Nojoto: Largest Storytelling Platform
jagveerbhangu7422
  • 21Stories
  • 74Followers
  • 76Love
    0Views

jagveer bhangu

  • Popular
  • Latest
  • Video
b37d17a572d240fe13330e0a73ff371a

jagveer bhangu

https://youtu.be/LoKkaltJOFo

https://youtu.be/LoKkaltJOFo

b37d17a572d240fe13330e0a73ff371a

jagveer bhangu

ਸਜੱਨ ਜੀ ਸਾਡੇ ਵੇਹੜੇ ਵਿਰਹਾਂ ਦੀ ਅਜ ਆਈ ਵਸੰਤ।
ਫੁਲ ਗਮਾ ਦੇ ਪੈ ਗੇ ਪੀਲੇ।
ਜਿੰਦ ਖਿਂਡ-ਪੁਟ ਹੋ ਗੀ ਤੀਲੇ-ਤੀਲੇ।
ਯਾਦਾਂ ਦੇ ਅਜ ਉਡਨ ਪਤੰਗ,ਨਾਲ ਹਿਜਰ ਦੀ ਡੋਰ।
ਇਕ ਵਾਰ ਸਾਂ ਤਕੱਯਾ ਮੁੜ ਨਾ ਮਿਲਿਆ ਮੇਰੇ ਦਿਲ ਦਾ ਚੋਰ।
ਓਹਦੇ ਬੋਲ ਅਜ ਵੀ ਕੱਨਾ ਵਿਚ ਕੁਰਲੌੰਦੇ।
ਵਿਛੜੇ ਸੱਜਨਾ ਦੇ ਕਿੱਨੇ ਚੇਤੇ ਔਂਦੇ।
ਵਿਛੜੇ ਸਜਨਾਂ ਦੇ ਕਿੱਨੇ ਚੇਤੇ ਔੰਦੇ। #Relationships
b37d17a572d240fe13330e0a73ff371a

jagveer bhangu

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਵਤਾ ਵੜੀ ਮੁਸ਼ਕਲ ਨਾਲ ਵਨਦੀ ਹੈ।
ਮੈ ਤਾੰ ਅਖਰਾਂ ਦੀ ਫੇਰ-ਬਦਲ ਵਿਚ ਹੀ ਉਲਜ ਕੇ ਰੈ ਜਾਂਦਾ ਹਾੰ।
ਲਫਜ ਵੜੀ ਸ਼ੱਦਤ ਨਾਲ ਜੁੜਦੇ ਨੇ।
ਵੜੀ ਨਜਾਕਤ ਨਾਲ ਜੁੜਦੇ ਨੇ।
ਵੜੀ ਨਫਾਸਤ ਨਾਲ ਜੁੜਦੇ ਨੇ। #together
b37d17a572d240fe13330e0a73ff371a

jagveer bhangu

ਸਾਡੇ ਮਰਣ ਦੇ ਮਗਰੋਂ
ਸਾਡੀ ਕਬਰ ਤੇ ਕਾਪੀ ,ਕਲਮ ਰਖ ਦੇਨਾ ਤਾਂ ਕਿ ਜੇ ਕਦੇ ਜਗਵੀਰ ਦਾ ਕਵਿਤਾ ਲਿਖਨ ਦਾ ਮਣ ਕਰਿਯਾ ਤਾਂ ਤੇਰੇ ਸ਼ਹਰ ਭਟਕਨਾ ਨਹੀਂ ਪੈਨਾ

b37d17a572d240fe13330e0a73ff371a

jagveer bhangu

ਹੌਂਸਲਾ ਨਾਲ ਹਵਾਮਾ ਗੱਲਾਂ ਕਿੱਨੀ ਦੇਰ ਕਰਾਂਗਾ।
ਸ਼ਈਤ ਲਹਰਾਂ ਵਿਚ ਮੈ ਹੋਰ ਕਿੱਨੀ ਦੇਰ ਠਰਾਂਗਾ।
ਅਜੇ ਕਿੱਨੇ ਗੀਤ ਸੁਨਾਂਗਾ ਵਹਰਾ ਹੋ ਕੇ।
ਕਦ ਤੀਕ ਅਪਨੇ ਹੀ ਪੜਛਾਮੇ ਫੜਾਂਗਾ।
ਮੈ ਰਾਹਗੀਰ ਵਣਕੇ ਰਾਹਾਂ ਵਿਚ ਹੀ ਨੀ ਰੈਨਾ।
ਇੰਤਜਾਰ ਹੈ ਕਿਤਾ ਹੁਨ ਤਾਂ ਅਪਨੀ ਮੰਜਲ‌ ਚਡਾਂਗਾ।
ਦੇਨਦਾਰ ਹਾਂ ਮੈ ਉਹਨੲ ਦਾ ਜਿੱਨਾ ਮੈਨੁ ਸ਼ਇਰ ਵਨਾਯਾ।
ਮੈ ੳਉਹਨਾ ਦੇ ਕਰਜੇ ਦੀ ਪੰਡ ਸਿਰ ਧਰਾਂਗਾ।
ਵਹ ਜਾਮਾ ਬੇਸਸ਼ਕ ਕਿਸੇ ਬੱਡੇ ਸੈਲਾਹ ਵਿਚ।
ਪਰ ਮੁਖਾਲਿਫ ਚਲਦੀ ਧਾਰਾ ਤੋਂ ਨਾ ਮੈ ਡਰਾਂਗਾ।
ਤਾਰਾ ਜੇ ਮਰ ਕੇ ਵਨਿਆ ਮੈ ਦੋਸਤੋ।
ਝੁਗਿਯਾਂ ਵਿਚ ਜਾ ਕੇ ਰੋਸ਼ਨੀ ਕਰਾਂਗਾ।
ਜੋ ਕਰਿਆ ਕਵੂਲ ਤੁਸਾਂ ਸ਼ਆਇਰ ਨੁ।
ਤਾਂ ਸੋਡੇ ਕਦਮਾ ਵਿਚ ਸਿਰ ਧਰਾਂਗਾ #ਹੌਂਸਲਾ

#ਹੌਂਸਲਾ

b37d17a572d240fe13330e0a73ff371a

jagveer bhangu

ਹਰ ਰੋਜ ਥੋੜਾ ਥੋੜਾ ਮਰ ਰਿਹਾ ਹਾਂ ਮੈ‌ ਤੇਰੀ ਯਾਦ ਵਿਚ।
ਕੁਜ ਗੱਲਾਂ ਬਸ ਰਾਜ ਹੀ ਹੁੰਦਿਯਾਂ।
ਪਰ ਓਹ ਵੀ ਬੋਲਦਿਯਾਂ‌ ਨੇ ਮੌਨ ਆਵਾਜ ਵਿਚ।
ਹੌਂਕੇ ਭਰ ਰਸਹਾ ਹਾਂ ਮੈ ਤੇਰੀ ਯਾਦ ਵਿਚ।

b37d17a572d240fe13330e0a73ff371a

jagveer bhangu

ਡੁਬਦਾ ਸੁਰਜ ਕਾਯਨਾਤ ਭਰ ਲਾਲੀ ਵਿਚ ਹੋ ਜਾਂਦਾ 
ਦਿਨ ਦਾ ਦਸਤੂਰ ,ਅਤੇ ਦਿਨ ਦੀ ਸਫੇਦੀ ਨੁ ਨਾਲ ਲੈ ਜਾਂਦਾ

b37d17a572d240fe13330e0a73ff371a

jagveer bhangu

ਦਾਰ ਅਤੇ ਹਯਾਤਿ ਵਿਚ ਬਸ ਫਾਸਲਾ ਹੈ ਇਥਨਾ।
ਜਿਤਨਾ ਚਰਾਗ ਦੀ ਲੋਹ ਤੇ ਹਵਾ ਦੇ ਬੁੱਲੇ ਵਿਚਕਾਰ ਹੁੰਦਾਂ

b37d17a572d240fe13330e0a73ff371a

jagveer bhangu

ਮਚਦੀ ਹੈ ਅਗ ਮੇਰੇ ਹ੍ਰਿਦਯ ਵਿਚ ।
ਕਿਕਨ ਮੈ ਦੱਸਾ ਤੈਨੁ।

b37d17a572d240fe13330e0a73ff371a

jagveer bhangu

ਮੌਨ ਚੁਪ ਰਿਹਾ ਕਰੋ ਦੋਸਤੋ |
ਸਰਕਾਰਾਂ ਮੁਖਾਲਿਫ ਨੇ|
ਹਰੇ ਹੋਨ ਦੀ ਉਮੀਦ ਛਡ ਦੋ |
ਏਥੇ ਵਹਾਰਾਂ ਮੁਖਾਲਿਫ ਨੇ |
ਤੁ ਕੀ ਸੋਚਦਾ ਏ|
ਦੇ ਦੁਂ ਸ਼ਹਾਦਤ ਮੈ ਅਪਨਿਆ ਲਈ|
ਭੰਗੁ ਤਲਵਾਰਾਂ ਮੁਖਾਲਿਫ ਨੇ |
ਖਵਰਾਂ ਦੇ ਰਾਹੀਂ ਵਿ ਸਚ ਨਹੀ ਸੁਨਾਏ ਜਾਂਦੇ |
ਵਿਸ਼ਵਾਸ ਨਾ ਕਰ ਬੈਠੀ |
ਅਖਵਾਰਾਂ ਮੁਖਾਲਿਫ ਨੇ |
ਸੋਚੀ ਨਾ ਕੇ ਜਾਗ ਜਾਅਗੀ .,
ਜਮੀਰ ਨੌਜਵਾਨਾ ਦੀ |
ਜਗਵੀਰੇ ਪੁਕਾਰਾਂ ਮੁਖਾਲਿਫ ਨੇ |

ਜਗਵੀਰ ਭੰਗੁ #ਮੌਨ

#ਮੌਨ

loader
Home
Explore
Events
Notification
Profile