Nojoto: Largest Storytelling Platform
avisidhu1396
  • 27Stories
  • 96Followers
  • 134Love
    0Views

Avi sidhu

Non medical student 📚

  • Popular
  • Latest
  • Video
aaf22240e482b18e14d4a6e771cb8c78

Avi sidhu

ਨੀ ਮੈਂ ਰਾਹੀ ਛੋਟਿਆ ਰਾਹਾਂ ਦਾ ਕਿਤੇ ਕਰ
ਨਾ ਜਾਵੀਂ cheat ਕੁੜੇ
ਤੂੰ Tom ਜੇਹੀ ਲੜਾਕਣ ਐ, ਮੈ jerry ਜਿਹਾ
ਸਵੀਟ ਕੁੜੇ।

tera__sidhu raahi shootya raahan da

raahi shootya raahan da

aaf22240e482b18e14d4a6e771cb8c78

Avi sidhu

ਦੁਨੀਆ ਮਤਲਬ ਦੀ ਆਪਣਾ ਮਤਲਬ ਕੱਢਣ ਤੋ ਬਾਦ
ਸੱਭ ਸਾਥ ਛੱਡ ਜਾਂਦੇ ਨੇ। ਚਾਹੇ ਉਹ
ਆਪਣੇ ਹੀ ਕਿੳੁ ਨਾ ਹੋਣ।

Lyrics Sidhu Ferozepur wala

Ferozepur wala

aaf22240e482b18e14d4a6e771cb8c78

Avi sidhu

ਤੂੰ ਕੱਲ ਹਜੇ ਇਸ ਜਿੰਦ ਤੇ ਆਪਣਾ ਹੱਕ਼ ਜਤੋਂਦੀ ਸੀ
ਹੁਣ ਪਲ ਦੇ ਵਿੱਚ ਹੀ ਮੈਨੂੰ ਪਰਾਇਆ ਕਰ ਗਈ ਏ।


Sidhu jatt saab

jatt saab

aaf22240e482b18e14d4a6e771cb8c78

Avi sidhu

ਮੇਰੀ ਜ਼ਿੰਦਗੀ ਵਿੱਚ ਵਾਪਿਸ ਆ ਕੇ ਇੱਕ
ਅਹਿਸਾਨ ਹੀ ਕਰਜਾ ਨੀ।
 ਤੈਨੂੰ ਅੱਜ ਵੀ ਉਡੀਕ ਰਿਹਾ
ਫ਼ਿਰੋਜ਼ਪੁਰ ਵਾਲ਼ਾ ਸਿੱਧੂ ਨੀ।

Avi sidhu @tera__sidhu

@tera__sidhu

aaf22240e482b18e14d4a6e771cb8c78

Avi sidhu

ਰਾਹ ਤੇਰੇ ਪਿੰਡ ਦਾ ਰਾਹੀ ਸੀ
ਓਹ ਸਿੱਧੂ ਸ਼ਾਇਰ ਜਿਹਾ,
ਤੈਨੂੰ ਪੌਣ ਦੀ ਚਾਹਤ ਰੱਖਦਾ ਸੀ
ਓਹ ਸਿੱਧੂ ਸ਼ਾਇਰ ਜਿਹਾ। 
ਹੁਣ ਰਾਹ ਬਦਲ ਗਏ ਸੱਜਣਾਂ ਵੇ,
ਤਾਂਘ ਇਸ਼ਕ ਦੀ ਖ਼ਤਮ ਹੋਈ............... ।

tera__Sidhu ਇਸ਼ਕਪੂਰਾ

ਇਸ਼ਕਪੂਰਾ

aaf22240e482b18e14d4a6e771cb8c78

Avi sidhu

ਤਕਲੀਫ ਹਰ ਅੱਖਰ ਹੈ ਸਿੱਲ੍ਹਾ

ਕਾਗਜ ਹੈ ਗਿੱਲਾ

ਗੀਤ ਲਿੱਖਦਾ ਖ਼ਬਰੇ ਉਹ

ਕਿੰਨਾ ਰੋਇਆ ਹੈ?

tera__Sidhu short lyricist

short lyricist

aaf22240e482b18e14d4a6e771cb8c78

Avi sidhu

ਕਦੇ ਟੱਕਰਾਂ ਗੇ ਜਰੂਰ

ਤੇਰੀ ਹੈਸੀਅਤ ਦੇ ਹੋਕੇ




  tera_sidhu

aaf22240e482b18e14d4a6e771cb8c78

Avi sidhu

ਤੇਰਾ ਦਿੱਤਾ ਖੱਤ ਇੱਕ ਨਿਸ਼ਾਨੀ ਬਣ
ਰਹਿ ਗਿਆ
ਤੇਰਾ ਜਾਣਾ ਵੇ ਸੱਜਣਾ ਸਾਡੀ ਜਾਨ
ਕੱਢ ਲੈ ਗਿਆ 

tera__Sidhu tera__sidhu Instagram

tera__sidhu Instagram

aaf22240e482b18e14d4a6e771cb8c78

Avi sidhu

ਹੌਲੀ ਹੌਲੀ ਉਹਨੂੰ ਯਾਦ ਕਰਨਾ ਛੱਡਣਾ ਏ
ਕੋਈ ਤਾਂ ਮੱਦਦ ਕਰੋ ਮੇਰੀ
ਮੈਂ ਉਹਨੂੰ ਦਿੱਲ ਚੋਂ ਕੱਢਣਾ ਏ।



Avtar Sidhu & tera_Sidhu Instagram- tera__Sidhu

Instagram- tera__Sidhu

aaf22240e482b18e14d4a6e771cb8c78

Avi sidhu

ਤਕਲੀਫ ਟੁੱਟ ਚੁੱਕਿਆ 💔 ਹਾਂ ਮੈਂ ਅੰਦਰੋ
ਪਰ ਉਹਨਾਂ ਦੇ ਸਾਮ੍ਹਣੇ ਮੈਂ ਕਦੇ ਸਾਬਿਤ 🙂 ਨਹੀਂ ਹੋਣ ਦਿੱਤਾ।
Avtar Sidhu Instagram tera__sidhu

Instagram tera__sidhu

loader
Home
Explore
Events
Notification
Profile