Nojoto: Largest Storytelling Platform
gurpreetrupal4773
  • 43Stories
  • 83Followers
  • 170Love
    27Views

Gurpreet Rupal

ਪਾ ਲਿਆ ਸੀ ਸਭ ਕੁੱਝ ਇੱਕ ਸ਼ਬਦ ਹੀ ਅੜ ਗਿਆ ਮੇਰੀ ਰੂਹ ਵਾਲਾ ਬੰਦਾ ਮੇਰੇ ਵਿੱਚ ਹੀ ਮਰ ਗਿਆ ✍️ Gurpreet Rupal...

  • Popular
  • Latest
  • Video
b58db760d818af8ac8987e9e2b04f8a4

Gurpreet Rupal

ਤੁਰ ਵੇਖ ਅਸੀਂ ਚੱਲੇ ਸੁਨਸਾਨ ਹੋਏ ਕੱਲੇ
ਆਸ ਤੇਰੇ ਤੇ ਸੀ ਬਾਹ ਸਾਡੀ ਆਣ ਫੜੇਗੀ ,
ਅੱਜ ਹੋ ਗਏ ਬੇਜਾਨ ਬੜਾ ਤੇਰੇ ਤੇ ਸੀ ਮਾਣ
ਲੱਗਦਾ ਸੀ ਜਾਣੋ ਪਹਿਲਾ ਅੱਗੇ ਹੋ ਖੜੇਗੀ ,,,
                          ✍️ Gurpreet Rupal ...

2 Love

b58db760d818af8ac8987e9e2b04f8a4

Gurpreet Rupal

ਜੇ ਤੈਨੂੰ ਕਦੇ ਜ਼ਿੰਦਗੀ ਵਿੱਚੋ ਵਿਹਲ ਮਿਲੀ 
ਤਾਂ ਮੇਰੇ ਨਾਂ ਦੀ ਚੂਰੀ ਕੁੱਟ ਕੇ 
ਕਾਂਵਾਂ ਨੂੰ ਹੀ ਪਾ ਦੇਵੀਂ ,,,
     ✍️ Gurpreet Rupal ...

4 Love

b58db760d818af8ac8987e9e2b04f8a4

Gurpreet Rupal

ਜੇ ਤੈਨੂੰ ਕਦੇ ਜ਼ਿੰਦਗੀ ਵਿੱਚੋ 
ਵੇਹਲ ਮਿਲੀ ਤਾਂ ਆਪਣੀ ਰੋਟੀ ਚੋਂ' 
ਮੇਰੇ ਨਾਂ ਦੀ ਇੱਕ ਬੁਰਕੀ ਹੀ ਕੱਢ ਦੇਈਂ ,,
✍️ Gurpreet Rupal ...

5 Love

b58db760d818af8ac8987e9e2b04f8a4

Gurpreet Rupal

ਜਿੰਨੀ ਖੁਸ਼ੀ ਤੈਨੂੰ
ਮੇਰੇ ਸੁਪਨੇ ਤੋੜਕੇ ਆਈ ਹੋਊ
ਉਹਤੋਂ ਕਿਤੇ ਜ਼ਿਆਦਾ ਮੈਨੂੰ 
ਇੱਕ ਤਾਰਾ ਟੁੱਟਦਾ ਵੇਖ ਕੇ
ਤੈਨੂੰ ਮੰਗਣ ਵਿੱਚ ਆਉਂਦੀ ਐ ,,,
                       ✍️ Gurpreet Rupal ...

5 Love

b58db760d818af8ac8987e9e2b04f8a4

Gurpreet Rupal

ਤੂੰ ਹਰ ਵਾਰ ਮੈਨੂੰ ਟੀਛੂ ਪੇਪਰ ਹੀ ਸਮਝਿਆ
ਵਰਤਿਆ ਤੇ ਗੁੱਛ ਮੁੱਛ ਕਰਕੇ ਸੁੱਟ ਦਿੱਤਾ ,,
                 ✍️ Gurpreet Rupal ...

4 Love

b58db760d818af8ac8987e9e2b04f8a4

Gurpreet Rupal

ਜਬ ਸੋਚਤਾ ਹੂ ਆਪ ਕੇ ਬਾਰੇ ਮੇ
ਮੇਰੇ ਆਸੂਓ ਕੀ ਬਰਸਾਤ ਹੋਤੀ ਹੈ ,
ਤੇਰੀ ਏਕ ਦੋਸਤ ਨੇ ਮੁਝੇ ਬਤਾਇਆ ਥਾ 
ਤੁਮ ਵੀ ਮੇਰੇ ਬਗੈਰ ਬਹੁਤ ਰੋਤੀ ਹੈ ,,,
                 ✍️ Gurpreet Rupal... ਜਬ ਸੋਚਤਾ ਹੂ ਆਪ ਕੇ ਬਾਰੇ ਮੇ
ਮੇਰੇ ਆਸੂਓ ਕੀ ਬਰਸਾਤ ਹੋਤੀ ਹੈ ,
ਤੇਰੀ ਏਕ ਦੋਸਤ ਨੇ ਮੁਝੇ ਬਤਾਇਆ ਥਾ 
ਤੁਮ ਵੀ ਮੇਰੇ ਬਗੈਰ ਬਹੁਤ ਰੋਤੀ ਹੈ ,,,
✍️ Gurpreet Rupal... Puja Sharma Prakash Keshari

ਜਬ ਸੋਚਤਾ ਹੂ ਆਪ ਕੇ ਬਾਰੇ ਮੇ ਮੇਰੇ ਆਸੂਓ ਕੀ ਬਰਸਾਤ ਹੋਤੀ ਹੈ , ਤੇਰੀ ਏਕ ਦੋਸਤ ਨੇ ਮੁਝੇ ਬਤਾਇਆ ਥਾ ਤੁਮ ਵੀ ਮੇਰੇ ਬਗੈਰ ਬਹੁਤ ਰੋਤੀ ਹੈ ,,, ✍️ Gurpreet Rupal... Puja Sharma Prakash Keshari

3 Love

b58db760d818af8ac8987e9e2b04f8a4

Gurpreet Rupal

ਕੋਈ ਇਸ ਤਰ੍ਹਾਂ ਵੀ ਬਦਲ ਜਾਂਦਾ
ਤੇਰੇ ਬਦਲਣ ਤੋਂ ਬਾਅਦ ਪਤਾ ਲੱਗਿਆ ਮੈਨੂੰ ,,
✍️ Gurpreet Rupal ...

4 Love

b58db760d818af8ac8987e9e2b04f8a4

Gurpreet Rupal

#OpenPoetry 
ਮੈਨੂੰ ਤੇਰੀ ਫਿਕਰ ਵਿੱਚ ਨੀਂਦ ਨਹੀਂ ਆਉਂਦੀ
ਤੇ ਮੇਰੀ ਮਾਂ ਨੂੰ ਮੇਰੀ ਫਿਕਰ ਵਿੱਚ ਨੀਂਦ ਨਹੀਂ ਆਉਂਦੀ
ਵੇਖ ਆਪਾ ਇੱਕੋ ਜਿਹੇ ਹੀ ਆ ਸਾਰੇ 
ਗੱਲ ਤਾਂ ਸਾਰੀ ਮੁਹੱਬਤ ਤੇ ਹੀ ਆ ਜਾਂਦੀ ਐ ,,,
✍️ Gurpreet Rupal ...
b58db760d818af8ac8987e9e2b04f8a4

Gurpreet Rupal

ਸਮਾਂ ਵੀ ਬੜੀ ਅਨੋਖੀ ਚੀਜ਼ ਏ
ਮੇਰੇ ਕੋਲ ਸਮਾਂ ਹੀ ਸਮਾਂ ਪਿਆ 
ਉਹਦੇ ਨਾਲ ਅਣਗਿਣਤ ਗੱਲਾਂ ਕਰਨ ਨੂੰ
ਤੇ' ਉਹਦੇ ਕੋਲ ਸਮਾਂ ਹੀ ਨਹੀਂ ਹੈ
ਮੇਰੀ ਇੱਕ ਵੀ ਗੱਲ ਨੂੰ ਸੁਣਨ ਦਾ ,,,
             ✍️ Gurpreet Rupal ...

2 Love

b58db760d818af8ac8987e9e2b04f8a4

Gurpreet Rupal

ਤੁਸੀ ਸਮਝ ਹੀ ਨਾ ਸਕੇ ਅਲਫਾਜ਼ ਮੇਰੇ 
ਮੈਂ ਆਪਣੇ ਅੰਦਰ ਹੀ ਤੁਸਾਂ ਨੂੰ ਢਾਲ ਲਿਆ ,

ਅੱਜ ਕਾਫੀ ਵਰੇ ਹੋ ਗਏ ਭਟਕਦੇ ਫਿਰਦੇ ਨੂੰ
ਕਦੇ ਸੋਚਿਆ ਨਾ ਸਮਾਂ ਕਿੰਨਾਂ ਮੈਂ ਗਾਲ ਲਿਆ ,

ਹਰ ਵਾਰੀ ਇਹ ਚੱਲਦੀ ਹਵਾ ਬੁਝਾ ਦਿੰਦੀ
ਅਸੀਂ ਲੱਖਾਂ ਵਾਰ ਹੀ ਦੀਵਾ ਆਪਣਾ ਬਾਲ ਲਿਆ ,

ਨਹੀਂ ਟਾਲਿਆ ਟੱਲਦਾ ਇਹ ਦਿਲ ਤੇਰੇ ਬਿਨਾਂ
ਮੈਂ ਬੜਾ ਜ਼ੋਰ ਲਾ ਲਾ ਕੇ ਇਹਨੂੰ ਟਾਲ ਲਿਆ ,

ਫੁਸਰਤ ਮਿਲੀ ਤਾਂ ਕਦੇ ਤੂੰ ਆ ਕੇ ਠੰਡੇ ਕਰਦੀ
ਅਸੀਂ ਆਪਣੇ ਦੁੱਖਾਂ ਨੂੰ ਚੰਗੀ ਤਰ੍ਹਾਂ ਉਬਾਲ ਲਿਆ ।
                           ✍️ Gurpreet Rupal...

5 Love

loader
Home
Explore
Events
Notification
Profile