Nojoto: Largest Storytelling Platform
jaspreetsekhon6367
  • 2.9KStories
  • 1.0KFollowers
  • 36.9KLove
    32.5KViews

jittu sekhon

ਨਾਨਕ ਨੀਵਾ ਜੋ ਚਾਲੇ ਲਾਗੇ ਨਾ ਤਾਤੀ ਵਾਓ

  • Popular
  • Latest
  • Repost
  • Video
b7800b762ab276b02377517847d27ac8

jittu sekhon

White " ਸਹੀ ਅਰਥਾਂ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਉਦੋਂ ਪੈਂਦਾ ਹੈ 
ਜਦੋਂ ਕਿਸੇ ਦੇ ਬਚਪਨ ਵਿਚ ਉਸ ਦੀ ਮਾਂ ਮਰ ਜਾਵੇ ।

©jittu sekhon #Sad_Status  sad status sad shayari sad love shayari

#Sad_Status sad status sad shayari sad love shayari #SAD

b7800b762ab276b02377517847d27ac8

jittu sekhon

White ਗੰਭੀਰ ਚਿਹਰੇ ਵੀ ਦਿਲਕਸ਼ ਹੁੰਦੇ ਨੇ 
 ਮੁਸਕਰਾਓਣਾ ਹਰੇਕ ਦਾ ਅੰਦਾਜ਼ ਨਹੀਂ ਹੁੰਦਾ।

©jittu sekhon #Sad_Status
b7800b762ab276b02377517847d27ac8

jittu sekhon

ਐਵੇਂ ਥਾਂ ਥਾਂ ਜਾ ਕੇ ਚੰਗਾ ਬਣਦਾ ਫਿਰਦਾ ਏ,
 ਦੱਸ ਹੁਣ 'jittu' ਕੀਹਦੀਆਂ ਮੰਨਦਾ ਫਿਰਦਾ ਏ,

ਉਦੋਂ ਪੱਟਣ ਲੱਗੇ ਨੇ ਪੈਰ ਦੇਖ ਕੇ ਪੱਟਿਆ ਨੀਂ, 
ਹੁਣ ਜ਼ਖ਼ਮੀ ਦਿਲ ਤੇ ਪੱਟੀਆਂ ਬੰਨਦਾ ਫਿਰਦਾ ਏ,

©jittu sekhon  one sided love shayari love shayari Hinduism

one sided love shayari love shayari Hinduism #Love

b7800b762ab276b02377517847d27ac8

jittu sekhon

ਚੰਗੇ ਮਾੜੇ ਦਿਨ ਲਿਖਦਾ ਹਾਂ
ਥੱਕ ਜਾਵਾਂ ਤੇ ਸ਼ਾਮ ਲਿਖਾਂ

ਕਦੇ ਕਦੇ ਮੇਰਾ ਦਿਲ ਕਰਦਾ ਐ
ਗ਼ਜ਼ਲ ਕੋਈ ਤੇਰੇ ਨਾਮ ਲਿਖਾਂ

ਅਕਸਰ ਸਿਫ਼ਤਾਂ ਲਿਖਦਾ ਹਾਂ ਮੈਂ
ਗੁੱਸੇ ਗਿਲੇ ਤਮਾਮ ਲਿਖਾਂ

ਤੂੰ ਤੇ ਸਮਝਾਂ ਵਿੱਚ ਨਹੀਂ ਪੈਂਦਾ
ਕਿਹੜੇ ਚੱਬ ਬਦਾਮ ਲਿਖਾਂ

ਆਸ਼ਿਕ ਮਰਜ਼ਾਂ ਨਾਲ ਨਹੀਂ ਮਰਦੇ
ਫੇਰ ਵੀ ਹਾਲ ਕਲਾਮ ਲਿਖਾਂ

ਸੁੱਕੀ ਖੰਘਣੀ ਲਿਖਦਾ ਲਿਖਦਾ
ਖੌਰੇ ਕਦੋਂ ਜੁਕਾਮ ਲਿਖਾਂ

©jittu sekhon #alone  no love no tension image Sushant Singh Rajput good morning love images

#alone no love no tension image Sushant Singh Rajput good morning love images #Love

b7800b762ab276b02377517847d27ac8

jittu sekhon

Night shayari 🫶 ਦਿਲ ਦੀਆ ਲੱਗੀਆਂ ਦੇ ਰੌਲੇ ਨੀ ਪਾਈਦੇ ਸੱਜਣਾ ❤️ 
🌸ਇਸ਼ਕ ਹੋਵੇ ਜਾ ਇਬਾਦਤ ਖਾਮੋਸ਼ੀ ਨਾਲ਼ ਕੀਤੀ ਜਾਂਦੀ ਆ 🤌

©jittu sekhon  thoughts about love failure sad love shayari

thoughts about love failure sad love shayari #Love

b7800b762ab276b02377517847d27ac8

jittu sekhon

White ਬਹੁਤ ਬੰਨੇਂ ਸੀ ਤੇਰੇ ਅੱਗੇ ਪਰ ਹੁਣ ਏਹ ਹੱਥ ਨੀ ਜੁੜਦੇ

ਕੁਝ ਮਰਜੀ ਹੋਜੇ ਮਿੱਠਿਆ, ਹੁਣ ਨੀ ਮੁੜਦੇ

©jittu sekhon #Thinking  fake love wallpaper

#Thinking fake love wallpaper #Love

b7800b762ab276b02377517847d27ac8

jittu sekhon

ਮੈਂ ਫੇਰ ਕਦੇ ਪਿੱਛੇ ਮੁੜ ਕੇ 
ਨਹੀਂ ਦੇਖਿਆ ਉਸਨੂੰ 

ਹਾਏ...... 

ਰੱਬ ਜਾਣੇ ਓਹ ਸੇਹਰੇ ਚ 
ਕਿੰਨਾ ਸੋਹਣਾ ਲੱਗਦਾ ਹੋਣਾ

©jittu sekhon #alone  thoughts about love failure Entrance examination sexy love quotes hindi

#alone thoughts about love failure Entrance examination sexy love quotes hindi #Love

b7800b762ab276b02377517847d27ac8

jittu sekhon

ਬਹੁਤਾ ਨਾ ਬਣੀ ਮੇਰੇ ਸਾਹਮਣੇ 
ਤੇਰੇ ਵਰਗੇ ਚਮਚੇ  ਮੈਂ ਥਾਲ ਚੱਟਦੇ ਦੇਖੇ ਨੇ

©jittu sekhon #Dullness  one sided love quotes sad for him Entrance examination most romantic love shayari in hindi for boyfriend

#Dullness one sided love quotes sad for him Entrance examination most romantic love shayari in hindi for boyfriend #Love

b7800b762ab276b02377517847d27ac8

jittu sekhon

ਅਸੀਂ ਵੀ ਨਰਾਜ਼ਗੀ ਉੱਥੇ ਜਤਾਉਣੇ ਆ
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ

©jittu sekhon #Alive  one sided love quotes sad for him

#Alive one sided love quotes sad for him #Love

b7800b762ab276b02377517847d27ac8

jittu sekhon

ਵਿਹਲੇ ਨਾ ਜਾਣੀ ਸਾਨੂੰ ਕੰਮ ਬਥੇਰੇ ਨੇ,
ਪਰ ਤੇਰੀ ਕੀਤੀ ਬੇਵਫ਼ਾਈ ਕਰਕੇ
 ਸਰੀਰ ਆਤਮਾ ਬਿਮਾਰ ਏ

©jittu sekhon #ZulmKabTak  Aaj Ka Panchang fake love wallpaper

#ZulmKabTak Aaj Ka Panchang fake love wallpaper #Love

loader
Home
Explore
Events
Notification
Profile