Nojoto: Largest Storytelling Platform
terasardarm9211
  • 41Stories
  • 285Followers
  • 300Love
    157Views

Krishan Puri

7837602246

  • Popular
  • Latest
  • Video
b7b216fe6f700273ceeb54dfe597352e

Krishan Puri

ਨਿੱਕੇ ਹੁੰਦਿਆਂ ਛੱਡ ਬਾਪੂ ਤੁਰਿਆ 
ਮਾਂ ਤੇ ਦਾਦੀ ਨੇ ਪਾਲੇ ਸੀ 
ਆਣ ਕੋਈ ਨਾ ਕੋਲੇ ਖਰਿਆ
ਓਹਨਾ ਬੜੇ ਔਖੇ ਹੀ ਪਾਲੇ ਸੀ 
ਕਸਰ  ਕੋਈ ਨਾ ਮਰਨੇ ਦੀ ਪਰ
ਮਾਂ ਨੇ ਹਿੰਮਤ ਨਾ ਹਾਰੀ ਸੀ 
ਚਾਰ ਜਵਾਕਾ ਦੀ ਮਾਂ ਸੀ ਓ 
ਜਿੰਮੇਵਾਰੀ ਭਾਰੀ ਸੀ ||

ਹੱਥ ਫੜਿਆ ਐਸਾ ਬਾਬੇ ਨੇ 
ਗੁਰੂਘਰ ਨਾਲ ਰਿਸ਼ਤਾ ਜੋੜ ਲਿਆ 
ਮਾੜਾ ਸਮਾਂ ਸਾਡੇ ਤੇ ਆਇਆ ਕੁਜ 
ਰਿਸਤੇਦਾਰਾ ਮੂੰਹ ਫੇਰ ਲਿਆ 
ਲੈਣ ਦੇਣ ਵੀ ਬਹੁਤ ਸੀ ਲੋਕਾਂ ਸਬ 
ਮੁੱਕਰ ਮਾਕਾਜੇ  ਕਰਦੇ ਰਹੇ 
ਰੋਟੀ ਖਾਣ ਦਾ ਫਿਕਰ ਸਤਾਵੇ ਆਉਣ 
ਵਾਲੇ ਟਇਮ ਤੋਂ ਡਰਦੇ ਰਹੇ 
ਦੁਖਾਂ ਨੂੰ ਹਾਰਓਂਣ ਲਈ ਮੇਰੇ ਪਰਿਵਾਰ 
ਦੀ ਮੇਹਨਤ ਯਾਰੀ ਸੀ 
ਕਸਰ  ਕੋਈ ਨਾ ਮਰਨੇ ਦੀ ਪਰ
ਮਾਂ ਨੇ ਹਿੰਮਤ ਨਾ ਹਾਰੀ ਸੀ 
ਚਾਰ ਜਵਾਕਾ ਦੀ ਮਾਂ ਸੀ ਓ 
ਜਿੰਮੇਵਾਰੀ ਭਾਰੀ ਸੀ ||
                                                                                                                 
                                                
ਹੋਲੀ ਹੋਲੀ ਪੈਰਾਂ ਤੇ ਖਲੋਏ ਦੋਵਾਂ ਭੈਣਾਂ 
ਵਿਅਾਹ ਕਰ ਤੋਰ ਦਿੱਤਾ
ਅੱਜ ਹੱਸਦੀਆ ਬਸਦੀਆ ਨੇ ਦੋਵੇਂ 
ਕਿਸਮਤ ਨੇ ਬੂਹਾ ਖੋਲ ਦਿੱਤਾ
ਵਾਹਿਗੁਰੂ ਤੇਰਾ ਸ਼ੁਕਰ  ਹੈਂ ਕਰਦੇ ਜੋ
 ਡੁਬਿਆ ਸਾਨੂੰ ਤਾਰੇਆ ਏ 
ਸੁਖ ਦਿਤੇ ਇਸ ਜ਼ਿੰਦਗੀ ਵਿਚ ਸਾਡੇ 
ਦੁਖਾਂ ਨੂੰ ਜੋ ਮਾਰਿਆ ਏ
ਬਹੁਤ ਔਖਾ ਨਾਲ ਹੀ ਨਿਕਲੇ ਆ ਜੋ ਬਾਪੂ 
ਦੀ ਮੌਤ ਨੇ ਸਟ ਮਾਰੀ ਸੀ 
ਕਸਰ  ਕੋਈ ਨਾ ਮਰਨੇ ਦੀ ਪਰ
ਮਾਂ ਨੇ ਹਿੰਮਤ ਨਾ ਹਾਰੀ ਸੀ 
ਚਾਰ ਜਵਾਕਾ ਦੀ ਮਾਂ ਸੀ ਓ 
ਜਿੰਮੇਵਾਰੀ ਭਾਰੀ ਸੀ || ਮੇਰੀ ਜ਼ਿੰਦਗੀ ਦਾ ਕਿੱਸਾ

ਮੇਰੀ ਜ਼ਿੰਦਗੀ ਦਾ ਕਿੱਸਾ #ਵਿਚਾਰ

b7b216fe6f700273ceeb54dfe597352e

Krishan Puri

ਜੇ ਕਹਿੰਦਾ ਜਿੰਦਗੀ ਵਿੱਚ ਕੋਈ  ਦੁੱਖ ਨਾ 
ਆਇਆ ਤਾਂ ਹੰਕਾਰ ਜਾਵੇਂਗਾ
ਜੇ ਕਹਿੰਦਾ ਜਿੰਦਗੀ ਵਿੱਚ ਪਿਆਰ ਹੀ ਨਾ
ਆਇਆ ਤਾਂ ਕਰ ਰਿਸ਼ਤਿਆਂ ਦਾ ਵਾਪਾਰ ਜਾਵੇਂਗਾ
ਜਿੱਤ ਨੂੰ ਪਾਉਣ ਲਈ ਗਲਤ ਰਸਤਾ ਨਾ ਚੁੱਕੀ
ਨਈ ਜਿੱਤ ਕੇ ਵੀ ਤੂੰ ਹਾਰ ਜਾਵੇਂਗਾ 
ਠੋਕਰਾਂ ਖਾਂਦਾਂ ਚਲ ਡਿੱਗ ਡਿੱਗ ਉੱਠਦਾ ਚਲ 
ਇੱਕ ਦਿਨ ਆਪਣੀ ਜਿੰਦਗੀ ਸਾਵਾਰ ਜਾਵੇਂਗਾ
✍️✍️ਸਰਦਾਰ ਸਾਬ✍️✍️ #Love
b7b216fe6f700273ceeb54dfe597352e

Krishan Puri

ਦੇਖੇ ਆ ਬੜੇ ਕਹਿੰਦਾ ਰੰਗ 
ਕਰਤਾਰ ਦੇ 
ਆਪੇ ਮਰ ਜਾਂਦੇ ਜਿਹੜੇ ਦੂਜਿਆਂ 
ਨੂੰ ਮਾਰ ਦੇ 
ਉਸ ਤੋ ਉੱਤੇ ਰੰਗ ਦੇਖੇ ਮੈ ਇਹ
ਦੁਨੀਆਂਦਾਰੀ ਦੇ
ਜਿੱਥੇ ਮਤਲਬ ਮੁੱਕ ਜਾਂਦਾ ਕਿੱਸੇ 
ਮੁੱਕ ਜਾਂਦੇ ਯਾਰੀੋ ਦੇ
✍️✍️ਸਰਦਾਰ ਸਾਬ✍️✍️ #Hope ਮਤਲਬ

#Hope ਮਤਲਬ #ਸ਼ਾਇਰੀ

b7b216fe6f700273ceeb54dfe597352e

Krishan Puri

ਕਹਿੰਦਾ ਜੇ ਆਉਂਦੇ ਦੁੱਖ ਤਾਂ ਆਉਣੇ 
ਸੁਖ ਵੀ ਬਹੁਤ ਨੇ 
ਖੁਲ੍ਹਣੇ ਕਯੀਆਂ ਦੇ ਰਾਜ ਇਥੇ ਤੇ ਰਹਿਣੇ
ਲੁੱਕ ਵੀ ਬਹੁਤ ਨੇ 
ਸੁੱਕਣੇ ਜੇ ਰੁੱਖ ਵਥੇਰੇ ਤਾ ਵਿਛੜਨੇ ਮਾਵਾਂ 
ਦੇ ਪੁੱਤ ਵੀ ਬਹੁਤ ਨੇ 

ਕਿਉਂ ਕੇ ਇਸੇ ਦਾ ਨਾਮ ਜ਼ਿੰਦਗੀ ਹੈ

b7b216fe6f700273ceeb54dfe597352e

Krishan Puri

ਦਰਦ ਦੀ ਦਵਾ ਕਰੋ ਪਹਿਲਾ ਮਾਰੇ ਪੰਛੀ ਕਿੰਨੇ ਤੂੰ 
 ਕੋਈ ਹਿਸਾਬ ਨਾ ਰੱਖਦਾ ਸੀ 
ਅੱਜ ਆਪਣੇ ਤੇ ਆਈ ਤਾ 
ਅੰਦਰੋ ਅੰਦਰੀ ਲੁਕਦਾ ਫਿਰਦਾ ਏ 
ਦੇਕੇ ਦਰਦ ਤੂੰ ਕੁਦਰਤ ਨੂੰ 
ਉੱਚੀ ਉੱਚੀ ਹੱਸਦਾ ਸੀ 
ਹੁਣ ਆਪਣੇ ਮਿਲੇ ਦਰਦ ਦੀ 
ਦਵਾਈ ਪੁੱਛਦਾ ਫਿਰਦਾ ਏ #Pain  ਕੁਦਰਤ ਨਾਲ ਪਿਆਰ ਕਰਨਾ ਸਿੱਖੋ

#Pain ਕੁਦਰਤ ਨਾਲ ਪਿਆਰ ਕਰਨਾ ਸਿੱਖੋ

b7b216fe6f700273ceeb54dfe597352e

Krishan Puri

ਮੇਰੀ ਮਾਂ ਦੇ ਹੱਥ ਦੱਸਦੇ ਨੇ ਕਿਵੇਂ 
ਪਾਲਿਆ ਮੈਨੂੰ ਓਹਨੇ 

ਸਾਨੂੰ ਸੁਖ ਵੇਖਾਵਣ ਲੲੀ ਕਿਵੇ  ਦੁੱਖ ਨੂੰ 
ਅੱਗ ਚ ਸਾੜਿਅਾ  ਓਹਨੇ 

ਸਾਨੂੰ ਪਾਲ ਦਿੱਤਾ ਵੱਡੇ ਕਰ ਦਿੱਤਾ ਪਰ 
ਖੁਦ ਦੇ ਹੱਥੀ  ਸਾਲੇ  ਪੈ ਗਏ ਨੇ 

ਮਾਪਿਅਾ ਦੀ ਜੋ ਕਦਰ ਨਾ ਕਰਦੇ
ਰੱਬਾ ੳਹਨਾ ਦੇ ਦਿਲ ਕਿਵੇ ਕਾਲੇ ਪੈ ਗੲੇ ਨੇ meri ma de hath

meri ma de hath

b7b216fe6f700273ceeb54dfe597352e

Krishan Puri

b7b216fe6f700273ceeb54dfe597352e

Krishan Puri

ਜ਼ਿੰਦਗੀ ਵਿਚ ਆਇਆ ਇਕ ਠੱਗ ਵਣਜਾਰਾ 
ਵੇਖਣ ਵਿਚ ਲੱਗੇ ਜਿਹੜਾ ਜਾਨ  ਤੋਂ ਪਿਆਰਾ 
ਹੋਲੀ ਹੋਲੀ ਰੰਗ ਜਾ ਬਦਲਿਆ ਜਦੋ ਓਹਨੇ 
ਆਪਣਾ ਅਸਲੀ ਰੂਪ ਸੀ ਵੇਖਾ ਗਿਆ 
ਉਚਾ ਉੱਡਣਾ ਜਿਸਦੀ  ਫਿਤਰਤ ਸੀ ਕਹੋੰਦਾ 
ਅੱਜ ਰੁਲਦਿਆਂ ਵਿਚ ਉਸਦਾ ਨਾਮ ਪਾਗਿਆ

b7b216fe6f700273ceeb54dfe597352e

Krishan Puri

punjabi maa boli lai

punjabi maa boli lai #nojotovideo

b7b216fe6f700273ceeb54dfe597352e

Krishan Puri

ਵਾਲਾ ਬਿੱਲੋ ਕਿਸੇ ਦੀ ਚੱਕ
 ਚ ਨਾ ਆਉਂਦੇ 
ਦੇਸੀ ਜਾ ਪਹਿਰਾਵਾ ਕੁੜਤੇ ਚਾਦਰੇ 
ਹਾਂ ਪਾਉਂਦੇ

ਅਣਖਾਂ ਦੇ ਪੱਟੇ ਕਦੇ ਬੇਚਦੇ ਨਾ 
ਕਿਰਦਾਰਾਂ ਨੂੰ 
ਇੰਨੇ ਜੋਗੇ ਹੈਗੇ ਆ ਕੋਈ ਖਰੀਦ 
ਨੀ ਸਕਦਾ ਯਾਰਾਂ ਨੂੰ ਸ਼ੋਂਕੀ ਸਰਦਾਰ

ਸ਼ੋਂਕੀ ਸਰਦਾਰ

loader
Home
Explore
Events
Notification
Profile