Nojoto: Largest Storytelling Platform
prsandhu7698
  • 75Stories
  • 80Followers
  • 336Love
    0Views

PR SANDHU

  • Popular
  • Latest
  • Video
afa41f74e54823ef80a0563ef1015353

PR SANDHU

ਕਿਸੇ ਦਾ ਹੱਕ ਮਾਰ ਕੇ ਪੁੱਤ 
ਕਦੀ ਘਰ ਨੀ ਚੱਲਦੇ ਹੁੰਦੇ,,
  ਜੋ ਇੱਕ ਵਾਰ ਯਾਰ ਬਣ ਜਾਣ 
ਉਹ ਮੁੜਕੇ ਨੀ ਬਣਦੇ ਹੁੰਦੇ,,,
   ਜਿਸ ਥਾਲੀ ਵਿੱਚ ਖਾਈਦਾ ਉਸ 
ਨੂੰ ਕਦੀ ਮਾੜਾ ਨਹੀਂ ਕਹੀਂਦਾ,,
  ਜੇ ਪਾਣੀ ਸਿਰ ਤੋਂ ਟੱਪ 
ਜਾਵੇ ਫਿਰ ਚੁੱਪ ਨਹੀਂ ਰਹੀਦਾ,, PR ਸੰਧੂ

afa41f74e54823ef80a0563ef1015353

PR SANDHU

ਫੋਨ ਕੲੀ ਗੱਲ ਕਰਦੇ-ਕਰਦੇ ਕਹਿ
 ਦਿੰਦੇ ਨੇ Good night 😴 ਜਦੋਂ ਪੁੱਛੋ 
ਇੰਨੀ ਜਲਦੀ ਤਾਂ ਉਹਨਾਂ ਦਾ 
ਜਵਾਬ ਹੁੰਦਾ ਕੋਈ ਗੱਲ ਕਰਨ 
ਵਾਲਾ ਤਾਂ ਹੈ ਨਹੀਂ ਇਸ ਲਈ 
ਕਿਹਾ,, ਇਸ ਦਾ ਮਤਲਬ ਕੀ 
ਉਹ ਕੋਈ ਹੋਰ ਐ ਜਿਸ 
ਲਈ ਉਹ Online ਏ ,, PR ਸੰਧੂ

afa41f74e54823ef80a0563ef1015353

PR SANDHU

ਨਵੀਂ ਆਈ ਬਿਮਾਰੀ ਇਹਦਾ ਨਾਮ 
ਕਰੋਨਾ ਏ ,, ਸਰਕਾਰ ਨੇ ਲਵਾਂ ਦਿੱਤੇ
 Curfew ਕਹਿੰਦੇ ਇਕੱਠੇ ਨਾਂ ਖਲੋਣਾ ਏ,, ਸਦੀਆਂ
 ਪਹਿਲਾਂ ਦੀ ਇੱਕ ਬਿਮਾਰੀ ਜੋ ਨਸ਼ਿਆਂ 
ਵਾਲੀ ਝੁੱਲ ਰਹੀ ਏ ,, ਸੰਧੂਆਂ ਮੈਨੂੰ ਲੱਗਦਾ
 ਸਰਕਾਰ ਉਹਦੇ ਬਾਰੇ ਤਾਂ ਭੁੱਲ ਗੲੀ ਏ,, ਹੱਥ ਜੋੜ
 ਕੇ ਤੁਹਾਨੂੰ ਕਹਿਣੇ ਆਂ ਤੁਸੀਂ ਮਾਵਾਂ ਦੇ 
ਪੁੱਤ ਬਚਾਅ ਦੋ ਓਏ ,, ਜੇ ਹੁਣ ਸਾਰਾ 
ਕੁੱਝ ਬੰਦ ਕਰਵਾ ਦਿੱਤਾ ਤਾਂ ਇਹ ਨਸ਼ੇ 
ਵੀ ਬੰਦ ਕਰਵਾ ਦੋ ਓਏ,,, PR ਸੰਧੂ

afa41f74e54823ef80a0563ef1015353

PR SANDHU

#PulwamaAttack ਜਿੱਥੇ ਦਿਲ ਤੇ ਦਿਮਾਗ ਕੰਮ ਕਰਦੇ ਨੇ
   ਉੱਥੇ ਪੱਕਾ ਕੋਈ ਕਾਰਾਂ ਹੁੰਦਾ ਏ,,
ਰੱਬਾ ਆਖਰ ਨੂੰ ਉਹੀ ਕਿਉਂ 
ਛੱਡ ਜਾਂਦੇ ਜਿੰਨਾਂ ਦਾ ਤੇਰੇ ਵਰਗਾ 
ਸਹਾਰਾ ਹੁੰਦਾ ਏ,,, PR ਸੰਧੂ
afa41f74e54823ef80a0563ef1015353

PR SANDHU

Instagram ਤੇ Follow ਕਰੋ 
  Babbu maan 
  ustaad G 
ਦੇ Fan ਸਾਰੇ ।।

ਇਸ I'd ਤੇ 
                maanbeiman12 

ਜੋ ਵੀ Follow ਕਰੇਗਾ Comment 
 ਕਰਕੇ ਦੱਸ ਦੇਣਾ ।।।
‌‌ 
ਜੋ ਵੀ Follow ਕਰੂਗਾ 
ਉਸ ਦਾ ਬਹੁਤ-ਬਹੁਤ ਧੰਨਵਾਦ ।।। hanji fir follow Sara

hanji fir follow Sara

afa41f74e54823ef80a0563ef1015353

PR SANDHU

ਪੁੱਤ ਅੱਖ ਤਾਂ ਸਾਡੀ ਵੀ
 ਆਸਮਾਨ ਤੇ ਆਂ ਪਰ
 ਧਰਤੀ ਤੇ ਰਹਿਣਾ ਚਾਉਣੇ
 ਆਂ,, ਬਹੁਤਾਂ ਕੁੱਝ ਤਾਂ ਕਹਿੰਦੇ ਨੀ
 ਜਿੰਨਾਂ ਕੁ ਮਾਲਕ ਲਿਖਾਵੇਂ ਤੇ
 ਗਵਾਵੇ ਉਹਨਾਂ ਕੁ ਗਾਉਣੇ ਆਂ,,PR ਸੰਧੂ

afa41f74e54823ef80a0563ef1015353

PR SANDHU

ਅੱਥਰਾਂ style ਕੁੜੇ ਤੇਰੇ 
ਯਾਰ ਦਾ ਤੂੰ ਕਾਤੋਂ ਏ ਪੁਰਾਣੇ
 ਖੁੰਡਾਂ ਨਾਲ ਖਹਿੰਦੀ ਫਿਰਦੀ,,,ਜਦੋਂ 
ਵਿਗੜਿਆਂ ਜੱਟ ਅੌਖਾ ਹੋਜੂ
 ਸਾਭਣਾ ਕਾਤੋਂ ਆਂ ਮੰਡੀਰ ਪੰਗੇ ਲੈਂਦੀ ਫਿਰਦੀ ,,,,,,,
                PR ਸੰਧੂ

afa41f74e54823ef80a0563ef1015353

PR SANDHU

ਨੀ ਮੁੰਡਾ ਸਿਰੇ ਦੇ
 ਸ਼ਿਕਾਰੀ ਅੱਖ ਬਾਜ਼ 🦅 ਵਰਗੀ,, ਹਟਾ ਦਿਆਂਗੇ
 ਜਿੰਨਾਂ ਦੇਆਂ ਖਾਜ ਲੜਦੀ,,, PR ਸੰਧੂ babbu bai

babbu bai

afa41f74e54823ef80a0563ef1015353

PR SANDHU

ਇੱਕ ਬਾਪੂ 👳‍♂️ਦੀ ਸੀ ਜਿੱਦ 
ਨੂੰ ਪਗਾਉਣ ਲਈ ਮੈਨੂੰ ਬਾਹਰਲੇ
 ਮੁਲਖ ਜਾਣਾ ਪੈ ਗਿਆ ,, ਇਹ ਕੁੜੇ ਤੂੰ ਵੀ 
ਦਿਲੋ ❤️ਵਹਿਮ ਕੱਡ ਦੀ ਕੀ
 ਤੇਰੇ ਨਾਲ ਧੋਖਾ ਜਿਹਾ ਹੋ ਗਿਆ ,,ਜਿਹਦੇ ਨਾਲ 
ਪਾ ਲਈਏ ਪਿਆਰ🥰 ਨੀ ਉਹਨੂੰ 
ਦਿਲੋ ਨਹੀ ਕੱਡ ਸਕਦੇ,,ਸਕੂਲ ਤਾ 
ਛੱਡਿਆ ਗਿਆ ਯਾਰਾ ਦਾ ਪਰ ਤੈਨੂੰ ਨਹੀਓ ਛੱਡ ਸਕਦੇ,,

afa41f74e54823ef80a0563ef1015353

PR SANDHU

ਆਉਗਾ ਸਕੂਲ ਦਾ 
ਨਜਾਰਾ ਸਾਨੂੰ ਯਾਦ ਨੀ,, ਗੁਜਰੇ
 ਸੀ ਜਿਹੜੇ ਕੁੱਝ ਪਲ ਤੇਰੇ ਨਾਲ ਨੀ,, ਤੂੰ ਭਾਵੇ 
ਦਿਲੋ ਕੱਡ ਦੇ ਪਰ ਅਸੀ ਨਹੀ 
ਕੱਡ ਸਕਦੇ ,,ਸਕੂਲ ਤਾਂ ਛਡੀ 
ਗਿਆ ਏ ਯਾਰਾ ਦਾ ਪਰ ਤੈਨੂੰ 
ਨਹੀਓ ਛੱਡ ਸੱਕਦੇ ,,

loader
Home
Explore
Events
Notification
Profile