Nojoto: Largest Storytelling Platform
princekamboz5192
  • 16Stories
  • 14Followers
  • 91Love
    0Views

prince kamboz

  • Popular
  • Latest
  • Video
b0d45931d2e2dd0c52c78578e1375dbe

prince kamboz

ਇਸ਼ਕ਼ ਕਹਾਣੀ ਲਿਖਦਾ ਹਾਂ ਮੈਂ ਸੋਚ ਸੋਚ ਕੇ ਜੀ ਓ ਮਰਜਾਣੀ ਰੱਖਦੀ ਦੀ ਸੀ ਪੱਬ ਬੋਚ ਬੋਚ ਕੇ ਜੀ ਸ਼ਰਮਾਕੇ ਮੁੱਖ ਥੱਲੇ ਕਰਨਾ ਫ਼ਿਤਰਤ ਸੀ ਓਦੀ ਗੱਲ ਇਜ਼ਤਾਂ ਵਾਲੀ ਖਾਂਦੀ ਸੀ ਓਹਨੂੰ ਨੋਚ ਨੋਚ ਕੇ  ਜੀ ✍ Prince Kamboj

©prince kamboz

b0d45931d2e2dd0c52c78578e1375dbe

prince kamboz

ਕੁਜ ਤਾਂ time  ਦੇ ਨਾਲ ਬਦਲਗੇ
ਕੁਜ ਬਦਲਤੇ ਲੋਕਾਂ ਨੇ ਜੋ ਨਾ ਸਾਨੂੰ ਵੇਖ ਸਿਖਿਓਂਦੇ ਕੁਜ ਬਦਲਤੇ ਚੌਕਾਂ ਨੇ ਕੁਜ ਨੇ ਸਰਗੀ ਵੇਲੇ ਬਦਲੇ ਕੁਜ ਬਦਲੇ ਨੇ ਰਾਤਾ ਨੂੰ Dhanju ਤਾਂ ਸੀ ਦਿਲ ਤੋਂ ਕਰਦਾ ਓਹ ਬਦਲੇ ਵੇਖ ਹਲਾਤਾਂ ਨੂੰ ✍ Prince Kamboz time ਨਾਲ

time ਨਾਲ

b0d45931d2e2dd0c52c78578e1375dbe

prince kamboz

ਟਾਹਣੀ ਨਾਲੋਂ ਤੋੜ ਕੇ ਮਿੱਤਰਾ ਫੁੱਲ ਗੁਲਾਬਾਂ ਦੇ ਤੂੰ ਜਿਹਦੇ ਚਿਹਰੇ ਉੱਤੇ ਓਏ ਮੁਸਕਾਨ ਲਿਓਨੀ ਆਂ ਝਾਂਜਰ ਓਹਦੀ ਸ਼ਨਕਦੀ ਵੇਖੀਂ ਗੈਰਾਂ ਦੇ ਵੇਹੜੇ ਮੈਂ ਸੁਣਿਆ ਤੂੰ ਜਿਹਦੇ ਪੈਰੀਂ ਝਾਂਜਰ ਪੋਣੀ ਆ ✍ Prince kamboz

b0d45931d2e2dd0c52c78578e1375dbe

prince kamboz

ਰੱਬ ਕਰੇ ਤੇਰਾ ਹਰ ਖੁਆਬ ਪੂਰਾ ਹੋਵੇ ਨਿੱਤ ਨਵੀਂ ਖੁਸ਼ੀ ਤੇਰੇ ਬੂਹੇ ਤੇ ਖਲੋਵੇ ਮੈਂ ਕਰਦਾ ਦੁਆ ਤੂੰ ਐਨੇ ਸਾਲ ਜੀਵੇ ਤਾਰਿਆਂ ਦੇ ਵਾਂਗ ਤੇਰੀ ਕਦੇ ਗਿਣਤੀ ਨਾ ਹੋਵੇ

b0d45931d2e2dd0c52c78578e1375dbe

prince kamboz

ਕਲਮ ਦੇ ਮੇਂਨੇ ਸੁਨ ਸੁਨ ਕੇ ਵੀ ਥੱਕ ਗਿਆ ਸੀ ਮੈਂ ਸੱਚੀ ਦੱਸਾਂ ਥੋੜੀ felling ਚੱਕ ਗਿਆ ਸੀ ਮੈਂ - ਮੈਂ ਮੈਂ ਕਰਦਾ ਹਰ ਵਾਰੀ ਵੀ ਅੱਕ ਗਿਆ ਸੀ ਮੈਂ ਬੇਵਫਾ ਹੋਣ ਦੀ ਡਿਗਰੀ ਜੇਹੜੇ   ਚਕੀ ਫਿਰਦੇ ਸੀ ਵਫਾ ਨੂੰ ਲਾਬਦਾ ਲਾਬਦਾ ਉਹਨਾਂ ਤੱਕ ਗਿਆ ਸੀ ਮੈਂ ਜਿਨ੍ਹਾਂ ਸਾਨੂੰ ਸੁਪਨੇ ਵਿੱਚ ਕਦੇ ਯਾਦ ਨਹੀਂ ਕੀਤਾ ਉਹਨਾਂ ਦੇ ਲਈ ਮੰਦਿਰ ਮਸਜਿਦ ਤੱਕ ਗਿਆ ਸੀ ਮੈਂ ✍ Prince kamboj ਮੈਂ

ਮੈਂ

b0d45931d2e2dd0c52c78578e1375dbe

prince kamboz

ਮੈਨੂੰ ਤੂੰ ਬਦਨਾਮ ਜਿਹਾ ਕਰ ਲਾਕੇ ਯਾਰੀ ਆਮ ਜਿਹਾ ਕਰ ਧੋਖੇ ਦੇ ਮੈਨੂੰ ਰੱਜ ਰੱਜ ਕੇ ਤੇ ਮੇਰੀ ਸ਼ਾਇਰੀ ਨੂੰ ਗੁਮਨਾਮ ਜਿਹਾ ਕਰ ਮੇਰੀ ਸੋਚ ਨੂੰ ਕਰਕੇ ਇਕ ਤਰਫਾ ਤੇ ਮੈਨੂੰ ਸੱਚਾ ਤੂੰ ਇਨਸ਼ਾਨ ਜਿਹਾ ਕਰ # ✍ Prince Kamboz ਆਮ ਜਿਹਾ

ਆਮ ਜਿਹਾ

b0d45931d2e2dd0c52c78578e1375dbe

prince kamboz

ਠੋਕਰਾੰ ਦੇ ਕੀਤੇ ਜੇ award ਮਿਲਦੇ Dhanjua ਤੂੰ ਸਾਰਿਆਂ ਤੋਂ ਅੱਗੇ ਹੋਣਾ ਸੀ ਇਕ ਪੱਖੋਂ ਗੱਲ ਵੀ ਸੀ   ਚੰਗੀ ਦੋਸਤੋ ਕੀਤੇ ਨਾ ਕੀਤੇ ਤਾਂ ਆਰੇ ਲੱਗੇ ਹੋਣਾ ਸੀ # ✍ Prince kamboz thokar

thokar

b0d45931d2e2dd0c52c78578e1375dbe

prince kamboz

ਕਦੇ ਕਦੇ ਤਾਂ ਦਿਲ ਕਮਲਾ ਆਪਣੀ ਹੀ ਮਰਜੀ ਕਰਦਾ ਐ ਜੋ ਕਦੇ ਜ਼ਿੰਦਗੀ ਵਿਚ ਸਾਡੇ ਹੋਏ ਨਾ ਓਨਾ ਲਈ ਵੀ ਅਰਜੀ ਕਰਦਾ ਐ ✍ Prince kamboz

b0d45931d2e2dd0c52c78578e1375dbe

prince kamboz

ਜਾਦਾ ਜ਼ਿੰਦਗੀ ਵਿਚ ਯਾਰੋ ਕਿਸੇ ਦਾ wait ਨਹੀਂ ਕੀਤਾ ਓ ਤਾਂ ਰੱਬ ਜਾਣਦਾ ਐ ਕਿਸੇ ਨੂੰ hate ਨਹੀਂ ਕੀਤਾ ✍ Prince kamboz wait

wait

b0d45931d2e2dd0c52c78578e1375dbe

prince kamboz

ਪਿਆਰ ਓਥੇ ਹੋਇਆ ਜਿਥੇ ਕਦਰ ਨਾ ਪਈ ਦਿਲ ਉਣੇ ਜਿਤਿਆ ਜਿਥੇ ਨਜ਼ਰ ਨਾ ਪਈ ✍ Prince kamboz pyar

pyar

loader
Home
Explore
Events
Notification
Profile