੀ ਨਹੀਂ ਖਤਮ ਹੋਣ ਦਿੰਦਾ!

ਡਾ.ਬਰਿੰਦਰ ਕੌਰ #ਚੁੱਪ ਦੀ ਛਾਂਵੇਂ

#ਚੁੱਪ ਦੀ ਛਾਂਵੇਂ

loader
Home
Explore
Events
Notification
Profile