Nojoto: Largest Storytelling Platform
shayer5923308464297
  • 2Stories
  • 9Followers
  • 4Love
    0Views

shayer ਸ਼ਾਇਰ

  • Popular
  • Latest
  • Video
b363de8e86b3be7d4536640dc2a32761

shayer ਸ਼ਾਇਰ

ਤੇਰੀ ਭੇਜੀ ਤਸਵੀਰ ਵੇ ਮੈ ਸਾਂਭ-ਸਾਂਭ ਰੱਖੀ
ਯਾਦਾਂ ਤੇਰੀਆਂ ਨੂੰ ਸੀਨੇ ਮਹਿਫ਼ੂਜ਼ ਰੱਖਿਆ....
ਵੇ ਤੂੰ ਮਿਲਣ ਆਵੇਂਗਾ ਚੰਨਾ ਉਡੀਕਦੀ ਰਹੀ
ਵੇ ਮੈ ਤਾਂ ਕੱਟ ਕੇ ਥਾਲੀ ਚ ਤਰਬੂਜ ਰੱਖਿਆ...
ਪਹਿਲਾਂ ਸੋਚਿਆ ਤੂ ਆਪਣਾ ਨਹੀ ਗੈਰ ਹੋਵੇਂਗਾ
ਫ਼ੇਰ ਸੋਚਿਆ ਕੋਈ ਪਹੁੰਚਿਆ ਹੋਇਆ ਸ਼ਾਇਰ ਹੋਵੇਂਗਾ
ਤੇਰੇ ਵਾਸਤੇ ਸ਼ਹਿਦ ਜਹੀ ਜ਼ੁਬਾਨ ਨੂ ਭੁਲਾਕੇ
ਵੇ ਮੈ ਹੋਂਠਾਂ ਉੱਤੇ ਪਿੰਗਲ,ਅਰੂਜ਼ ਰੱਖਿਆ......
"ਸ਼ਾਇਰ"""""""" Ketiya Preet

Ketiya Preet

b363de8e86b3be7d4536640dc2a32761

shayer ਸ਼ਾਇਰ

ਅਸੀਂ ਕੀਤਾ ਨਾ ਕੋਈ ਸ਼ੱਕ ਬਸ ਮੰਨ ਲਈ ,
ਵੇ ਗੱਲ ਤੇਰੀ ਹੱਸ ਹੱਸ ਕੇ
ਸਾਨੂੰ ਕੰਡਿਆਂ ਦੇ ਰਾਹੇ ਤੂੰ ਪਾ ਗਿਐਂ ,
ਵੇ ਫੁੱਲਾਂ ਵਾਲਾ ਰਾਹ ਦੱਸ ਕੇ......
                                    ""ਸ਼ਾਇਰ"""""""


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile