Nojoto: Largest Storytelling Platform
gurpreetsingh8469
  • 26Stories
  • 43Followers
  • 105Love
    367Views

Gurpreet Singh

9781770646

  • Popular
  • Latest
  • Video
b4eda17b1d9c39d5b4d497dc3cc44bfa

Gurpreet Singh

ਪਹੁ ਫੁੱਟਣ ਤੋ ਪਹਿਲਾ 
ਤੇਰਾ ਚੇਤਾ ਆ ਜਾਵੇ
ਤੇ ਅੱਖ ਤਾਰਿਆਂ ਛਾਵੇ ਵੀ
ਨਾ ਪਰਦੇ ਢੱਕਦੀ ਏ
13gurr

b4eda17b1d9c39d5b4d497dc3cc44bfa

Gurpreet Singh

ਡਿੱਠਾ ਫੁੱਲ ਗੁਲਾਬ ਦਾ ਇੱਕ
ਪਰ ਲੱਗਿਆ ਬਹੁਤਾ ਖ਼ਾਸ ਨਾ
ਸੰਧੂਆ ਮਹਿਕ ਪੁਰਾਣੇ ਸੱਜਣਾ ਦੀ 
ਨਵਿਆ ਵਿੱਚੋਂ ਤਲਾਸ਼ ਨਾ
13gurr

b4eda17b1d9c39d5b4d497dc3cc44bfa

Gurpreet Singh

ਦੁੱਖ ਏਸ ਗੱਲ ਦਾ ਨਹੀ ਕਿ
ਓ ਚਲੀ ਗਈ
ਦੁੱਖ ਤਾਂ ਇਹ ਆ ਕਿ ਉਹਨੇ 
ਹੁਣ ਆਉਣਾ ਨਹੀ
13gurr

b4eda17b1d9c39d5b4d497dc3cc44bfa

Gurpreet Singh

ਅੰਨਾ ਮੂਰਾ ਸ਼ਹਿਰ ਏ ਕਾਕਾ 
ਭਾਵੇ ਦਿਨ ਦਾ ਪਹਿਰ ਏ ਕਾਕਾ
ਇਸ਼ਕ ਘੜੇ ਦਾ ਮਿੱਠਾ ਪਾਣੀ 
ਪੀ ਨਾ ਬੈਠੀ ਜ਼ਹਿਰ ਏ ਕਾਕਾ
ਓਹਦੀ ਆਪਣੀ ਮੌਜ ਏ ਫਿਰ
ਸਾਡੀ ਆਪਣੀ ਲਹਿਰ ਏ ਕਾਕਾ
ਐਵੇ ਅੱਖ ਨੀ ਸਿੰਮਦੀ ਰਹਿੰਦੀ 
ਪਲਕਾਂ ਪਿੱਛੇ ਨਹਿਰ ਏ ਕਾਕਾ

b4eda17b1d9c39d5b4d497dc3cc44bfa

Gurpreet Singh

ਜਿੰਨਾ ਤੇ ਤੇਰੇ ਨਾਲ ਤੁਰ ਨੀ ਹੋਇਆ
ਓ ਰਾਹ ਅਧੂਰੇ ਨੇ
ਮੇਰੇ ਕੱਲਿਆ ਦੇ ਜਿਹੜੇ ਲੰਘੇ
ਓ ਚਾਅ ਅਧੂਰੇ ਨੇ
ਤੇਰੇ ਬਿਨ ਜਿਹੜੇ ਮੈਨੂੰ ਆਏ
ਓ ਸਾਹ ਅਧੂਰੇ ਨੇ
ਤੇ ਜਿੰਨਾ ਸੁਪਨਿਆ ਵਿੱਚ ਤੂੰ ਨੀ ਆਈ
ਓਹਵੀ ਕਹਿਨਾ ਹਾਂ ਅਧੂਰੇ ਨੇ
13gur

b4eda17b1d9c39d5b4d497dc3cc44bfa

Gurpreet Singh


ਇਹ ਕੱਲਾ ਕਿਓ ਰੌਸ਼ਨ ਕਰਦਾ  ਏ
ਜੱਗ ਸਾਰੇ ਨੂੰ 
ਸੁਣਿਐ:ਤਾਰਿਆ ਨੇ ਖਾਰ ਕੱਢੀ 
ਅੱਜ ਚੰਨ ਦੇ ਨਾਲ
13gur

b4eda17b1d9c39d5b4d497dc3cc44bfa

Gurpreet Singh

ਤੁਰਿਆ ਸੀ ਕਦੇ ਮੈ ਵੀ ਇਸ਼ਕ ਦੇ ਸੁੰਨਿਆ ਰਾਵਾ ਤੇ
ਲੰਮੇ ਪੈਂਡੇ ਤੇ ਵਿਛੋੜੇ ਨਸੀਬ ਹੋਏ
ਇਸ਼ਕ-ਕਚਹਿਰੀ ਮੁਕੱਦਮੇ ਚੱਲੇ
ਤੇ ਬੜੇ ਖੱਜਲ-ਖੁਆਰ ਗਰੀਬ ਹੋਏ
13gur #anjam
b4eda17b1d9c39d5b4d497dc3cc44bfa

Gurpreet Singh

ਲੈ ਕੇ ਗੁਣ ਕਿਸੇ ਤੋ ਜਿਹੜਾ ਅਹਿਸਾਨ ਭੁੱਲ ਜੇ
ਐਸੇ ਨਾਸ਼ੁਕਰੇ ਨੂੰ ਬੁਲਾ ਕੇ ਕੀ ਲੈਣਾ
ਆਪਦੇ ਘਰ ਨਾ ਕਿਸੇ ਨੂੰ ਆਉਣ ਦੇਵੇ
 ਅਗਲੇ ਦੀ ਰਸੋਈ ਵਿੱਚ ਜਾ ਬਹਿਜੇ
ਐਸੇ ਮਤਲਬੀ ਨੂੰ ਘਰ ਬਾਹਕੇ ਕੀ ਲੈਣਾ
ਤੇ ਗਲ ਗਲ ਤੇ ਹੱਥ ਜਿਹੜਾ ਪੱਗ ਨੂੰ ਪਾਵੇ
ਸੰਧੂਆ ਐਹੋ ਜਿਹੇ ਨੂੰ ਯਾਰ ਬਣਾਕੇ ਕੀ ਲੈਣਾ
13gur kareeb#

kareeb#

b4eda17b1d9c39d5b4d497dc3cc44bfa

Gurpreet Singh

ਕੱਲਾ ਬਹਿ ਕੇ ਵੀ ਕਦੇ 
    ਕੱਲਾ ਨਹੀ ਹੋਇਆ ਮੈ
ਓਹਦੀ ਯਾਦ ਮੇਰੇ ਗੀਤਾਂ ਵਿੱਚ 
ਗੁਣਗੁਣਾਉਦੀ ਰਹਿੰਦੀ ਏ
              13gur

b4eda17b1d9c39d5b4d497dc3cc44bfa

Gurpreet Singh

ਤੇਰੇ ਬਿਨਾਂ ਕਈ ਪਲ ਗੁਜ਼ਰੇ 
ਤੇ ਦਿਨਾਂ ਤੋ ਗੁਜ਼ਰੇ ਸਾਲ ਨੀ 
ਆਸ਼ਕ ਤੋ ਮੈਂ ਸ਼ਾਇਰ ਬਣਿਆ
ਮੇਰਾ ਫਿਰ ਵੀ ਓਹੀ ਹਾਲ ਨੀ
13gur

loader
Home
Explore
Events
Notification
Profile