Nojoto: Largest Storytelling Platform
armaandeepsinghm9554
  • 49Stories
  • 20Followers
  • 375Love
    446Views

Armaan Maan

Dear, keep laughing, then what if we are sad. Laughter comes to me dearly.

  • Popular
  • Latest
  • Video
ace992e8564198843f706e28e8a023d0

Armaan Maan

ਅੰਟਾਰਕਟਿਕਾ ਵਿੱਚੋਂ ਯਾਰ ਨਿਕਲਕੇ, 
ਹੋ ਗਿਆ ਜਮਾਇਕਾ ਵਰਗਾ.. 
ਨਸ਼ਾ ਇੱਕ ਹੀ ਕੀਤਾ ਏ ਓਹਦੇ ਨਾਮ, 
ਕੀਤਾ ਨਈ ਸਮਾਇਕਾਂ  ਵਰਗਾ.
ਮੈਂ ਦੂਰ ਸੀ ਤੇ ਉਹ ਮਜ਼ਬੂਰ ਸੀ, 
ਦੇਖ ਗੁੱਸੇ ਦਾ ਪਹਾੜ ਪਿਆ ਬਣਿਆ . 
ਸਾਡੇ ਕੋਲ ਪਿਆਰ ਨਾ ਰਿਹਾ .. 
ਸਾਡੇ ਅੱਜ ਵੀ ਸਰੀਕ ਜੁੱਤੀ ਥੱਲੇ.. 
ਭਾਵੇਂ ਪਹਿਲਾਂ ਜਿਹਾ ਯਾਰ ਨੀ ਰਿਹਾ। ...

©Armaan Maan #simardoraha
ace992e8564198843f706e28e8a023d0

Armaan Maan

ਤੇਰੇ ਖੋਹ ਗਏ ਵਿੱਚ ਖਿਆਲਾਂ, ਨਾਲੇ  ਠਰ ਗਏ ਵਿੱਚ ਸਿਆਲਾਂ__
ਅਸੀਂ ਨਾ ਹੁਣ ਦੁਨੀਆਂ ਉੱਤੇ ਲੱਭਣਾ, ਵਿੱਚ ਲੱਭਣਾ ਪਉ ਪਤਾਲਾਂ__

ਦਿਲ ਦੇ ਪੂਰੇ ਸਾਫ, ਤੇ ਰੰਗ ਕਾਲੇ ਹੁੰਨੇ ਆਂ..... 

ਤੇਰਾ ਦਿਲ ਤੇਰੇ ਵਾਂਗ ਹਾਂ ਜਾਨੇ ਤੋੜਿਆ ਜਾਣਾ ਨਾ, 
ਅਸੀਂ ਦਿਲਵਾਲੇ ਹੁੰਨੇ ਆਂ...... ਹਮਮਮ_ਹਾ.. ਨ।।

©Armaan Maan #Trees #Dilwale #punjabisong #Nozoto #Trending
ace992e8564198843f706e28e8a023d0

Armaan Maan

ਹੋਲੀ ਹੋਲੀ ਮੈਂ ਵੀ, 
ਮਿੱਟੀ ਹੋ ਜਾਣਾ, 
ਜਿਸ ਚੋਂ ਉੱਠਿਆ 
ਅੱਜ ਕੋਈ ਨਈ ਸੱਜਣਾ, 

ਅਸੀਂ ਵੀ ਅੈਸੀ ਨੀਂਦ, 
ਦੇ ਵਿੱਚੇ ਏ ਸੌਂ ਜਾਣਾ

©Armaan Maan #Death #Punjabi #Nozoto #Trending
ace992e8564198843f706e28e8a023d0

Armaan Maan

Nojoto is the best way of the improve our confidence.

©Armaan Maan #WForWriters #nojato
ace992e8564198843f706e28e8a023d0

Armaan Maan

ਤੇਰੇ ਦਿੱਤੇ ਗੁਲਾਬ, 
ਮੇਰਿਆਂ ਲਿਖੀਆਂ ਕਿਤਾਬਾਂ ਚ', 
ਮੁਰਝਾ ਜਏ ਗਏ ਨੇ_

ਯਾਦਾਂ ਨੂੰ ਭੁੱਲਣਾ ਸਿੱਖ, 
ਕੁਝ ਤੇਰੇ ਵਰਗੇ ਲੋਕ ਮੈਨੂੰ, 
ਸਮਝਾ ਜਏ ਗਏ ਨੇ_ 

ਸਾਡਾ ਖੁਦ ਤੋਂ ਵੱਧ ਫਿਕਰ 
ਕਰਦੇ ਸੀ ਜੋ, ਅੱਜ ਕੱਲ ਹੋ ਉਹ , 
ਬੇਪਰਵਾਹ ਜਏ ਗਏ ਨੇ _

ਆਪਣੀ ਹੀ ਸਿਫ਼ਤ, 
ਤੇ ਮੇਰੀ ਹੀ ਲਿਖਤ ਦੇ ਪੈਸੇ 
ਕਮਾ ਜਏ ਗਏ ਨੇ _
                                                ਅਰਮਾਨ_ਮਾਨ

©Armaan Maan #Rose #Trending #BreakUp
ace992e8564198843f706e28e8a023d0

Armaan Maan

ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ
 ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। 
ਪਰ ਦੁੱਖ ਤਾਂ ਇਸ ਗੱਲ ਦਾ ਹੈ
 ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ 
ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, 
ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ 
ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। 
ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। 

ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+

©Armaan Maan #SuperBloodMoon #Star #Trending
ace992e8564198843f706e28e8a023d0

Armaan Maan

दरवाज़ा ਦਰਵਾਜ਼ੇ ਪਿੱਛੇ ਮੌਤ ਦੇ ਵਾਂਗੂ .. 
ਮੈਨੂੰ ਨੀ ਤੂੰ ਖੜੀ ਲੱਗੇ ........ 
ਮੈਨੂੰ ਲੱਗਦਾ ਇੰਝ ਤੂੰ ਚਹੁਣੀ ਏ .. 
ਮੇਰੀ ਕਲਮ ਨੂੰ ਜੋਂ ਹੱਥ ਕੜੀ ਲੱਗੇ . 
ਸਬ ਖੁਸਸ ਜਾਂਦਾ, ਰੱਬ ਰੁੱਸ ਜਾਂਦਾਂ .. 
ਜਦੋਂ ਹੁੰਦੀਆਂ ਇਸ਼ਕ ਮੁਹੱਬਤਾਂ ਨੇ .. 
ਕੁਝ ਖਾਸ ਬਣੇ ਇਤਿਹਾਸ ਬਣੇ .. 
ਜੋ ਬੋਲ ਬੁੱਲਾਂ ਚੋਂ ਚੱਬਤਾ ਮੈਂ ... ਏ ..

      .. To be continue

©Armaan Maan 
  hawayein by Armaan maan
#WForWriters #mohabbat #Door #Darwaza

hawayein by Armaan maan #WForWriters #mohabbat #Door #Darwaza

ace992e8564198843f706e28e8a023d0

Armaan Maan

दरवाज़ा ਦਰਵਾਜ਼ੇ ਪਿੱਛੇ ਮੌਤ ਦੇ ਵਾਂਗੂ .. 
ਮੈਨੂੰ ਨੀ ਤੂੰ ਖੜੀ ਲੱਗੇ ........ 
ਮੈਨੂੰ ਲੱਗਦਾ ਇੰਝ ਤੂੰ ਚਹੁਣੀ ਏ .. 
ਮੇਰੀ ਕਲਮ ਨੂੰ ਜੋਂ ਹੱਥ ਕੜੀ ਲੱਗੇ . 
ਸਬ ਖੁਸਸ ਜਾਂਦਾ, ਰੱਬ ਰੁੱਸ ਜਾਂਦਾਂ .. 
ਜਦੋਂ ਹੁੰਦੀਆਂ ਇਸ਼ਕ ਮੁਹੱਬਤਾਂ ਨੇ .. 
ਕੁਝ ਖਾਸ ਬਣੇ ਇਤਿਹਾਸ ਬਣੇ .. 
ਜੋ ਬੋਲ ਬੁੱਲਾਂ ਚੋਂ ਚੱਬਤਾ ਮੈਂ ... ਏ ..

      .. To be continue

©Armaan Maan hawayein by Armaan maan
#WForWriters #mohabbat #Door #Darwaza

hawayein by Armaan maan #WForWriters #mohabbat #Door #Darwaza

ace992e8564198843f706e28e8a023d0

Armaan Maan

सितारा ਰੌਲਾ ਲੋਕਾਂ ਵਾਂਗੂ ਪਾਇਆ ਨੀ, 
ਚੁੱਪ ਕਰਕੇ ਮਿਹਨਤਾਂ ਜਾਰੀ ਨੇ .. 
ਤਕਦੀਰ ਵਿਆਹ ਕੇ ਲੈ ਜਾਂਗੇ .. 
ਰਾਂਝੇ ਵਾਂ ਇਸ਼ਕ ਬੇਅਕਲਾ ਨੀ, 
ਕਿਸੇ ਲੱਗ ਕੇ ਚੰਗੇ ਕੰਮ ਕਿੱਤੇ ... 
ਅਸੀਂ ਹੀਰ ਵਿਆਹ ਕੇ ਲੈ ਜਾਂਗੇ .. 
ਲੋਕੀ ਅੱਗ ਦੇ ਵਾਂਗੂ ਮੱਚਦੇ ਨੇ , 
ਅਾ ਲਓ ਬਣ ਗਏ ਤਾਰੇ ਦੇਖ ਲੋ ਜੀ .. 
ਅਸਾਂ ਜਾਂਦੀ ਵਾਰੀ ਕਹਿ ਜਾਂ ਗੇ .. 
ਕਿ ਅਸੀਂ ਜਾਂਦੀ ਵਾਰੀ ਕਹਿ ਜਾਂ ਗੇ .... 
      
              ✒  ਅਰਮਾਨ ਮਾਨ

©Armaan Maan intro by Armaan maan

#WForWriters#ਇਸ਼ਕ #Star #ShiningInDark

intro by Armaan maan #WForWriters#ਇਸ਼ਕ #Star #ShiningInDark

ace992e8564198843f706e28e8a023d0

Armaan Maan

ਤੇਰੀ ਕੀ ਸਿਫ਼ਤਾ ਕਰਾਂ, ਤੂੰ ਅੱਜ ਵੀ ਅਮਰ ਏਂ, 
ਸਾਡੇ ਵਿਚਕਾਰ ...

ਸੁਣਿਆ ਤੂੰ ਜੁਲਮਾਂ, ਲਈ ਲੜਿਆ ਸੀ .. 

ਇਹ ਫੇਰ ਪਾਉਣ ਨੂੰ ਫਿਰਦੇ ਆ , 
ਉਹੀ ਦਰਾਰ ...... 
ਹੁਣ ਫੇਰ ਲੋੜ ਏ ਦੇਸ਼ ਨੂੰ ਤੇਰੀ .. 
ਆਜਾ ਮੇਰੇ ਯਾਰ .....

©Armaan Maan #Shaheedi_diwas #Grassland
loader
Home
Explore
Events
Notification
Profile