Nojoto: Largest Storytelling Platform
shayaranmol4861
  • 449Stories
  • 161Followers
  • 3.6KLove
    1.1KViews

#shayar anmol

#trust in love Instagram #shayar Anmol

  • Popular
  • Latest
  • Video
a981f2ec766866e7aa9714fa8bed107a

#shayar anmol

a981f2ec766866e7aa9714fa8bed107a

#shayar anmol

#Shayari #shayar_anmol_

#WoTil
a981f2ec766866e7aa9714fa8bed107a

#shayar anmol

#5LinePoetry ਖੇਲ ਸੀ ਸਾਰਾ ਹੁਸਣਾ ਦਾ

ਮੋਹੱਬਤ ਮੇਰੀ ਹਾਰ ਗਈ

ਤੂੰ ਪਿਆਰ ਲੱਬੂ ਦਾ ਸਮਝਿਆ ਨਹੀਂ

ਮੈਨੂੰ ਕਮੀ ਤੇਰੀ ਹੀ ਮਾਰ ਗਈ

ਮੈਨੂੰ ਕਮੀ ਤੇਰੀ ਹੀ ਮਾਰ ਗਈ

©#shayar anmol #5LinePoetry
a981f2ec766866e7aa9714fa8bed107a

#shayar anmol

ਤੇਰੇ ਪਿੰਡ ਦੇ ਰਾਹਾਂ ਨੂੰ ਸੱਜਦਾ ਜਿਹਾ ਕਰ ਆਉਂਦੇ ਹਾਂ 

ਰੱਬ ਜਾਣਦਾ ਵੇ ਸੱਜਣਾਂ ਅਸੀਂ ਕਿੰਨਾ ਤੈਨੂੰ ਚਾਉਂਦੇ ਹਾਂ

©#shayar anmol #LastDay
a981f2ec766866e7aa9714fa8bed107a

#shayar anmol

ਤੁਸੀਂ ਮਾਲਕ ਹੁਸਣਾ ਦੇ

ਅਸੀਂ ਫੱਕਰ ਫ਼ਕੀਰੀ ਕਰਦੇ ਹਾਂ

ਕਦੇ ਨੇੜੇ ਹੀ ਜੋ ਆਇਆ ਨਹੀਂ

ਓਹਦੇ ਦੂਰ ਜਾਣ ਤੋਂ ਡਰਦੇ ਹਾਂ

©#shayar anmol #eveningtea
a981f2ec766866e7aa9714fa8bed107a

#shayar anmol

ਕੋਈ ਮਜ਼ਬੂਰੀਆਂ ਨਹੀਂ ਹੁੰਦੀਆਂ ਮਿੱਤਰਾ

ਜਦੋਂ ਛੱਡ ਕੇ ਜਾਣਾ ਹੋਵੇ ਤਾਂ ਲੱਖ ਬਹਾਨੇ ਲੱਭ ਲੈਂਦੀਆਂ ਨੇ

©#shayar anmol #coldnights
a981f2ec766866e7aa9714fa8bed107a

#shayar anmol

ਕੋਈ ਮੱਝਬੂਰੀਆਂ ਨਹੀਂ ਹੁੰਦੀਆਂ ਮਿੱਤਰਾ 

ਜਦੋਂ ਛੱਡ ਕੇ ਜਾਣਾ ਹੋਵੇਂ ਤਾਂ ਸੌ ਬਹਾਨੇ ਲੱਭ ਲੈਂਦੀਆਂ

©#shayar anmol #meltingdown
a981f2ec766866e7aa9714fa8bed107a

#shayar anmol

ਅਸੀਂ ਦੂਰ ਤੇਰੇ ਤੋਂ ਚੰਗੇ ਸੀ

ਸਾਨੂੰ ਯਾਰੀਆਂ ਮਹਿੰਗੀਆਂ ਪੈ ਗਈਆਂ

ਦਿਲ ਹੱਸਦਾ ਸੀ ਦਿਲ ਵੱਸਦਾ ਸੀ

ਦਿਲਦਾਰੀਆਂ ਮਹਿੰਗੀਆਂ ਪੈ ਗਈਆਂ

©#shayar anmol #eveningtea
a981f2ec766866e7aa9714fa8bed107a

#shayar anmol

mere ishq ne tanha kar diya mujhe aye khab

kuchh darad aur teri yaadein meri maihfil mein rehte hain

©#shayar anmol #seashore
a981f2ec766866e7aa9714fa8bed107a

#shayar anmol

mohabbat ne smbhaal rakhi hai aye khab

jo nafrat hai tere liye iss dil mein

©#shayar anmol #EveningBlush
loader
Home
Explore
Events
Notification
Profile