Nojoto: Largest Storytelling Platform
mahibirthlia2588
  • 111Stories
  • 172Followers
  • 876Love
    604Views

Mahi Birthlia

Director At MDJ Films Instagram :- official_mahi_birthlia Artist 🤘🤘 Lyricist ✍️✍️ YouTube channel 👇👇

https://youtu.be/vxQZGcHToHQ

  • Popular
  • Latest
  • Video
ad3bebfc1b8fd384f2bfcc462ffae052

Mahi Birthlia

ਸ਼ਿਤਾਬ ਨਿਕਲਿਆ ਵੇ ਸੱਜਣਾ ਤੂੰ ਦਿਮਾਗ਼ ਤੋਂ
ਅਸੀਂ ਨਾ ਸਮਝ ਜੇਹੇ ਐਵੇਂ ਤੇਰੀਆਂ ਗੱਲ੍ਹਾਂ,ਦਿੱਲ ਤੇ ਲਾਈ ਬੈਠੇ ਸੀ

✒️Amafake

ਸ਼ਿਤਾਬ 👉 ਤੇਜ਼

©Mahi Birthlia
  ਸ਼ਿਤਾਬ ਨਿਕਲਿਆ ਵੇ ਸੱਜਣਾ ਤੂੰ ਦਿਮਾਗ਼ ਤੋਂ
 ਅਸੀਂ ਨਾ ਸਮਝ ਜੇਹੇ ਐਵੇਂ ਤੇਰੀਆਂ ਗੱਲ੍ਹਾਂ ਦਿੱਲ ਤੇ ਲਾਈ ਬੈਠੇ ਸੀ


ਸ਼ਿਤਾਬ 👉 ਤੇਜ਼

ਸ਼ਿਤਾਬ ਨਿਕਲਿਆ ਵੇ ਸੱਜਣਾ ਤੂੰ ਦਿਮਾਗ਼ ਤੋਂ ਅਸੀਂ ਨਾ ਸਮਝ ਜੇਹੇ ਐਵੇਂ ਤੇਰੀਆਂ ਗੱਲ੍ਹਾਂ ਦਿੱਲ ਤੇ ਲਾਈ ਬੈਠੇ ਸੀ ਸ਼ਿਤਾਬ 👉 ਤੇਜ਼ #ਸ਼ਾਇਰੀ

36 Views

ad3bebfc1b8fd384f2bfcc462ffae052

Mahi Birthlia

इज़हार - ऐ - इश्क़  मुझे आता नही
जज़्बात - ऐ - दिल  तभी बतलाता नहीं
शायर हूं इक आदत है मेरी
बिन तर्जो के बातें कह पाता नहीं

©Mahi Birthlia
  इज़हार -ऐ -इश्क़ #mahibirthlia #nojohindi #Nojoto 

#Books  Rishi Joshi Madhu Chauhan✍️

इज़हार -ऐ -इश्क़ #mahibirthlia #nojohindi #Books Rishi Joshi Madhu Chauhan✍️ #शायरी

9 Love

ad3bebfc1b8fd384f2bfcc462ffae052

Mahi Birthlia

इज़हार - ऐ - इश्क़  मुझे आता नही
जज़्बात - ऐ - दिल  तभी बतलाता नहीं
शायर हूं इक आदत है मेरी
बिन तर्जो के बातें कह पाता नहीं

©Mahi Birthlia इज़हार -ऐ -इश्क़ #mahibirthlia #nojohindi #Nojoto 

#Books  Rishi Joshi Madhu Chauhan✍️

इज़हार -ऐ -इश्क़ #mahibirthlia #nojohindi #Books Rishi Joshi Madhu Chauhan✍️ #शायरी

8 Love

ad3bebfc1b8fd384f2bfcc462ffae052

Mahi Birthlia

ਜਖ਼ਮ ਜੋ ਅੱਲੇ ਸਾਡੇ ਪੱਲੇ
ਰਹਿਗੇ ਅੱਜਕਲ੍ਹ ਕੱਲੇ ਕੱਲੇ
ਰਾਹ ਓਹ ਸੱਜਣਾ ਕਿੱਥੇ ਭੁੱਲਦੇ
ਜੋ ਇਸ਼ਕ ਤੇਰੇ ਵਿੱਚ ਮਾਹੀ ਮੱਲੇ
ਮਨ ਰੋਂਦਾ ਮੁੱਖ ਹੱਸਦਾ ਏ
ਰਾਜ਼ ਨਾ ਦਿੱਲ ਦੇ ਦੱਸਦਾ ਏ
ਜਜ਼ਬਾਤ ਮੇਰੇ ਬੱਸ ਤੇਰੇ ਰਹਿਗੇ
ਹੁਣ ਹੋਰ ਨਾ ਜ਼ਹਿਨ ਚ ਵੱਸਦਾ ਏ
ਤਾਹੀਂ ਵਿੱਚ ਖ਼ਿਆਲੀ ਦੂਰ ਆ ਚੱਲੇ
ਰਹਿਗੇ ਅੱਜਕਲ੍ਹ ਕੱਲੇ ਕੱਲੇ

©Mahi Birthlia
  ਇੱਕਲੇ🥺💔

ਇੱਕਲੇ🥺💔 #ਸ਼ਾਇਰੀ

27 Views

ad3bebfc1b8fd384f2bfcc462ffae052

Mahi Birthlia

ਚੱਲ ਦਿਲਾ ਕੁੱਝ ਲਿੱਖਦੇ ਆ
ਕੁੱਝ ਲੰਘ ਗਏ ਸਮੇਂ  ਤੋਂ ਸਿੱਖਦੇ ਆ
ਹੋਏ ਚਿਹਰੇ ਬੜੇ ਫ਼ਰੇਬੀ ਨੇ
ਕੀ ਹੁੰਦੇ ਆ ਕੀ ਦਿੱਖਦੇ ਆ
ਕੁੱਝ ਇਸ਼ਕ ਦੀ ਬੇੜੀ ਚੜ ਜਾਂਦੇ
ਕੁੱਝ ਤਰ ਜਾਂਦੇ ਕੁੱਝ ਮਰ ਜਾਂਦੇ
ਕੁੱਝ ਮਾਹੀ ਜੈਸੇ ਬੱਚ ਜਾਂਦੇ
ਜੌ ਅੰਦਰੋਂ ਅੰਦਰੀ ਝੂਰਦੇ ਆ

©Mahi Birthlia
  ਕੁੱਝ ਲਿੱਖਦੇ ਆ ✍️🖋️✍️#nojoto #nojotopunjabi #mahibirthlia
#own #thought Rishi Joshi

ਕੁੱਝ ਲਿੱਖਦੇ ਆ ✍️🖋️✍️nojoto #nojotopunjabi #mahibirthlia #own #thought Rishi Joshi #ਸ਼ਾਇਰੀ

47 Views

ad3bebfc1b8fd384f2bfcc462ffae052

Mahi Birthlia

#FourLinePoetry नज़रों के ज़रिए दिल जोड़ा भी जायेगा
बातों में बातों को पीछे छोड़ा भी जायेगा
फिर कांच की माफ़िक ऐ दोस्त मेरे
तुझे अंदर ही अंदर से तोड़ा भी जायेगा

©Mahi Birthlia @nojotohindi

#fourlinepoetry

@nojotohindi #fourlinepoetry

11 Love

ad3bebfc1b8fd384f2bfcc462ffae052

Mahi Birthlia

तो मनुष्य हर मुसीबत से लड़ जाता है
और अगर खुदा विनाश करने पे आ जाए
तो दफनाने के लिए शमशान भी अधूरा पड़ जाता है

©Mahi Birthlia #BanditQueen
ad3bebfc1b8fd384f2bfcc462ffae052

Mahi Birthlia

तेरी याद तेरी बात
तेरे साथ की हुई मुलाकात
तेरे साथ बिताया मुझे पल पल याद
दिल करता तुझे सामने बैठा कर पढ़ लूं
तू मेरे लिए है एक अनोखी किताब

©Mahi Birthlia #dil ki kitab #Love #Books #mahibirthlia #Quote 

#HeartBook  Rishi Joshi Mintu

9 Love

ad3bebfc1b8fd384f2bfcc462ffae052

Mahi Birthlia

तेरी आंखों के दिलकश नजारे में ऐसे खो गए
🥰
न चाहते हुए भी तेरे हो गए
❤️

©Mahi Birthlia #Love #Quote #Quotes #Nojoto #Hindi #Poetry #mahibirthlia 

#Couple

Love Quote Quotes Hindi Poetry mahibirthlia Couple

9 Love

ad3bebfc1b8fd384f2bfcc462ffae052

Mahi Birthlia

Alone   ਏਹ ਠੰਡੀਆਂ ਠਾਰ ਹਵਾਵਾਂ
ਮੈਂ ਕਿਓਂ ਨਾ ਖ਼ੁਦ ਨੂੰ ਚਾਵਾਂ
ਜੋਂ ਆਸ ਹੋਰਾਂ ਤੋਂ ਰੱਖੀ
ਕਿਓਂ ਨਾ ਖ਼ੁਦ ਲਈ ਖ਼ੁਦ ਬਣ ਜਾਵਾ
ਖੁੱਸ਼ ਰਹੋ ਤੇ ਹੱਸਦੇ ਰਹੋ
ਕਿਓਂ ਨਾ ਛਾਪ ਏਹ ਸੱਭ ਤੇ ਪਾਵਾ
ਸਿਆਣਪ ਨੂੰ ਇੱਕ ਪਾਸੇ ਰੱਖ
ਕਿਓਂ ਨਾ ਬੱਚਾ ਮੈਂ ਬਣ ਜਾਵਾਂ
ਨਾਂ ਫ਼ਿਕਰ ਕੋਈ ਨਾਂ ਜ਼ਿਕਰ ਕੋਈ
ਕਿਓਂ ਨਾ ਮਾਂ ਦੀ ਗੋਦੀ ਵਿੱਚ ਸੋਂ ਜਾਵਾਂ
😊

©Mahi Birthlia
  ਮਾਂ
#mom

#alone

ਮਾਂ #Mom #alone

10 Love

loader
Home
Explore
Events
Notification
Profile